International

ਨਾਈਜੀਰੀਆ ‘ਚ ਲੱਗੇ ਕਰਫਿਊ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ‘ਤੇ ਜਵਾਨਾਂ ਵੱਲੋਂ ਅੰਨ੍ਹੇਵਾਹ ਚਲਾਈਆਂ ਗਈਆਂ ਗੋਲੀਆਂ

‘ਦ ਖ਼ਾਲਸ ਬਿਊਰੋ :- ਨਾਈਜੀਰੀਆ ਦੇ ਸਭ ਤੋਂ ਵੱਡੇ ਸ਼ਹਿਰ ਲਾਗੋਸ ‘ਚ ਪੁਲਿਸ ਤਸ਼ੱਦਦ ਦੇ ਵਿਰੋਧ ਵਿੱਚ ਹਿੱਸਾ ਲੈਣ ਵਾਲੇ ਮੁਜ਼ਾਹਰਾਕਾਰੀਆਂ ਨੂੰ ਕਥਿਤ ਤੌਰ ‘ਤੇ ਗੋਲੀਬਾਰੀ ਚਲਾ ਕੇ ਮਾਰ ਦਿੱਤਾ ਜਾਂ ਜ਼ਖਮੀ ਕਰ ਦਿੱਤਾ ਗਿਆ ਹੈ। ਸੂਤਰਾਂ ਦੇ ਹਵਾਲੇ ਨਾਲ ਚਸ਼ਮਦੀਦਾਂ ਨੇ ਕਿਹਾ ਕਿ ਜਵਾਨਾਂ ਵਲੋਂ ਗੋਲੀਬਾਰੀ ਕਰਨ ਕਾਰਨ ਤਕਰੀਬਨ 12 ਲੋਕ ਮਾਰੇ ਗਏ, ਅਤੇ

Read More
International

ਟਰੰਪ ਤੇ ਬਿਡੇਨ ਨੇ ਅਮਰੀਕਾ ਦੇ ਮੁੱਦਿਆਂ ‘ਚ ਸੁਧਾਰ ਲਿਆਉਣ ਲਈ ਦਿੱਤੇ ਵੱਖ-ਵੱਖ ਸੁਝਾਅ

‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ ਨਵੰਬਰ ਮਹੀਨੇ ‘ਚ ਹੋਣ ਜਾ ਰਹੀਆਂ ਰਾਸ਼ਟਰਪਤੀ ਦੇ ਅਹੁਦੇ ਲਈ ਚੋਣਾਂ ‘ਚ ਮੁੜ ਉਮੀਦਵਾਰ ਵਜੋ ਖੱੜ੍ਹੇ ਡੋਨਾਲਡ ਟਰੰਪ ਅਤੇ ਡੈਮੋਕੇਟਿਕ ਪਾਰਟੀ ਦੇ ਜੋਅ ਬਿਡੇਨ ਇੱਕ ਦੂਜੇ ਨੂੰ ਟੱਕਰ ਦੇਣ ਜਾ ਰਹੇ ਹਨ। ਰਾਸ਼ਟਰਪਤੀ ਟਰੰਪ ਨੇ ਜਨਵਰੀ ਮਹੀਨੇ ਦੇ ਆਖਰ ‘ਚ ਹੀ ਕੋਰੋਨਾਵਾਇਰਸ ਨੂੰ ਲੈ ਕੇ ਇੱਕ ਟਾਸਕ ਫੋਰਸ ਦਾ ਗਠਨ

Read More
International

ਗੁਰਪਤਵੰਤ ਸਿੰਘ ਪੰਨੂ ਨੇ ਬਲਵਿੰਦਰ ਸਿੰਘ ਭਿੱਖੀਵਿੰਡ ਦੇ ਕਤਲ ਦੀ ਨਹੀਂ ਲਈ ਜ਼ਿੰਮੇਵਾਰੀ

‘ਦ ਖ਼ਾਲਸ ਬਿਊਰੋ :- ਕੁੱਝ ਦਿਨ ਪਹਿਲਾਂ ਹੋਏ ਭਿੱਖੀਵਿੰਡ ਦੇ ਬਲਵਿੰਦਰ ਸਿੰਘ ਦੇ ਕਤਲ ਦੇ ਮਾਮਲੇ ‘ਚ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ‘ਤੇ ਲੱਗੇ ਇਲਜਾਮਾਂ ’ਤੇ ਸਫਾਈ ਦਿੰਦਿਆਂ ਕਿਹਾ ਕਿ ਬਲਵਿੰਦਰ ਸਿੰਘ ਦੇ ਕਤਲ ਪਿੱਛੇ ਕਿਸੇ ਵੀ ਖਾਲਿਸਤਾਨੀ ਪੱਖੀ ਜਾਂ ਰੈਫਰੰਡਮ 2020 ਨਾਲ ਸਬੰਧੀ ਵਿਅਕਤੀ ਦਾ ਹੱਥ ਨਹੀਂ ਹੈ। ਪੰਨੂ ਨੇ ਕਿਹਾ

Read More
International

ਅਮਰੀਕਾ ਦੇ ਗੁਰਦੁਆਰਾ ‘ਚ ਦੋ ਧੜਿਆਂ ਵਿਚਕਾਰ ਹੋਈ ਖੂਨੀ ਝੜਪ, ਪੱਗਾਂ ਲੱਥੀਆਂ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਵਾਸ਼ਿੰਗਟਨ ਸੂਬੇ ਦੇ ਰੈਂਟਨ ਸ਼ਹਿਰ (ਸਿਆਟਲ) ਵਿਖੇ ਗੁਰਦੁਆਰਾ ਸਿੰਘ ਸਭਾ ਵਿੱਚ ਕੱਲ੍ਹ 18 ਅਕਤੂਬਰ ਨੂੰ ਦੁਪਹਿਰੇ ਦੋ ਧੜਿਆਂ ਵਿੱਚ ਖ਼ੂਨੀ ਝੜੱਪ ਹੋਈ। ਇਸ ਲੜਾਈ ਵਿੱਚ ਬੇਸ ਬਾਲ ਬੱਲੇ ਤੇ ਤਲਵਾਰਾਂ ਦੀ ਖੁੱਲ੍ਹ ਕੇ ਵਰਤੋਂ ਹੋਈ, ਜਿਸ ਵਿੱਚ ਕਈ ਵਿਅਕਤੀ ਜ਼ਖ਼ਮੀ ਹੋ ਗਏ। ਅਮਰੀਕਾ ਤੋਂ ਪਰਵਾਸੀ ਪੰਜਾਬੀਆਂ ਨੇ ਵੀਡੀਓ ਤੇ

Read More
International

ਨਿਊਜ਼ੀਲੈਂਡ ਦੀਆਂ ਆਮ ਚੋਣਾਂ ’ਚ ਪ੍ਰਧਾਨ ਮੰਤਰੀ ਜੈਸਿਡਾ ਆਰਡਨ ਨੂੰ ਮਿਲੀ ਵੱਡੀ ਜਿੱਤ

‘ਦ ਖ਼ਾਲਸ ਬਿਊਰੋ:- ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵਿੱਚ ਪ੍ਰਧਾਨ ਮੰਤਰੀ ਜੈਸਿਡਾ ਆਰਡਨ ਨੂੰ ਵੱਡੀ ਜਿੱਤ ਮਿਲੀ ਹੈ। ਚੋਣ ਕਮਿਸ਼ਨ ਮੁਤਾਬਕ, ਲੇਬਰ ਪਾਰਟੀ ਨੂੰ 49 ਫੀਸਦ, ਨੈਸ਼ਨਲ ਪਾਰਟੀ ਨੂੰ 27 ਫੀਸਦ ਤੇ ਗ੍ਰੀਨ ਅਤੇ ਐਕਟ ਨਿਊਜ਼ੀਲੈਂਡ ਪਾਰਟੀ ਨੂੰ 8-8 ਫੀਸਦ ਵੋਟ ਮਿਲੇ ਹਨ। ਜਿੱਤ ਤੋਂ ਬਾਅਦ ਜੈਸਿੰਡਾ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ, “ਪਿਛਲੇ 50 ਸਾਲਾਂ

Read More
International

ਇਸ ਵਾਰ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਵੱਖਰੇ ਤਰੀਕੇ ਨਾਲ ਹੋਣਗੀਆਂ

‘ਦ ਖ਼ਾਲਸ ਬਿਊਰੋ ਨਿਊਜ਼ੀਲੈਂਡ ਵਿੱਚ ਕੋਰੋਨਾ ਮਹਾਂਮਾਰੀ ਕਾਰਨ ਇੱਕ ਮਹੀਨਾ ਮੁਲਤਵੀ ਹੋਈਆਂ ਆਮ ਚੋਣਾਂ ਆਖ਼ਰਕਾਰ ਹੋ ਰਹੀਆਂ ਹਨ। ਦੇਸ਼ ਦੀ ਮਹਿਲਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਕੋਰੋਨਾ ਮਹਾਂਮਾਰੀ ਨਾਲ ਕਾਰਗਰ ਤਰੀਕੇ ਨਾਲ ਨਜਿੱਠਣ ਕਰਕੇ ਇਸ ਵਾਰ ਸਪੱਸ਼ਟ ਸੰਸਦੀ ਬਹੁਮੱਤ ਮਿਲਣ ਦੀ ਉਮੀਦ ਹੈ। ਜੇਕਰ ਉਨ੍ਹਾਂ ਨੂੰ ਬਹੁਮੱਤ ਮਿਲ ਜਾਂਦਾ ਹੈ ਤਾਂ ਨਿਊਜ਼ੀਲੈਂਡ ਦੇ ਇਤਿਹਾਸ ਵਿੱਚ

Read More
International

ਅਫ਼ਗਾਨਿਸਤਾਨ-ਤਾਲੀਬਾਨ ਵਿਚਾਲੇ ਸ਼ਾਂਤੀ ਸਮਝੌਤੇ ਦੇ ਚੱਲਦਿਆਂ ਛਿੜੀ ਜੰਗ

‘ਦ ਖ਼ਾਲਸ ਬਿਊਰੋ :- ਅਫਗ਼ਾਨਿਸਤਾਨ ਦੇ ਹੈਲਮੰਦ ਇਲਾਕੇ ‘ਚ ਸਰਕਾਰੀ ਫੌਜੀ ਤੇ ਤਾਲੀਬਾਨ ਫੌਜੀਆਂ ਵਿਚਾਲੇ ਭਯੰਕਰ ਲੜਾਈ ਚੱਲ ਰਹੀ ਹੈ। ਇਸ ਲੜਾਈ ਦੇ ਕਾਰਨ ਹਜ਼ਾਰੋਂ ਪਰਿਵਾਰ ਆਪਣੇ ਘਰ ਛੱਡ ਕੇ ਭੱਜਣ ਲਈ ਮਜਬੂਰ ਹੋ ਰਹੇ ਹਨ। ਅੱਜ 14 ਅਕਤਬੂਰ ਨੂੰ ਇਸ ਹਿੰਸਕ ਯੁੱਧ ਦਾ ਤੀਸਰਾ ਦਿਨ ਹੈ ਜਦੋਂ ਅਫਗਾਨ ਸੈਨਿਕ ਰਣਨੀਤਕ ਰੂਪ ਤੋਂ ਮਹੱਤਵਪੂਰਣ ਇਲਾਕੇ

Read More
International

ਇਮਰਾਨ ਸਰਕਾਰ ਵੱਲੋਂ ਸ਼ਰਧਾਲੂਆਂ ਨੂੰ ਪ੍ਰਕਾਸ਼ ਪੁਰਬ ਮੌਕੇ ਦਿੱਤਾ ਜਾਵੇਗਾ ਸਿਰਫ ਪੰਜ ਦਿਨ ਦਾ ਵੀਜ਼ਾ

‘ਦ ਖ਼ਾਲਸ ਬਿਊਰੋ :- ਪਾਕਿਸਤਾਨ ਸਰਕਾਰ ਨੇ ਆਉਣ ਵਾਲੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਇਸ ਵਾਰ ਇਮਰਾਨ ਸਰਕਾਰ ਗੁਰਪੁਰਬ ‘ਤੇ ਸ਼ਰਧਾਲੂਆਂ ਨੂੰ ਨਨਕਾਣਾ ਸਾਹਿਬ ਆਉਣ ਲਈ ਸਿਰਫ ਪੰਜ ਦਿਨ ਦਾ ਵੀਜ਼ਾ ਦੇਵੇਗੀ। ਸ਼ਰਧਾਲੂ 27 ਨਵੰਬਰ ਨੂੰ ਅਟਾਰੀ ਵਾਘਾ ਸਰਹੱਦ ਰਾਹੀਂ ਪਾਕਿਸਤਾਨ ਜਾ ਸਕਣਗੇ ਅਤੇ

Read More
International

ਕੋਰੋਨਾ ਤੋਂ ਬਾਅਦ ਆਇਆ ਇੱਕ ਹੋਰ ਵਾਇਰਸ, ਦੱਖਣੀ ਕੋਰੀਆ ‘ਚ ਮਾਰੇ ਜਾ ਰਹੇ ਹਜ਼ਾਰਾਂ ਸੂਰ

‘ਦ ਖ਼ਾਲਸ ਬਿਊਰੋ ( ਸਿਯੋਲ ) :- ਕੋੋਰੋਨਾਵਾਇਰਸ ਤੋਂ ਬਾਅਦ ਦੱਖਣੀ ਕੋਰੀਆ ਵਿੱਚ ਅਫਰੀਕੀ ਸਵਾਈਨ ਫਲੂ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਸੂਤਰਾਂ ਦੀ ਜਾਣਕਾਰੀ ਮੁਤਾਬਿਕ ਗੈਂਗਵੋਨ ‘ਚ ਸਥਿਤ ਫਾਰਮ ਵਿੱਚ ਤਿੰਨ ਮਰੇ ਹੋਏ ਸੂਰਾਂ ਦਾ ਪੋਸਟਮਾਰਟਮ ਕੀਤਾ ਗਿਆ, ਜਿਸ ਤੋਂ ਪਤਾ ਚੱਲਿਆ ਕਿ ਇੰਨਾਂ ਸੂਰਾਂ ਵਿੱਚ ਅਫਰੀਕੀ ਸਵਾਈਨ ਫਲੂ ਦਾ ਵਾਇਰਸ ਮਿਲਿਆ ਹੈ। ਪਿਛਲੇ

Read More
International

ਟਰੰਪ ਸਰਕਾਰ ਨੇ H-1B ਵੀਜ਼ਾ ‘ਚ ਨਵੀਆਂ ਤਬਦੀਲੀਆਂ, ਹਜ਼ਾਰਾ ਭਾਰਤੀਆਂ ਦੀ ਨੌਕਰੀ ਨੂੰ ਹੋ ਸਕਦਾ ਖ਼ਤਰਾ

‘ਦ ਖ਼ਾਲਸ ਬਿਊਰੋ :- ਅਮਰੀਕਾ ‘ਚ H-1B ਵੀਜ਼ਾ ਨਿਯਮਾਂ ਨੂੰ ਲੈ ਕੇ ਟਰੰਪ ਸਰਕਾਰ ਨੇ ਕੱਲ੍ਹ ਕੁੱਝ ਤਬਦੀਲੀ ਕੀਤੀ ਹੈ। ਇਨ੍ਹਾ ਤਬਦੀਲੀਆਂ ਦੇ ਤਹਿਤ H-1B ਗ਼ੈਰ-ਅਪ੍ਰਵਾਸੀ ਵੀਜ਼ਾ ਉੱਤੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਗਿਆ ਹੈ। ਖ਼ਬਰ ਏਜੰਸੀ PTI ਮੁਤਾਬਿਕ ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਦਾ ਮਕਸਦ ਅਮਰੀਕੀ ਕਾਮਗਾਰਾਂ ਦੀ ਸੁਰੱਖਿਆ ਕਰਨਾ ਹੈ। ਇਸ

Read More