India International

208 ਭਾਰਤੀਆਂ ਦੀ ਹੋਈ ਵਤਨ ਵਾਪਸੀ

‘ਦ ਖ਼ਾਲਸ ਬਿਊਰੋ : ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਲੈ ਕੇ ਅੱਜ ਭਾਰਤੀ ਹਵਾਈ ਫੌਜ ਦਾ ਤੀਸਰਾ ਜਹਾਜ ਭਾਰਤ ਪਹੁੰਚਿਆਂ ਹੈ। ਭਾਰਤ ਨੇ ਆਪਰ੍ਰੇਸ਼ਨ ਗੰਗਾ ਤਹਿਤ ਭਾਰਤੀ ਹਵਾਈ ਫੌਜ ਦਾ C-17 ਏਅਰਕਰਾਫਟ 208 ਭਾਰਤੀਆਂ ਨੂੰ ਯੂਕਰੇਨ ਤੋਂ ਲੈ ਕੇ ਦਿੱਲੀ ਦੇ ਹਿੰਡਨ ਏਅਰਬੇਸ ’ ਪਹੁੰਚਿਆ ਹੈ। ਇਸ ਮੌਕੇ ਦਿੱਲੀ ਦੇ ਹਿੰਡਨ ਏਅਰਬੇਸ ’ਤੇ ਕੇਂਦਰੀ ਰਾਜਰੱਖਿਆ

Read More
International

“ਡਰਪੋਕਾਂ ਦਾ ਦੇਸ਼ ਨਾ ਬਣੀਏ”

‘ਦ ਖ਼ਲਸ ਬਿਊਰੋ : ਰੂਸੀ ਵਿ ਰੋਧੀ ਧਿਰ ਦੇ ਨੇਤਾ ਅਲੈਕਸੀ ਨਾਵੇਲਨੀ ਨੇ ਰੂਸ ਦੇ ਨਾਗਰਿਕਾਂ ਨੂੰ ਜੰ ਗ ਦੇ ਖਿ ਲਾਫ਼ ਹਲੂਣਾ ਦਿੱਤਾ ਹੈ। ਨਾਵੇਲਨੀ ਨੇ ਦਾਅਵਾ ਕਰਦਿਆਂ ਕਿਹਾ ਹੈ ਕਿ ਪੁਤਿਨ ਰੂਸ ਨਹੀਂ ਹੈ ਅਤੇ ਰੂਸ ਸ਼ਾਂਤੀ ਚਾਹੁੰਦਾ ਹੈ, ਸ਼ਾਂਤੀਪੂਰਨ ਦੇਸ਼ ਬਣਨਾ ਚਾਹੁੰਦਾ ਹੈ; ਪਰ ਅਫਸੋਸ ਕਿ ਹੁਣ ਬਹੁਤ ਘੱਟ ਲੋਕ ਇਸਨੂੰ ਸ਼ਾਂਤੀ

Read More
International

“ਤੀਜਾ ਵਿਸ਼ਵ ਯੁੱ ਧ ਹੋਇਆ ਤਾਂ ਖੁੱਲ੍ਹ ਕੇ ਵਰਤੇ ਜਾਣਗੇ ਪ੍ਰ ਮਾਣੂ”

‘ਦ ਖ਼ਲਸ ਬਿਊਰੋ : ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਰੂਸ-ਯੂਕਰੇਨ ਯੁੱ ਧ ਨੂੰ ਲੈ ਕੇ ਅੱਜ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇ ਤੀਜਾ ਵਿਸ਼ਵ ਯੁੱਧ ਹੋਇਆ ਤਾਂ ਇਸ ਵਿੱਚ ਪ੍ਰ ਮਾਣੂ ਹਥਿਆ ਰਾਂ ਦੀ ਵਰਤੋਂ ਖੁੱਲ੍ਹ ਕੇ ਹੋਵੇਗੀ, ਜਿਸ ਕਰਕੇ ਇਹ ਜੰ ਗ ਸਾਰਿਆਂ ਦੇ ਲਈ ਵਿਨਾਸ਼ਕਾ ਰੀ ਸਾਬਿਤ ਹੋਵੇਗੀ।  ਰੂਸ ਦੇ ਰਾਸ਼ਟਰਪਤੀ

Read More
India International Punjab

ਯੂਕਰੇਨ ਦੇ ਹਸਪਤਾਲ ‘ਚੋਂ ਬਰਨਾਲੇ ਦੇ ਚੰਦਨ ਨੇ ਕਹੀ ਆਖਰੀ ਅਲਵਿਦਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੇ ਜੋਨੇਸ਼ੀਆ ਦੇ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਚੰਦਨ ਨੇ ਦ ਮ ਤੋੜ ਦਿੱਤਾ ਹੈ। ਚੰਦਨ ਜਿਹਦਾ ਸਬੰਧ ਬਰਨਾਲੇ ਨਾਲ ਦੱਸਿਆ ਜਾਂਦਾ ਹੈ, ਨੂੰ ਗੰ ਭੀਰ ਹਾਲਤ ਵਿੱਚ ਦੇਸ਼ ਲਿਆਉਣ ਦੀਆਂ ਤਰਕੀਬਾਂ ਬਣਾਈਆਂ ਜਾ ਰਹੀਆਂ ਸਨ ਕਿ ਅੱਜ ਉੱਥੋਂ ਉਦਾਸ ਕਰਨ ਵਾਲੀ ਖ਼ਬਰ ਆ ਗਈ। ਉਹ ਪਿਛਲੇ ਇੱਕ

Read More
India International

ਯੂਕਰੇਨ ਵਿੱਚ ਮਰੇ ਭਾਰਤੀ ਦੇ ਪਿਤਾ ਨੇ ਭਾਰਤੀ ਮੈਡੀਕਲ ਸਿੱਖਿਆ ਪ੍ਰਣਾਲੀ ‘ਤੇ ਕੀਤੀ ਨਰਾਜ਼ਗੀ ਜ਼ਾਹਰ

‘ਦ ਖ਼ਾਲਸ ਬਿਊਰੋ :ਕਰਨਾਟਕ ਦੇ ਰਹਿਣ ਵਾਲੇ ਨਵੀਨ ਸ਼ੇਖਰੱਪਾ,ਜਿਸ ਦੀ ਮੰਗਲਵਾਰ ਨੂੰ ਯੂਕਰੇਨ ਵਿੱਚ ਇੱਕ ਗੋਲੀਬਾ ਰੀ ਦੌਰਾਨ ਮੌ ਤ ਹੋ ਗਈ ਸੀ,ਦੇ ਪਿਤਾ ਨੇ ਭਾਰਤ ਵਿੱਚ ਮੈਡੀਕਲ ਸਿੱਖਿਆ ਪ੍ਰਣਾਲੀ ‘ਤੇ ਆਪਣੀ ਨ ਰਾਜ਼ਗੀ ਜ਼ਾਹਰ ਕੀਤੀ ਹੈ।ਸ਼ੇਖਰੱਪਾ ਦੇ ਪਿਤਾ ਨੇ ਦੱਸਿਆ ਕਿ ਪ੍ਰੀ-ਯੂਨੀਵਰਸਿਟੀ ਕੋਰਸ ਵਿੱਚ 97 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਦੇ ਬਾਵਜੂਦ, ਮੇਰਾ ਪੁੱਤਰ ਰਾਜ

Read More
International

ਖਾਰਕੀਵ ‘ਚ ਉਤਰੇ ਰੂਸੀ ਪੈਰਾਟਰੂਪਰਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਯੂਕਰੇਨ ਦੀ ਫੌਜ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਰੂਸੀ ਪੈਰਾਟਰੂਪਰਜ਼ ਸ਼ਹਿਰ ਨੂੰ ਕਬਜ਼ੇ ‘ਚ ਲੈਣ ਦੀ ਕੋਸ਼ਿਸ਼ ਵਿੱਚ ਖਾਰਕੀਵ ਵਿੱਚ ਉਤਰੇ ਹਨ। ਯੂਕਰੇਨੀ ਫੌਜ ਮੁਤਾਬਕ ਖਾਰਕੀਵ ਅਤੇ ਨੇੜੇ-ਤੇੜੇ ਦੇ ਇਲਾਕੇ ਵਿੱਚ ਹਵਾਈ ਹ ਮਲੇ ਦੇ ਸਾਇਰਨ ਵੱਜਣ ਦੇ ਨਾਲ ਹੀ ਹਵਾਈ ਹਮ ਲਾ ਸ਼ੁਰੂ ਹੋਇਆ। ਰੂਸੀ ਫ਼ੌਜੀਆਂ ਨੇ

Read More
India International Punjab

ਭਾਰਤ ਸਰਕਾਰ ਲਈ ਯੂਕਰੇਨ ‘ਚ ਫਸੇ ਵਿਦਿਆਰਥੀਆਂ ਦਾ ਇੱਕ ਸੁਨੇਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਰੂਸ ਵਿੱਚ ਫਸੇ ਭਾਰਤੀ ਨਾਗਰਿਕਾਂ ਨੇ ਭਾਰਤ ਲਈ ਇੱਕ ਸੁਨੇਹਾ ਭੇਜਿਆ ਹੈ। ਰੂਸ ਦੀ ਸਰਹੱਦ ਤੋਂ ਸਿਰਫ਼ ਦੋ ਘੰਟੇ ਦੀ ਦੂਰੀ ‘ਤੇ ਪੂਰਬੀ ਯੂਕਰੇਨ ਦੇ ਕਸਬੇ ਸੁਮੀ ਵਿੱਚ ਫਸੇ ਕਰੀਬ 500 ਭਾਰਤੀ ਵਿਦਿਆਰਥੀਆਂ ਨੇ ਮਦਦ ਦੇ ਲਈ ਇੱਕ ਜ਼ਰੂਰੀ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਰੂਸ ਰਾਹੀਂ ਯੂਕਰੇਨ ਤੋਂ

Read More
International

ਰੂਸ ਨੇ ਖਾਰਕੀਵ ਦੇ ਥਾਣੇ ‘ਤੇ ਦਾ ਗਿਆ ਰਾਕਟ, ਦੋ ਦਰਜਨ ਮੌ ਤਾਂ

‘ਦ ਖ਼ਾਲਸ ਬਿਊਰੋ : ਰੂਸ ਫੌ ਜ ਵੱਲੋਂ ਯੂਕਰੇਨ ਦੇ ਸ਼ਹਿਰ ਖਾਰਕੀਵ ਦੇ ਪੁਲਿ ਸ ਵਿਭਾਗ ਦੀ ਇੱਕ ਇਮਾਰਤ ‘ਤੇ ਰਾ ਕਟ ਨਾਲ ਹਮ ਲਾ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰੂਸੀ ਹਮ ਲੇ ਦੌਰਾਨ ਦੋ ਦਰਜਨ ਤੋਂ ਵੱਧ ਸਥਾਨਕ ਲੋਕਾਂ ਦੀ ਮੌ ਤ ਹੋ ਗਈ ਹੈ। ਰਾਕਟ ਦੇ ਹਮ ਲੇ ਨਾਲ ਪੁਲਿਸ ਵਿਭਾਗ ਦੀ ਇਮਾਰਤ

Read More
International

ਆਰਥਿਕ ਤੋਰ ‘ਤੇ ਅਲਗ ਪਿਆ ਰੂਸ,ਵਿਦੇਸ਼ੀ ਕੰਪਨੀਆਂ ਨੇ ਖਤਮ ਕੀਤੇ ਵਪਾਰਕ ਸੰਬੰਧ

ਰੂਸ ਵੱਲੋਂ ਯੂਕਰੇਨ ਤੇ ਕੀਤੇ ਜਾ ਰਹੇ ਹਮਲੇ ਪਿਛੋਂ ਰੂਸ ਨਾਲ ਵਪਾਰਕ ਸੰਬੰਧ ਖਤਮ ਕਰਨ ਵਾਲੀਆਂ ਤੇ ਰੂਸ ਛੱਡ ਕੇ ਜਾਣ ਵਾਲੀਆਂ ਵਿਦੇਸ਼ੀ ਕੰਪਨੀਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ।ਕੀਤੇ ਜਾ ਰਹੇ ਹਮਲੇ ਦੇ ਜਵਾਬ ਵਿੱਚ ਯੂਕਰੇਨ ਦੇ ਅਧਿਕਾਰੀਆਂ ਦੁਆਰਾ ਰੂਸ ਦੇ ਖਿਲਾਫ ਕਾਰਵਾਈ ਕਰਨ ਦੀਆਂ ਬੇਨਤੀਆਂ ਨੂੰ ਮੰਨਦੇ ਹੋਏ ਅਮਰੀਕੀ ਬਹੁਰਾਸ਼ਟਰੀ ਕੰਪਨੀ ਐਪਲ

Read More
India International

ਰੋਮਾਨੀਆ ਤੋਂ 220 ਭਾਰਤੀਆਂ ਨੂੰ ਲੈ ਫਲਾਈਟ ਪਹੁੰਚੀ ਦਿੱਲੀ

‘ਦ ਖ਼ਲਸ ਬਿਊਰੋ : ਯੂਕਰੇਨ ‘ਚ ਫਸੇ ਭਾਰਤੀਆਂ ਨੂੰ ਲੈ ਕੇ ਅੱਜ ਦਸਵੀਂ ਉਡਾਣ ਭਾਰਤ ਪਹੁੰਚ ਗਈ ਹੈ। ਭਾਰਤ ਨੇ ਆਪਰ੍ਰੇਸ਼ਨ ਗੰਗਾ ਤਹਿਤ ਰੋਮਾਨੀਆ ਤੋਂ 220 ਭਾਰਤੀ ਨਾਗਰਿਕਾਂ ਨੂੰ ਲੈ ਕੇ ਨਵੀਂ ਦਿੱਲੀ ਪਹੁੰਚੀ। ਇਸ ਮੌਕੇ ‘ਤੇ ਕੇਂਦਰੀ ਸੰਸਦ ਮੰਤਰੀ ਜਤਿੰਦਰ ਸਿੰਘ ਨੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਭਾਰਤੀ ਨਾਗਰਿਕਾਂ ਦਾ ਸਵਾਗਤ ਕੀਤਾ ਅਤੇ

Read More