India International

ਚੋਣ ਨਤੀਜਿਆਂ ’ਚ ਬੇਵਿਸ਼ਵਾਸੀ ਨੂੰ ਲੈ ਕੇ ਸ਼ੇਅਰ ਬਾਜ਼ਾਰਾਂ ਨੂੰ ਵੱਡਾ ਝਟਕਾ, ਵਿਦੇਸ਼ੀ ਨਿਵੇਸ਼ਕਾਂ ਕੱਢੇ 17,000 ਕਰੋੜ

ਭਾਰਤ ਵਿੱਚ ਲੋਕ ਸਭਾ ਚੋਣਾਂ ਚੱਲ ਰਹੀਆਂ ਹਨ। 7 ਗੇੜਾਂ ਵਿੱਚ ਵੋਟਾਂ ਪੈਣਗੀਆਂ ਤੇ 3 ਗੇੜਾਂ ਦੀਆਂ ਵੋਟਾਂ ਪੈ ਚੁੱਕੀਆਂ ਹਨ। ਇਸੇ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੂੰ ਇਸ ਵਾਰ ਦੇ ਚੋਣ ਨਤੀਜਿਆਂ ਵਿੱਚ ਬੇਵਿਸ਼ਵਾਸੀ ਦਾ ਡਰ ਸਤਾ ਰਿਹਾ ਹੈ, ਜਿਸ ਕਰਕੇ ਵਿਦੇਸ਼ੀ ਪੋਰਟਫੋਲੀਓ ਨਿਵੇਸ਼ਕਾਂ (FPI) ਨੇ ਮਈ ਦੇ ਪਹਿਲੇ 10 ਦਿਨਾਂ ’ਚ ਭਾਰਤੀ ਸ਼ੇਅਰ ਬਾਜ਼ਾਰਾਂ ਤੋਂ

Read More
International

PoK ’ਚ ਮਹਿੰਗਾਈ ਨੂੰ ਲੈ ਕੇ ਜ਼ਬਰਦਸਤ ਪ੍ਰਦਰਸ਼ਨ, ASI ਦੀ ਮੌਤ, 70 ਤੋਂ ਵੱਧ ਜ਼ਖ਼ਮੀ, ਰਾਸ਼ਟਰਪਤੀ ਨੇ ਸੱਦੀ ਹੰਗਾਮੀ ਮੀਟਿੰਗ

ਪਾਕਿਸਤਾਨ ਵਾਲੇ ਪਾਸੇ ਦੇ ਕਸ਼ਮੀਰ (PoK) ਵਿੱਚ ਲਗਾਤਾਰ ਦੂਜੇ ਦਿਨ ਮਹਿੰਗਾਈ ਤੇ ਬਿਜਲੀ ਦੀਆਂ ਕੀਮਤਾਂ ਖ਼ਿਲਾਫ਼ ਪ੍ਰਦਰਸ਼ਨ ਹੋ ਰਹੇ ਹਨ। ਇਸ ਦੌਰਾਨ ਸ਼ਨੀਵਾਰ ਨੂੰ ਪੁਲਿਸ ਤੇ ਪੀਓਕੇ ਦੀ ਸਿਆਸੀ-ਧਾਰਮਿਕ ਸੰਗਠਨ ਅਵਾਮੀ ਐਕਸ਼ਨ ਕਮੇਟੀ (AAC) ਵਿਚਾਲੇ ਜ਼ਬਰਦਸਤ ਝੜਪ ਹੋਈ। ਇਸ ਵਿੱਚ ਇੱਕ ਪੁਲਿਸ ਕਰਮਚਾਰੀ ਦੀ ਮੌਤ ਹੋ ਗਈ, ਜਦਕਿ 70 ਜ਼ਖਮੀ ਹੋ ਗਏ। ਜੀਓ ਨਿਊਜ਼ ਮੁਤਾਬਕ

Read More
International Punjab

ਹਰਦੀਪ ਨਿੱਜਰ ਕੇਸ ‘ਚ ਇਕ ਹੋਰ ਗ੍ਰਿਫ਼ਤਾਰ, ਜਾਂਚ ਜਾਰੀ

ਹਰਦੀਪ ਸਿੰਘ ਨਿੱਜਰ ਕਤਲਕਾਂਡ ਵਿੱਚ ਕੈਨੇਡਾ ਦੀ ਸਰਕਾਰ ਵੱਲੋਂ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇੱਕ ਹੋਰ 22 ਸਾਲਾ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਨੌਜਵਾਨ ਅਮਨਦੀਪ ਸਿੰਘ ਭਾਰਤੀ ਨਾਗਰਿਕ ਹੈ, ਜਿਸ ਨੂੰ ਟਰਾਂਟੋਂ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਨਦੀਪ ‘ਤੇ ਫਸਟ ਡੀਗਰੀ ਮਰਡਰ ਅਤੇ ਸਾਜ਼ਿਸ਼ ਘੜਨ ਦੇ ਅਰੋਪ ਲਗਾਏ ਗਏ ਹਨ। ਅਮਨਦੀਪ ਪਹਿਲਾਂ ਵੀ ਕੁਝ

Read More
India International

ਤਿੰਨ ਮਹੀਨਿਆਂ ‘ਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ 43 ਹਜ਼ਾਰ ਭਾਰਤੀ

ਭਾਰਤੀਆਂ ਦੀ ਸੰਯੁਕਤ ਰਾਜ ਅਮਰੀਕਾ ਵਿੱਚ ਤੀਜੀ ਸਭ ਤੋਂ ਵੱਡੀ ਗੈਰ-ਕਾਨੂੰਨੀ ਪ੍ਰਵਾਸੀ ਆਬਾਦੀ ਹੈ। ‘ਡੌਂਕੀ ਰੂਟ’ ਰਾਹੀਂ ਅਮਰੀਕਾ ‘ਚ ਭਾਰਤੀ ਪ੍ਰਵਾਸੀਆਂ ਦੀ ਰਿਕਾਰਡ ਐਂਟਰੀ ਹੋਈ ਹੈ। ਮਾਰਚ 2024 ਤੱਕ 43 ਹਜ਼ਾਰ 152 ਭਾਰਤੀ ਸਰਹੱਦ ਤੋਂ ਘੁਸਪੈਠ ਕਰਕੇ ਅਮਰੀਕਾ ਪਹੁੰਚ ਚੁੱਕੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਗੈਰ-ਕਾਨੂੰਨੀ ਸ਼ਰਨਾਰਥੀਆਂ ਨਾਲ ਨਜਿੱਠਣ ਲਈ ਨਿਯਮਾਂ ਨੂੰ ਸਖਤ ਕਰਨ ਦਾ

Read More
India International Punjab

ਕੈਨੇਡਾ ਦਾ ਭਾਰਤ ‘ਤੇ ਇੱਕ ਹੋਰ ਵੱਡਾ ਇਲਜ਼ਾਮ ! ਕੁੜਤਨ ਦੀ ਹੁਣ ਹਰ ਹੱਦ ਪਾਰ ਹੋਈ

ਹਰਦੀਪ ਸਿੰਘ ਨਿੱਝਰ ਮਾਮਲੇ ਦੀ ਵਜ੍ਹਾ ਕਰਕੇ ਪਹਿਲਾਂ ਹੀ ਦੋਵਾਂ ਮੁਲਕਾਂ ਦੇ ਰਿਸ਼ਤੇ ਖਰਾਬ ਹੋਏ ਸਨ

Read More
India International Punjab Video

ਕੈਨੇਡਾ-ਅਮਰੀਕਾ ਤੋਂ ਸਿੱਖਾਂ ਨਾਲ ਜੁੜੀਆਂ 4 ਵੱਡੀਆਂ ਖਬਰਾਂ

ਅਮਰੀਕਾ ਨੇ ਅਸੀਂ ਗੁਰਪਤਵੰਤ ਸਿੰਘ ਪੰਨੂ ਦੀ ਜਾਂਚ ਤੋਂ ਸਹਿਮਤ ਹਾਂ

Read More