International

ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੀ ਮਸਜਿਦ ‘ਚ ਬੰ ਬ ਧ ਮਾਕਾ, 20 ਦੀ ਮੌ ਤ ,40 ਤੋਂ ਵੱਧ ਜ਼ ਖ਼ਮੀ

‘ਦ ਖ਼ਾਲਸ ਬਿਊਰੋ :ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਇਲਾਕੇ ਖੈਰ ਖਾਨਾ ਦੀ ਇਕ ਮਸਜਿਦ ਵਿਚ ਹੋਏ ਬੰਬ ਧਮਾਕੇ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੰਬ ਧਮਾਕੇ ਵਿੱਚ ਹੁਣ ਤੱਕ 20 ਲੋਕਾਂ ਦੀ ਮੌਤ ਹੋ ਗਈ ਹੈ ਤੇ 40 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ । ਹਾਲਾਂਕਿ, ਹਾਲੇ ਤੱਕ

Read More
India International Punjab

ਆਪਣੇ ਸਾਥੀਆਂ ਦੀ ਗ੍ਰਿਫ ਤਾਰੀ ਤੋਂ ਭੜਕਿਆ ਕੈਨੇਡੀਅਨ ਗੈਂ ਗਸਟਰ ਅਰਸ਼ ਡੱਲਾ

‘ਦ ਖ਼ਾਲਸ ਬਿਊਰੋ : ਬੀਤੇ ਦਿਨ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਅਰਸ਼ ਡੱਲਾ,ਜੋ ਕਿ ਇਸ ਵਕਤ ਵਿਦੇਸ਼ ਵਿੱਚ ਹੈ , ਇੱਕ ਦਹਿਸ਼ ਤਗਰਦ ਹੈ ਤੇ ਉਸ ਦੇ ਪੰਜਾਬ ਵਿੱਚ ਬੈਠੇ 4 ਸਾਥੀਆਂ ਕੋਲੋਂ ਅਸਲਾ ਬ ਰੂਦ ਵੀ ਬਰਾਮਦ ਹੋਇਆ ਹੈ। ਪੁਲਿਸ ਵਲੋਂ ਕੀਤੀ ਗਈ ਕਾਰਵਾਈ ਤੋਂ ਬਾਅਦ ਹੁਣ ਅਰਸ਼ ਡੱਲਾ ਦਾ ਪ੍ਰਤੀਕਰਮ ਵੀ

Read More
India International Punjab Sports

ਸੁਪਰੀਪ ਕੋਰਟ ਕਰੇਗਾ ਭਾਰਤੀ ਫੁੱਟਬਾਲ ਫੈਡਰੇਸ਼ਨ ਦੀ ਸੁਣਵਾਈ

‘ਦ ਖ਼ਾਲਸ ਬਿਊਰੋ :- ਦੇਸ਼ ਦੀ ਸਰਬਉੱਚ ਅਦਾਲਤ ਨੇ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੂੰ ਫੀਫਾ ਵੱਲੋਂ ਮੁਅੱਤਲ ਕੀਤੇ ਜਾਣ ਨਾਲ ਸਬੰਧਿਤ ਫੈਸਲੇ ਉੱਤੇ ਬੁੱਧਵਾਰ ਯਾਨਿ ਕੱਲ੍ਹ ਸੁਣਵਾਈ ਦੇ ਲਈ ਤਿਆਰ ਹੋ ਗਈ ਹੈ। ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਇਹ ਮਾਮਲਾ ਇੱਕ ਸੁਪਰੀਮ ਕੋਰਟ ਦੇ ਸਾਹਮਣੇ ਰੱਖਿਆ। ਦਰਅਸਲ, ਅੱਜ ਅੰਤਰਰਾਸ਼ਟਰੀ ਫੁੱਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ

Read More
India International Punjab Sports

ਫੀਫਾ ਦਾ ਭਾਰਤ ਨੂੰ ਝਟ ਕਾ

‘ਦ ਖ਼ਾਲਸ ਬਿਊਰੋ :- ਅੰਤਰਰਾਸ਼ਟਰੀ ਫੁੱਟਬਾਲ ਦੀ ਗਵਰਨਿੰਗ ਬਾਡੀ ਫੀਫਾ ਨੇ ਭਾਰਤੀ ਫੁੱਟਬਾਲ ਮਹਾਸੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਫੀਫਾ ਨੇ ਤੀਜੀ ਧਿਰ ਦੇ ਦਖਲ ਕਾਰਨ ਭਾਰਤੀ ਫੁੱਟਬਾਲ ਮਹਾਸੰਘ (ਏ.ਆਈ.ਐੱਫ.ਐੱਫ.) ਦੇ ਖਿਲਾਫ ਇਹ ਕਾਰਵਾਈ ਕੀਤੀ ਹੈ। ਫੀਫਾ ਵੱਲੋਂ ਜਾਰੀ ਬਿਆਨ ਮੁਤਾਬਕ ਇਸ ਫੈਸਲੇ ਨੇ ਭਾਰਤ ਤੋਂ ਇਸ ਸਾਲ ਹੋਣ ਵਾਲੇ ਅੰਡਰ-17 ਮਹਿਲਾ

Read More
International

ਭਾਰਤ ਕਿਉਂ ਕਤਰਾ ਰਿਹਾ ਹੈ ਹੰਬਨਟੋਟਾ ਉੱਤੇ ਚੀਨ ਦੇ ਜਹਾਜ਼ ਨੂੰ ਠਹਿਰਾਉਣ ਤੋਂ !

‘ਦ ਖ਼ਾਲਸ ਬਿਊਰੋ :- ਚੀਨ ਦਾ ਯੂਆਨ ਵਾਂਗ – 5 ਜਹਾਜ਼ ਅੱਜ ਸ਼੍ਰੀਲੰਕਾ ਦੇ ਹੰਬਨਟੋਟਾ ਬੰਦਰਗਾਹ ਉੱਤੇ ਪਹੁੰਚ ਜਾਵੇਗਾ। ਇਹ ਜਹਾਜ਼ ਅਗਲੇ ਛੇ ਦਿਨਾਂ ਤੱਕ ਹੰਬਨਟੋਟਾ ਵਿੱਚ ਰਹੇਗਾ। ਇਸ ਤੋਂ ਪਹਿਲਾਂ ਇਸ ਜਹਾਜ਼ ਨੇ 11 ਅਗਸਤ ਨੂੰ ਹੰਬਨਟੋਟਾ ਪਹੁੰਚਣਾ ਸੀ। ਉਦੋਂ ਵੀ ਭਾਰਤ ਨੇ ਸ਼੍ਰੀਲੰਕਾ ਦੇ ਇਸ ਕਦਮ ‘ਤੇ ਚਿੰਤਾ ਪ੍ਰਗਟਾਈ ਸੀ। ਇਸ ਤੋਂ ਬਾਅਦ

Read More
India International Punjab

ਕੈਨੇਡਾ ਤੇ ਆਸਟ੍ਰੇਲੀਆ ਸਰਕਾਰਾਂ ਧੜਾਧੜ ਵੀਜ਼ੇ ‘ਤੇ ਚਲਾ ਰਹੀ ਹੈ ਕੈਂਚੀ! ਕੈਨੇਡਾ 41% ਆਸਟ੍ਰੇਲੀਆ 38% ਵੀਜ਼ਾ ਰੱਦ,ਇਹ ਹੈ ਵੱਡੀ ਵਜ੍ਹਾ

ਅਮਰੀਕਾ ਵਿੱਚ 13%,ਬ੍ਰਿਟੇਨ ਵਿੱਚ 11% ਸਟੂਡੈਂਟ ਵੀਜ਼ਾ ਖਾਰਜ ਹੋਏ ‘ਦ ਖ਼ਾਲਸ ਬਿਊਰੋ : ਪਿਛਲੇ ਇੱਕ ਦਹਾਕੇ ਤੋਂ ਕੈਨੇਡਾ ਅਤੇ ਆਸਟ੍ਰੇਲੀਆ ਵਿੱਚ ਪੜ੍ਹਨ ਵਾਲੇ ਪੰਜਾਬੀ ਵਿਦਿਆਰਥੀਆਂ ਦਾ ਹੜ ਆ ਗਿਆ ਹੈ। ਵਿਦਿਆਰਥੀ ਨੂੰ ਉਮੀਦ ਹੁੰਦੀ ਹੈ ਕਿ ਪੜ੍ਹਾਈ ਤੋਂ ਬਾਅਦ ਉਹ ਕਿਸੇ ਕੰਪਨੀ ਵਿੱਚ ਅਸਾਨੀ ਨਾਲ ਨੌਕਰੀ ਲੱਗ ਜਾਣਗੇ ਪਰ ਹੁਣ ਆਸਟ੍ਰੇਲੀਆ ਅਤੇ ਕੈਨੇਡਾ ਸਰਕਾਰ ਨੇ

Read More
India International Punjab

ਹਰਦੀਪ ਨਿੱਝਰ ਨੂੰ ਭਾਰਤ ਲਿਆਉਣ ਦੀ ਤਿਆਰੀ ‘ਚ ਪੰਜਾਬ ਪੁਲਿਸ

‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਨੇ ਹੁਣ ਕੈਨੇਡਾ ਸਥਿਤ ਖਾਲਿਸਤਾਨ ਟਾਈਗਰ ਫੋਰਸ (ਕੇਟੀਐਫ) ਦੇ ਮੁਖੀ ਹਰਦੀਪ ਸਿੰਘ ਨਿੱਝਰ ਨੂੰ ਵੀ ਭਾਰਤ ਲਿਆਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕਾਫੀ ਸਮੇਂ ਤੋਂ ਹਰਦੀਪ ਸਿੰਘ ਨਿੱਝਰ ਲੋੜੀਂਦਾ ਹੈ। ਕੌਮੀ ਜਾਂਚ ਏਜੰਸੀ (ਐਨ ਆਈ ਏ) ਨੇ ਹਰਦੀਪ ਸਿੰਘ ਨਿੱਝਰ ਨੂੰ ਭਗੌੜਾ ਖ਼ਾਲਿ ਸਤਾਨ ਅੱਤ

Read More
International

ਅੰਗਰੇਜ਼ੀ ਦੇ ਉੱਘੇ ਲੇਖਕ ਸਲਮਾਨ ਰਸ਼ਦੀ ‘ਤੇ ਜਾ ਨ ਲੇ ਵਾ ਹ ਮਲਾ

‘ਦ ਖ਼ਾਲਸ ਬਿਊਰੋ : ਉੱਘੇ ਅੰਗਰੇਜ਼ੀ ਲੇਖਕ ਸਲਮਾਨ ਰਸ਼ਦੀ ਉੱਤੇ ਪੱਛਮੀ ਨਿਊਯਾਰਕ ਵਿੱਚ ਇੱਕ ਸਮਾਗਮ ਦੌਰਾਨ ਜਾਨ ਲੇਵਾ ਹ ਮਲਾ ਕੀਤਾ ਗਿਆ। ਨਿਊਜ਼ ਏਜੰਸੀ ਏਪੀ ਨੇ ਇਹ ਜਾਣਕਾਰੀ ਦਿੱਤੀ। ਸਮਾਗਮ ਵਿੱਚ ਹਾਜ਼ਰ ਐਸੋਸੀਏਟਿਡ ਪ੍ਰੈਸ ਦੇ ਰਿਪੋਰਟਰ ਵੇਖਿਆ ਕਿ ਇੱਕ ਵਿਅਕਤੀ ਨੇ ਚੌਟਾਉਕਾ ਇੰਸਟੀਚਿਊਟ ਦੇ ਸਮਾਗਮ ਵਿੱਚ ਮੰਚ ਰਸ਼ਦੀ ਉੱਤੇ ਹਮ ਲਾ ਕਰ ਦਿੱਤਾ। ਹ ਮਲਾ

Read More
India International Punjab

ਪੰਜਾਬ ਦੇ ਖ਼ਤ ਰਨਾਕ ਗੈਂ ਗਸਟਰ ‘ਤੇ NIA ਵੱਲੋਂ 10 ਲੱਖ ਦਾ ਇਨਾਮ,ਮੂਸੇਵਾਲਾ ਕ ਤਲ ਕਾਂ ਡ ‘ਚ ਵੀ ਸੀ ਹੱਥ

ਗੈਂ ਗਸਟਰ ਹਰਵਿੰਦਰ ਸਿੰਘ ਰਿੰਦਾ ਇਸ ਵੇਲੇ ਪਾਕਿਸਤਾਨ ਵਿੱਚ ਹੈ ‘ਦ ਖ਼ਾਲਸ ਬਿਊਰੋ : ਕੌਮੀ ਜਾਂਚ ਏਜੰਸੀ NIA ਦੀ ਲਿਸਟ ਵਿੱਚ ਪੰਜਾਬ ਦੇ ਗੈਂਗਸਟਰ ਹਰਵਿੰਦਰ ਸਿੰਘ ਰਿੰਦਾ ਦਾ ਨਾਂ ਟਾਪ ਲਿਸਟ ਵਿੱਚ ਹੈ ਇਸੇ ਲਈ ਏਜੰਸੀ ਨੇ ਉਸ ‘ਤੇ ਹੁਣ 10 ਲੱਖ ਦਾ ਇਨਾਮ ਰੱਖਿਆ ਗਿਆ ਹੈ। ਤਰਨਤਾਰਨ ਜ਼ਿਲ੍ਹੇ ਦੇ ਚੌਲਾ ਸਾਹਿਬ ਦੇ ਪਿੰਡ ਕਤੋਕੇ

Read More
International

Commonwealth games ਤੋਂ 2 ਮੁੱਕੇਬਾਜ਼ ਗਾਇਬ ! ਫੈਡਰੇਸ਼ਨ ਤਲਾਸ਼ ‘ਚ ਜੁੱਟੀ

ਯੂਰੋਪ ਦੀ ਨਾਗਰਿਕਤਾ ਹਾਸਲ ਕਰਨ ਦੇ ਲਈ ਭੱਜਣ ਦਾ ਸ਼ੱਕ ‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਕਾਮਨਵੈਲਥ ਖੇਡਾਂ ਖ਼ਤਮ ਹੋਣ ਤੋਂ ਬਾਅਦ ਇੱਕ ਵਿਵਾਦਿਤ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਦੇ 2 ਮੁੱਕੇਬਾਜ਼ਾਂ ਦੇ ਗਾਇਬ ਹੋਣ ਦੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਪਾਕਿਸਤਾਨ ਫੈਡਰੇਸ਼ਨ ‘ਤੇ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਹਾਲਾਂਕਿ, ਫੈਡਰੇਸ਼ਨ ਦੋਵੇਂ ਮੁੱਕੇਬਾਜ਼ਾਂ

Read More