3 ਸਾਲ ਤੋਂ ਕੈਨੇਡਾ ‘ਚ ਲਾਪਤਾ ‘ਇੱਕਲੌਤਾ ਪੁੱਤ’,ਮਾਂ ਦੀ ਭਾਵੁਕ ਅਪੀਲ!’
ਉਜਵਲਪ੍ਰੀਤ ਸਿੰਘ 3 ਸਾਲ ਤੋਂ ਕੈਨੇਡਾ ਵਿੱਚ ਲਾਪਤਾ ਹੈ,ਪਰਿਵਾਰ ਦਾ ਬੁਰਾ ਹਾਲ ਹੋ ਗਿਆ ਹੈ
ਉਜਵਲਪ੍ਰੀਤ ਸਿੰਘ 3 ਸਾਲ ਤੋਂ ਕੈਨੇਡਾ ਵਿੱਚ ਲਾਪਤਾ ਹੈ,ਪਰਿਵਾਰ ਦਾ ਬੁਰਾ ਹਾਲ ਹੋ ਗਿਆ ਹੈ
ਸਾਨੀਆ ਮਿਰਜ਼ਾ ਨੇ ਪਿਛਲੇ ਸਾਲ ਯੂਐਸ ਓਪਨ ਤੋਂ ਬਾਅਦ ਪ੍ਰੋਫੈਸ਼ਨਲ ਟੈਨਿਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਸੀ, ਪਰ ਉਹ ਸੱਟ ਕਾਰਨ ਟੂਰਨਾਮੈਂਟ ਵਿੱਚ ਨਹੀਂ ਖੇਡ ਸਕੀ ਸੀ, ਜਿਸ ਤੋਂ ਬਾਅਦ ਉਸਨੇ ਸੰਨਿਆਸ ਦਾ ਫੈਸਲਾ ਬਦਲ ਲਿਆ ਸੀ।
ਅਮਰੀਕਾ ਦੇ ਵਰਜੀਨੀਆ ਦੇ ਇੱਕ ਸਕੂਲ ਵਿੱਚ ਛੇ ਸਾਲ ਦੇ ਬੱਚੇ ਨੇ ਆਪਣੇ ਅਧਿਆਪਕ ਨੂੰ ਗੋਲੀ ਮਾਰ ਦਿੱਤੀ। ਬੀਬੀਸੀ ਦੀ ਰਿਪੋਰਟ ਮੁਤਾਬਿਕ ਅਮਰੀਕਾ ਦੇ ਵਰਜੀਨੀਆ ਸੂਬੇ ਦੇ 'ਨਿਊਟਨ ਨਿਊਜ਼' ਇਲਾਕੇ 'ਚ ਇੱਕ ਅਧਿਆਪਕ ਨੂੰ ਗੋਲੀ ਮਾਰਨ ਤੋਂ ਬਾਅਦ ਪੁਲਿਸ ਨੇ ਛੇ ਸਾਲਾ ਬੱਚੇ ਨੂੰ ਹਿਰਾਸਤ 'ਚ ਲਿਆ ਹੈ।
ਪਾੱਪ ਗਾਇਕ ਟੇਲਰ ਦੀ ਬਿੱਲੀ ਦੀ ਕੀਮਤ 800 ਕਰੋੜ ਹੈ
ਅਮਰੀਕਾ ਦੇ ਗੁਆਂਢੀ ਦੇਸ਼ ਮੈਕਸੀਕੋ ਵਿੱਚ ਨਸ਼ਿਆਂ ਦਾ ਵੱਡਾ ਕਾਰੋਬਾਰ ਚਲਦਾ ਹੈ। ਪਿਛਲੇ 40 ਸਾਲਾਂ ਤੋਂ ਮੈਕਸੀਕੋ ਨਸ਼ੇ ਦੇ ਦਲਾਲਾਂ ਦੇ ਚੁੰਗਲ ਵਿੱਚ ਫਸਿਆ ਹੋਇਆ ਹੈ। ਹੈਰੋਇਨ ਤੋਂ ਲੈ ਕੇ ਅਫੀਮ ਅਤੇ ਹੋਰ ਨਸ਼ਿਆਂ ਦੀ ਤਸਕਰੀ ਹੁੰਦੀ ਹੈ। ‘ਡਰੱਗ ਕਾਰਟੈਲ’ ਨੇ ਮੈਕਸੀਕੋ ਸਰਕਾਰ ਲਈ ਮੁਸ਼ਕਿਲਾਂ ਖੜ੍ਹੀਆਂ ਕਰ ਦਿੱਤੀਆਂ ਹਨ। ਇੱਕ ਅੰਦਾਜ਼ੇ ਮੁਤਾਬਕ ਮੈਕਸੀਕੋ ਵਿੱਚ 150
6 ਸਾਲ ਦਾ ਗੁਰਮੀਤ ਸਿੰਘ ਅਮਰੀਕਾ ਵਿੱਚ ਚਲਾਉਂਦਾ ਸੀ ਟਰੱਕ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਯੂਕਰੇਨ ਖ਼ਿਲਾਫ਼ 36 ਘੰਟਿਆਂ ਲਈ ਜੰਗਬੰਦੀ ਦਾ ਐਲਾਨ ਕੀਤਾ ਹੈ।
2020 ਵਿੱਚ 45 ਹਜ਼ਾਰ ਲੋਕਾਂ ਦੀ ਗੰਨ ਕਲਚਰ ਦੀ ਵਜ੍ਹਾ ਕਰਕੇ ਮੌਤਾਂ ਹੋਈਆਂ
ਕੈਨੇਡਾ ਵਿੱਚ ਆਏ ਦਿਨ ਪੰਜਾਬੀਆਂ ਦੀ ਮੌਤ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਹੋਰ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ, ਇਹ ਮੰਦਭਾਗੀ ਖਬਰ ਕੈਨੇਡਾ ਦੇ ਸਰੀ ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੇ ਦਿਨ ਇੱਕ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ
‘ਦ ਖ਼ਾਲਸ ਬਿਊਰੋ :ਵਿਦੇੇਸ਼ ਵਿਚ ਰਹਿ ਕੇ ਭਾਰਤ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਪਰਵਾਸੀ ਭਾਰਤੀਆਂ ਨੂੰ ਰਾਸ਼ਟਰਪਤੀ ਸਨਮਾਨ ਨਵਾਜਿਆ ਜਾਣਾ ਹੈ। ਇਸ ਸੂਚੀ ਵਿਚ ਪੰਜਾਬ ਦੇ ਦਰਸ਼ਨ ਸਿੰਘ ਧਾਲੀਵਾਲ ਦਾ ਨਾਮ ਵੀ ਸ਼ਾਮਲ ਹੈ, ਜਿਨਾਂ ਨੂੰ ਦਿੱਲੀ ਦੀਆਂ ਬਰੂਹਾਂ ‘ਤੇ 3 ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲੇ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਲਈ ਭਾਰਤ ਆਇਆ ਨੂੰ