International

ਚੀਨ ਨੇ “ਦੀਦੀ ਗਲੋਬਲ” ‘ਤੇ ਲਗਾਈ ਪਾਬੰਦੀ

‘ਦ ਖ਼ਾਲਸ ਬਿਊਰੋ : ਚੀਨ ਵਿੱਚ ਮੋਬਾਈਲ ਐਪ ਬੈਸਡ ਟੈਕਸੀ ਸਰਵਿਸ ਮੁਹੱਈਆ ਕਰਵਾਉਣ ਵਾਲੀ ਕੰਪਨੀ “ਦੀਦੀ ਗਲੋਬਲ” ‘ਤੇ ਲੱਗੀ ਸਰਕਾਰੀ ਪਾਬੰਦੀ ਤੋਂ ਬਾਅਦ ਕੰਪਨੀ ਦਾ ਘਾਟਾ ਵੱਧ ਗਿਆ ਹੈ। ਚੀਨ ਸਰਕਾਰ ਨੇ ਆਨਲਾਈਨ ਸਟੋਰਜ਼ ਨੂੰ ਦੀਦੀ ਗਲੋਬਲ ਦਾ ਐਪ ਆਫ਼ਰ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ। ਤੀਸਰੀ ਤਿਮਾਹੀ ਵਿੱਚ ਕੰਪਨੀ ਦੇ ਮਾਲੀਏ ਵਿੱਚ ਪੰਜ ਫ਼ੀਸਦੀ

Read More
India International Punjab

ਜਥੇਦਾਰ ਹਰਪ੍ਰੀਤ ਸਿੰਘ ਨੂੰ ਪਾਕਿਸਤਾਨ ਤੋਂ ਮਿਲਿਆ ਸੱਦਾ

‘ਦ ਖ਼ਾਲਸ ਬਿਊਰੋ : ਪਾਕਿਸਤਾਨ ਦੇ ਸ਼ਿਕਾਰਪੁਰ ਸਿੰਧ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦਾ ਕਰੀਬ 90 ਫੀਸਦੀ ਕੰਮ ਪੂਰਾ ਕਰ ਲਿਆ ਗਿਆ ਹੈ। ਇਸ ਗੁਰਦੁਆਰਾ ਸਾਹਿਬ ਨੂੰ ਫਰਵਰੀ 2022 ਤੱਕ ਸੰਗਤਾਂ ਲਈ ਖੋਲ੍ਹਿਆ ਜਾ ਸਕਦਾ ਹੈ। ਨਵੀਂ ਇਮਾਰਤ ਦੇ ਉਦਘਾਟਨ ਲਈ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ

Read More
International

ਇਜ਼ਰਾਇਲ ‘ਚ ਮਰ ਨਗੇ 10 ਹਜ਼ਾਰ ਟਰਕੀਜ਼

‘ਦ ਖ਼ਾਲਸ ਬਿਊਰੋ : ਇਜ਼ਰਾਇਲ ਵਿੱਚ ਏਵੀਅਨ ਫਲੂ ਦੀ ਮਹਾਂਮਾਰੀ ਨੂੰ ਰੋਕਣ ਦੇ ਲਈ ਉਹ 10 ਹਜ਼ਾਰ ਤੋਂ ਜ਼ਿਆਦਾ ਟਰਕੀਜ਼ ਨੂੰ ਮਾਰ ਦੇਵੇਗਾ। ਇਸ ਬਿਮਾਰੀ ਨੇ ਹੁਲਾ ਨੇਚਰ ਰਿਜ਼ਰਵ ਵਿੱਚ 5 ਹਜ਼ਾਰ ਤੋਂ ਵੱਧ ਪ੍ਰਵਾਸੀ ਸਾਰਸ ਨੂੰ ਮਾਰ ਦਿੱਤਾ ਗਿਆ ਹੈ। ਵਾਤਾਵਰਣ ਮੰਤਰੀ ਤਮਰ ਜ਼ੈਂਡਬਰਗ ਨੇ ਇਸ ਨੂੰ ਇਜ਼ਰਾਇਲ ਦੇ ਇਤਿਹਾਸ ਵਿੱਚ ਵਣ-ਜੀਵ ਦੇ ਲਈ

Read More
International

ਨਵਾਜ਼ ਸ਼ਰੀਫ਼ ਖੁਦ ਵਾਪਸ ਨਾ ਆਏ ਤਾਂ ਸਰਕਾਰ ਵਾਪਸ ਲਿਆਵੇਗੀ – ਪਾਕਿਸਤਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪਾਕਿਸਤਾਨ ਦੇ ਸੂਚਨਾ ਮੰਤਰੀ ਫਵਾਦ ਚੌਧਰੀ ਨੇ ਕਿਹਾ ਹੈ ਕਿ ਜੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ, ਜੋ ਕਿ ਸਵੈ-ਨਿਰਵਾਸ ਦੀ ਜ਼ਿੰਦਗੀ ਬਤੀਤ ਕਰ ਰਹੇ ਹਨ, ਜੇਕਰ ਖੁਦ ਵਾਪਸ ਨਹੀਂ ਆਉਂਦੇ ਤਾਂ ਸਰਕਾਰ ਉਨ੍ਹਾਂ ਨੂੰ ਲਿਆਵੇਗੀ। ਚੌਧਰੀ ਨੇ ਕਿਹਾ ਕਿ ਸਮੁੱਚੀ ਵਿਰੋਧੀ ਧਿਰ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਵੱਲੋਂ ਤਿਆਰ ਕੀਤੇ ਗਏ

Read More
International

ਤਿੰਨ ਸਾਲ ਬਾਅਦ ਹੁਣ ਬੋਇੰਗ 737 ਵੀ ਭਰੇਗਾ ਉਡਾਣ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਇੰਡੋਨੇਸ਼ੀਆ ਨੇ ਬੋਇੰਗ 737 ਮੈਕਸ ਜਹਾਜ਼ ਤੋਂ ਪਾਬੰਦੀਆਂ ਹਟਾ ਦਿੱਤੀਆਂ ਹਨ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਤਿੰਨ ਸਾਲ ਪਹਿਲਾਂ ਲਾਇਨ ਏਅਰ ਜਹਾਜ਼ ਹਾਦਸੇ ਤੋਂ ਬਾਅਦ ਇਸ ਉੱਤੇ ਉਡਾਣ ਭਰਨ ਦੀ ਪਾਬੰਦੀ ਲਗਾ ਦਿੱਤੀ ਗਈ ਸੀ। ਇਸ ਹਾਦਸੇ ਵਿੱਚ ਜਹਾਜ਼ ‘ਚ ਸਵਾਰ ਸਾਰੇ 189 ਲੋਕਾਂ ਦੀ ਮੌ ਤ ਹੋ

Read More
International

ਦੱਖਣੀ ਸੁਡਾਨ ਵਿੱਚ ਸੋਨੇ ਦੀ ਖਦਾਨ ਡਿੱਗੀ , 38 ਲੋਕਾਂ ਦੀ ਮੌ ਤ ਹੋਈ

‘ ਦ ਖ਼ਾਲਸ ਬਿਊਰੋ : ਦੱਖਣੀ ਸੁਡਾਨ ਦੇ ਪੱਛਮੀ ਕੋਡਰੇਫਨ ਸੂਬੇ ਵਿੱਚ ਇਕ ਸੋਨੇ ਦੀ ਖਦਾਨ ਢਹਿਣ ਨਾਲ 38 ਲੋਕਾਂ ਦੀ ਮੌ ਤ ਹੋ ਗਈ ਹੈ।  ਸੋਨੇ ਦੀ ਇਹ  ਖਦਾਨ ਸੁਡਾਨ ਦੀ ਰਾਜਧਾਨੀ ਖਾਰਤੁਮ ਤੋਂ ਲਗਭਗ 500 ਕਿਲੋਮੀਟਰ ਪੱਛਮ ਵਿੱਚ ਪੱਛਮੀ ਕੋਡਰੇਫਨ ਸੂਬੇ ਦੇ ਅਲ ਨੁਹੁਦ ਸ਼ਹਿਰ ਦੇ ਨਜ਼ਦੀਕ  ਪੈਂਦੀ ਹੈ। ਕੰਪਨੀ ਅਨੁਸਾਰ ਪੱਛਮੀ ਕੋਡਰੇਫਨ

Read More
International

ਓਮੀਕਰੋਨ : ਪਾਬੰਦੀਆਂ ਲਾਉਣ ਦੀ ਤਿਆਰੀ ‘ਚ ਫਰਾਂਸ

‘ ਦ ਖ਼ਾਲਸ ਬਿਊਰੋ : ਫਰਾਂਸ ਨੇ ਕਰੋਨਾ ਵਾਇਰਸ ਦੇ ਨਵੇਂ ਰੂਪ ਓਮੀਕਰੋਨ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਸਖ਼ਤ ਕੋਵਿਡ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਫਰਾਂਸ ਵਿੱਚ ਤਿੰਨ ਜਨਵਰੀ ਤੋਂ ਰਿਮੋਟ ਵਰਕਿੰਗ ਲਾਜ਼ਮੀ ਹੋ ਜਾਵੇਗੀ। ਇਹ ਉਨ੍ਹਾਂ ਸਾਰਿਆਂ ਉੱਤੇ ਲਾਗੂ ਹੋਵੇਗੀ ਜੋ ਰਿਮੋਟ ਵਰਕਿੰਗ ਕਰ ਸਕਦੇ ਹਨ। ਅੰਦਰੂਨੀ ਸਮਾਗਮਾਂ ਦੇ ਲਈ ਜਨਤਕ ਇਕੱਠ

Read More
International

ਨਿਕਾਰਾਗੁਆ ਸਰਕਾਰ ਨੇ ਤਾਈਵਾਨ ਦੇ ਕੂਟਨੀਤਕ ਦਫ਼ਤਰਾਂ ਨੂੰ ਕਬ ਜ਼ੇ ‘ਚ ਲਿਆ

‘ ਦ ਖ਼ਾਲਸ ਬਿਊਰੋ : ਤਾਈਵਾਨ ਦੇ ਨਾਲ ਕੂਟਨੀਤਕ ਰਿਸ਼ਤੇ ਤੋੜਨ ਤੋਂ ਬਾਅਦ ਨਿਕਾਰਾਗੁਆ ਦੀ ਸਰਕਾਰ ਨੇ ਉਸਦੇ ਦੂਤਾਵਾਸ ਅਤੇ ਕੂਟਨੀਤਕ ਦਫ਼ਤਰਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਨਿਕਾਰਾਗੁਆ ਦੀ ਡੈਨਿਅਲ ਓਟੇਰਗਾ ਦਾ ਕਹਿਣਾ ਹੈ ਕਿ ਇਹ ਚੀਨ ਦੇ ਹਨ। ਇਸੇ ਮਹੀਨੇ ਨਿਕਾਰਾਗੁਆ ਦੀ ਸਰਕਾਰ ਨੇ ਤਾਈਵਾਨ ਨਾਲ ਸਾਰੇ ਕੂਟਨੀਤਕ ਰਿਸ਼ਤੇ ਤੋੜ ਲਏ ਸਨ।

Read More
International

ਓਮੀ ਕਰੋਨ ਦੇ ਕਾਰਨ ਦੁਨੀਆ ਭਰ ‘ਚ ਹਜ਼ਾਰਾਂ ਉਡਾਣਾਂ ਰੱਦ

‘ਦ ਖਾਲਸ ਬਿਉੁਰੋ:ਓਮੀਕਰੋਨ ਦੇ ਦੁਨੀਆ ਭਰ ਵਿੱਚ ਵੱਧ ਰਹੇ ਕਰੋਨਾ ਕੇਸਾਂ ਦੇ ਮੱਦੇਨਜ਼ਰ ਕਈ ਦੇਸ਼ਾਂ ਵਿੱਚ ਹਜ਼ਾਰਾਂ ਉਡਾਣਾਂ ਰੱਦ ਕਰ ਦਿਤੀਆਂ ਗਈਆਂ ਹਨ। ਦੇਸ਼-ਵਿਦੇਸ਼ ਵਿੱਚ ਕ੍ਰਿਸਮਿਸ ਅਤੇ ਸਰਦੀਆਂ ਦੀਆਂ ਛੁੱਟੀਆਂ ਮਨਾਉਣ ਜਾ ਰਹੇ ਲੋਕਾਂ ਵਿੱਚ ਇਸ ਫੈਸਲੇ ਨਾਲ ਕਾਫੀ ਨਿਰਾਸ਼ਾ ਹੈ। ਏਅਰਲਾਈਨਜ਼ ਕੰਪਨੀਆਂ ਦਾ ਕਹਿਣਾ ਹੈ ਕਿ ਉਹਨਾਂ ਦੇ ਕਰਮਚਾਰੀ ਵੀ ਇਸ ਬੀਮਾਰੀ ਦੀ ਲਪੇਟ

Read More
India International Punjab Religion

ਸਿੱਖਾਂ ਨੇ ਪਾਕਿਸਤਾਨ ਦੀ ਅਦਾਲਤ ‘ਚ ਵੱਡੀ ਲੜਾ ਈ ਜਿੱਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪਾਕਿਸਤਾਨ ਵੱਸਦੇ ਸਿੱਖਾਂ ਨੇ ਉੱਥੋਂ ਦੀ ਇੱਕ ਅਦਾਲਤ ਵਿੱਚ ਵੱਡਾ ਕੇਸ ਜਿੱਤ ਲਿਆ ਹੈ। ਸਿੱਖ ਭਾਈਚਾਰੇ ਦੀ ਮੰਗ ‘ਤੇ ਅਦਾਲਤ ਨੇ ਕਿਰਪਾਨ ਨੂੰ ਧਾਰਨ ਕਰਨ ਦੀ ਆਗਿਆ ਦਿੰਦਿਆਂ ਇਸ ਲਈ ਲਾਇਸੈਂਸ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਕਿਰਪਾਨ ਜਿੱਥੇ ਕਿਰਪਾ ਦਾ ਚਿੰਨ੍ਹ ਮੰਨਿਆ ਜਾਂਦਾ ਹੈ, ਉੱਥੇ ਇਸ ਨੂੰ ਜ਼ੁਲਮ

Read More