ਸਿੱਖਾਂ ਦੇ ਜ਼ਖ਼ ਮਾਂ ‘ਤੇ ਨਿਊਯਾਰਕ ਪੁਲਿਸ ਨੇ ਲਾਈ ਮਰਹਮ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਿਊਯਾਰਕ ਪੁਲਿਸ ਨੇ ਰਿਚਮੰਡ ਹਿਲਜ਼, ਕੁਈਨਜ਼ ਇਲਾਕੇ ਵਿੱਚ ਸਿੱਖਾਂ ’ਤੇ ਦੋ ਵੱਖ-ਵੱਖ ਹਮਲਿਆਂ ਦੇ ਸਬੰਧ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਵਿਭਾਗ ਨੇ ਕਿਹਾ ਹੈ ਕਿ ਬੀਤੇ ਕੱਲ੍ਹ ਇੱਕ 19 ਸਾਲਾ ਵਿਅਕਤੀ ਵਰਨਨ ਡਗਲਸ ਨੂੰ ਤਿੰਨ ਅਪ੍ਰੈਲ ਨੂੰ 70 ਸਾਲਾ ਨਿਰਮਲ ਸਿੰਘ ‘ਤੇ ਕਥਿਤ ਤੌਰ ‘ਤੇ