ਹੁਣ ਇਸ ਦੇਸ਼ ਜਾਣ ਲਈ ਵੀ ਭਾਰਤੀ ਨਾਗਰਿਕਾਂ ਨੂੰ ਵੀਜ਼ੇ ਦੀ ਨਹੀਂ ਲੋੜ, ਜਾਣੋ ਪੂਰੀ ਜਾਣਕਾਰੀ
ਈਰਾਨ ਨੇ ਸੈਰ-ਸਪਾਟਾ ਅਤੇ ਯਾਤਰਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਭਾਰਤ ਸਮੇਤ 33 ਨਵੇਂ ਦੇਸ਼ਾਂ ਦੇ ਸੈਲਾਨੀਆਂ ਲਈ ਵੀਜ਼ਾ ਦੀ ਜ਼ਰੂਰਤ ਨੂੰ ਰੱਦ ਕਰ ਦਿੱਤਾ ਹੈ। ਅਜਿਹੇ ‘ਚ ਭਾਰਤੀ ਨਾਗਰਿਕਾਂ ਨੂੰ ਹੁਣ ਈਰਾਨ ਜਾਣ ਲਈ ਵੀਜ਼ੇ ਦੀ ਲੋੜ ਨਹੀਂ ਪਵੇਗੀ। ਈਰਾਨ ਦੇ ਸੱਭਿਆਚਾਰਕ ਵਿਰਾਸਤ, ਸੈਰ-ਸਪਾਟਾ ਅਤੇ ਹੈਂਡੀਕ੍ਰਾਫਟ ਮੰਤਰੀ ਇਜ਼ਾਤੁੱਲਾ ਜ਼ਰਗਾਮੀ ਨੇ ਸ਼ੁੱਕਰਵਾਰ ਨੂੰ ਸਰਕਾਰੀ ਨਿਊਜ਼