21 ਸਾਲ ਦੇ ਪੰਜਾਬੀ ਨੌਜਵਾਨ ਨੂੰ ਲੈਕੇ ਆਸਟ੍ਰੇਲੀਆ ਤੋਂ ਮਾੜੀ ਖ਼ਬਰ ! ਇਹ ਗਲਤੀ ਪੈ ਗਈ ਜ਼ਿੰਦਗੀ ‘ਤੇ ਭਾਰੀ !
ਪਿਛਲੇ ਸਾਲ ਫਰਵਰੀ ਵਿੱਚ ਹੀ ਕੁਨਾਲ ਆਸਟ੍ਰੇਲੀਆ ਪਹੁੰਚਿਆ ਸੀ
ਪਿਛਲੇ ਸਾਲ ਫਰਵਰੀ ਵਿੱਚ ਹੀ ਕੁਨਾਲ ਆਸਟ੍ਰੇਲੀਆ ਪਹੁੰਚਿਆ ਸੀ
ਦਿੱਲੀ :ਸੋਮਵਾਰ ਤੋਂ ਦਿੱਲੀ ਵਿੱਚ ਸ਼ੁਰੂ ਹੋਈ ਭਾਜਪਾ ਦੀ ਰਾਸ਼ਟਰੀ ਕਾਰਜਕਾਰਨੀ ਦੀ ਬੈਠਕ ਦੇ ਦੂਜੇ ਦਿਨ ਵਿਦੇਸ਼ ਮੰਤਰੀ ਨੇ ਜੀ-20 ਦੇ ਕਾਰਜਕਾਰਨੀ ਮੈਂਬਰਾਂ ਨੂੰ ਸੰਬੋਧਨ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਜੀ-20 ਮੀਟਿੰਗ ਦੌਰਾਨ ਸਰਕਾਰ ਆਪਣੀ ਵਿਰਾਸਤ ਦਾ ਪ੍ਰਦਰਸ਼ਨ ਵੀ ਕਰੇਗੀ। ਇਸ ਦੇ ਲਈ ਇਕ ਸਾਲ ਦੌਰਾਨ ਦੇਸ਼ ਭਰ ਵਿਚ 50
‘ਦ ਖ਼ਾਲਸ ਬਿਊਰੋ : ਚੀਨ ਦੀ ਆਰਥਿਕਤਾ ਪਿਛਲੇ ਸਾਲ ਲਗਭਗ ਅੱਧੀ ਸਦੀ ਵਿੱਚ ਦੂਜੀ ਵਾਰ ਸਭ ਤੋਂ ਘੱਟ ਦਰ ਨਾਲ ਵਧੀ। ਇਹ ਇਸ ਗੱਲ ਦਾ ਸੰਕੇਤ ਹੈ ਕਿ ਦੇਸ਼ ਦੇ ਸਖਤ ਕੋਰੋਨਾਵਾਇਰਸ ਨਿਯਮਾਂ ਨੇ ਕਾਰੋਬਾਰਾਂ ਨੂੰ ਕਿਵੇਂ ਪ੍ਰਭਾਵਤ ਕੀਤਾ ਹੈ। ਅਧਿਕਾਰਤ ਅੰਕੜਿਆਂ ਮੁਤਾਬਕ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਸਾਲ 2022 ‘ਚ ਤਿੰਨ ਫੀਸਦੀ
ਅਮਰੀਕਾ ਵਿੱਚ ਇਨ੍ਹੀਂ ਦਿਨੀਂ ਗੋਲੀਬਾਰੀ ਦੀਆਂ ਘਟਨਾਵਾਂ (Shootings in America) ਆਮ ਹੁੰਦੀਆਂ ਜਾ ਰਹੀਆਂ ਹਨ। ਇਸ ਕਾਰਨ ਉਥੇ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪੈਦਾ ਹੋ ਗਈ ਹੈ। ਹੁਣ ਕੈਲੀਫੋਰਨੀਆ ਸੂਬੇ 'ਚ ਗੋਲੀਬਾਰੀ ਦੀ ਭਿਆਨਕ ਘਟਨਾ ਸਾਹਮਣੇ ਆਈ ਹੈ, ਜਿੱਥੇ 6 ਲੋਕਾਂ ਦੀ ਮੌਤ ਹੋ ਗਈ।
ਪਾਕਿਸਤਾਨ ਦੇ ਅੱਤਵਾਦੀ ਅਬਦੁਲ ਰਹਿਮਾਨ ਮੱਕੀ (Abdul Rehman Makki) ਨੂੰ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (UNSC) ਨੇ ਗਲੋਬਲ ਅੱਤਵਾਦੀਆਂ (Global Terrorist) ਦੀ ਸੂਚੀ 'ਚ ਪਾ ਦਿੱਤਾ ਹੈ
ਰੂਸ : ਸਾਡੇ ਦੇਸ਼ ਦੇ ਉੱਤਰੀ ਖਿੱਤੇ ਵਿੱਚ ਤਾਪਮਾਨ 1 ਜਾਂ 2 ਡਿਗਰੀ ਹੈ ਤੇ ਕਾਂਬਾ ਛਿੜਿਆ ਹੋਇਆ ਹੈ ਪਰ ਦੁਨੀਆ ਵਿੱਚ ਇੱਕ ਥਾਂ ਇਸ ਤਰਾਂ ਦੀ ਵੀ ਹੈ,ਜਿਥੇ ਤਾਪਮਾਨ -40 ਡਿਗਰੀ ਤੱਕ ਹੈ ਤੇ ਇਹ ਥਾਂ ਦੁਨੀਆ ਦੇ ਸਭ ਤੋਂ ਠੰਡੇ ਇਲਾਕਿਆਂ ਵਜੋਂ ਜਾਣੀ ਜਾਂਦੀ ਹੈ।ਇਸ ਸਾਲ ਰੂਸ ਦੇ ਇਸ ਇਲਾਕੇ ਦੇ ਸਾਈਬੇਰੀਅਨ ਸ਼ਹਿਰਾਂ
ਅੰਮ੍ਰਿਤਸਰ : ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੁਣ ਲੰਡਨ, ਇੰਗਲੈਂਡ ਲਈ ਸਿੱਧੀਆਂ ਉਡਾਣਾਂ ਸ਼ੁਰੂ ਹੋ ਰਹੀਆਂ ਹਨ। ਇਸ ਦੀ ਸ਼ੁਰੂਆਤ ਦੇਸ਼ ਦੀ ਏਅਰਲਾਈਨ ਏਅਰ ਇੰਡੀਆ ਵੱਲੋਂ ਕੀਤੀ ਜਾ ਰਹੀ ਹੈ। ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਟਵੀਟ ਰਾਹੀਂ ਇਸ ਗੱਲ ਦੀ ਪੁਸ਼ਟੀ ਕੀਤੀ
ਇਜ਼ਰਾਈਲ ‘ਚ ਸਰਕਾਰ ਵਲੋਂ ਨਿਆਂਪਾਲਿਕਾ ‘ਚ ਲਿਆਂਦੇ ਜਾ ਰਹੇ ਸੁਧਾਰਾਂ ਖਿਲਾਫ ਰਾਜਧਾਨੀ ਤੇਲ ਅਵੀਵ ‘ਚ 80 ਹਜ਼ਾਰ ਤੋਂ ਜ਼ਿਆਦਾ ਲੋਕਾਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਸੁਧਾਰਾਂ ਤੋਂ ਬਾਅਦ ਸਰਕਾਰ ਲਈ ਸੁਪਰੀਮ ਕੋਰਟ ਦੇ ਫੈਸਲਿਆਂ ਨੂੰ ਪਲਟਣਾ ਆਸਾਨ ਹੋ ਜਾਵੇਗਾ। ਇਸ ਤੋਂ ਇਲਾਵਾ ਜੱਜਾਂ ਦੀ ਨਿਯੁਕਤੀ ਵਿਚ ਸਿਆਸਤਦਾਨਾਂ ਦਾ ਪ੍ਰਭਾਵ ਵਧੇਗਾ ਕਿਉਂਕਿ ਚੋਣ ਕਮੇਟੀ ਵਿਚ ਜ਼ਿਆਦਾਤਰ ਲੋਕ
‘ਦ ਖ਼ਾਲਸ ਬਿਊਰੋ : ਸਾਲ 2022 ਦੀ 24 ਫਰਵਰੀ ਨੂੰ ਰੂਸ ਵੱਲੋਂ ਯੂਕਰੇਨ ’ਤੇ ਹਮ ਲਾ ਕੀਤਾ ਗਿਆ ਸੀ, ਜੋ ਹਾਲੇ ਤੱਕ ਵੀ ਜਾਰੀ ਹੈ। ਇਸ ਜੰਗ ਕਾਰਨ ਕਈ ਪਰਿਵਾਰਾਂ ਦੇ ਪਰਿਵਾਰ ਹੀ ਉੱਜੜ ਗਏ, ਜਾਨੋਂ ਮਾਰੇ ਗਏ।ਰੂਸ ਨੇ ਸ਼ਨੀਵਾਰ ਨੂੰ ਯੂਕਰੇਨ ‘ਚ ਕਈ ਥਾਵਾਂ ‘ਤੇ ਨਵੇਂ ਮਿਜ਼ਾਈਲ ਹਮਲੇ ਕੀਤੇ। ਪੂਰਬੀ ਸ਼ਹਿਰ ਡਨੀਪਰੋ ਵਿੱਚ ਇੱਕ
ਪੋਖਰਾ : ਨੇਪਾਲ ਦਾ ਪੋਖਰਾ ਹਵਾਈ ਅੱਡੇ ‘ਤੇ ਲੈਂਡਿੰਗ ਦੌਰਾਨ ਇਕ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋ ਗਿਆ,ਜਿਸ ਵਿੱਚ ਸਾਰੇ ਸਵਾਰ ਯਾਤਰੀਆਂ ਦੇ ਮਰਨ ਦੀ ਖ਼ਬਰ ਹੈ। ਕਿਹਾ ਜਾ ਰਿਹਾ ਹੈ ਕਿ ਇਸ ਜਹਾਜ਼ ‘ਚ ਕੁਲ 72 ਲੋਕ ਸਵਾਰ ਸਨ। ਯਤੀ ਏਅਰਲਾਈਨਜ਼ ਦਾ ਇਹ ਜਹਾਜ ਹਵਾਈ ਅੱਡੇ ‘ਤੇ ਉਤਰਦੇ ਸਮੇਂ ਨਦੀ ਦੀ ਖੱਡ ‘ਚ ਡਿੱਗ ਗਿਆ। ਨਿਊਜ਼