ਪੁਰਤਗਾਲ ‘ਚ ਵਾਪਰਿਆ ਹਾਦਸਾ, ਤਿੰਨ ਪੰਜਾਬੀਆਂ ਦੀ ਮੌਤ
‘ਦ ਖ਼ਾਲਸ ਬਿਊਰੋ :- ਪੁਰਤਗਾਲ ਦੇ ਮੋਂਟੀਜੋ ਨਗਰਪਾਲਿਕਾ ਦੇ ਕੈਨਹਾ ਵਿੱਚ ਰਨਅਵੇਅ (Runaway) EN10 ਦੇ 89 ਕਿਲੋਮੀਟਰ ਦੀ ਦੂਰੀ ‘ਤੇ ਅੱਗ ਲੱਗਣ ਨਾਲ ਸ਼ਨੀਵਾਰ ਸਵੇਰੇ ਤਿੰਨ ਲੋਕਾਂ ਦੀ ਮੌਤ ਹੋ ਗਈ। ਸੀਤੇਬਲ (Setúbal) ਦੇ ਸੀਡੀਓਐੱਸ ਦੇ ਅਨੁਸਾਰ ਇਹ ਹਾਦਸਾ ਸਵੇਰੇ 7:42 ਵਜੇ ਵਾਪਰਿਆ ਅਤੇ 15 ਫਾਇਰਫਾਈਟਰਜ਼, ਆਈਐੱਨਈਐੱਮ ਅਤੇ ਜੀਐੱਨਆਰ ਨੂੰ ਮੌਕੇ ‘ਤੇ ਤਾਇਨਾਤ ਕੀਤਾ ਗਿਆ।