ਅਮਰੀਕਾ ਦੇ ਵਾੱਲਮਾਰਟ ‘ਚ ਹੋਈ ਗੋਲੀਬਾਰੀ, 10 ਲੋਕਾਂ ਦੀ ਮੌਤ ਦਾ ਖਦਸ਼ਾ
ਅਮਰੀਕਾ ਦੇ ਵਰਜੀਨੀਆ 'ਚ ਸਥਿਤ ਵਾਲਮਾਰਟ ਸਟੋਰ 'ਚ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਦੇਖਦੇ ਹੀ ਦੇਖਦੇ ਲਾਸ਼ਾਂ ਵਿੱਛ ਗਈਆਂ।
ਅਮਰੀਕਾ ਦੇ ਵਰਜੀਨੀਆ 'ਚ ਸਥਿਤ ਵਾਲਮਾਰਟ ਸਟੋਰ 'ਚ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਅਤੇ ਦੇਖਦੇ ਹੀ ਦੇਖਦੇ ਲਾਸ਼ਾਂ ਵਿੱਛ ਗਈਆਂ।
ਸੰਯੁਕਤ ਰਾਸ਼ਟਰ ਦੇ ਮੁਖੀ ਅੰਤੋਨੀਓ ਗੁਟੇਰੇਜ਼ ਦੀ ਇੱਕ ਟਿਪਣੀ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ । 25 ਨਵੰਬਰ ਨੂੰ ਮਨਾਏ ਜਾਂਦੇ ‘ਮਹਿਲਾਵਾਂ ਖ਼ਿਲਾਫ਼ ਹਿੰਸਾ ਦਾ ਖਾਤਮਾ’ ਦਿਵਸ ਦੇ ਨਾਲ ਸਬੰਧਤ ਇੱਕ ਸਮਾਗਮ ਵਿੱਚ ਉਹਨਾਂ ਕਿਹਾ ਹੈ ਕਿ ਹਰ 11 ਮਿੰਟ ਅੰਦਰ ਇੱਕ ਮਹਿਲਾ ਜਾਂ ਲੜਕੀ ਆਪਣੇ ਕਰੀਬੀ ਸਾਥੀ ਜਾਂ ਪਰਿਵਾਰ ਦੇ ਮੈਂਬਰ ਵੱਲੋਂ ਮਾਰ
14 ਲੋਕਾਂ ਨੇ Nusr-et-Gokce Resturant ਵਿੱਚ ਲੰਚ ਕੀਤਾ ਸੀ ਜਿਸ ਦਾ ਬਿੱਲ 1 ਕਰੋੜ 30 ਲੱਖ ਬਣਿਆ ਸੀ
ਅਮਰੀਕਾ : ਨਾਸਾ ਦੇ ਇਕ ਸੀਨੀਅਰ ਅਧਿਕਾਰੀ ਨੇ ਇਹ ਦਾਅਵਾ ਕੀਤਾ ਹੈ ਕਿ ਇਸ ਦਹਾਕੇ ਦੇ ਅੰਤ ਤੱਕ ਮਨੁੱਖ ਚੰਦਰਮਾ ‘ਤੇ ਰਹਿ ਸਕੇਗਾ। ‘ਦਿ ਗਾਰਡੀਅਨ’ ਦੀ ਇਕ ਰਿਪੋਰਟ ਮੁਤਾਬਕ ਅਮਰੀਕੀ ਏਜੰਸੀ ਦੇ ਓਰੀਅਨ ਚੰਦਰ ਪੁਲਾੜ ਯਾਨ ਪ੍ਰੋਗਰਾਮ ਦੇ ਮੁਖੀ ਹਾਵਰਡ ਹੂ ਨੇ ਕਿਹਾ ਕਿ ਮਨੁੱਖ 2030 ਤੋਂ ਪਹਿਲਾਂ ਚੰਦਰਮਾ ‘ਤੇ ਸਰਗਰਮ ਹੋ ਸਕਦਾ ਹੈ,ਜਿਥੇ ਉਨ੍ਹਾਂ
ਇੰਡੋਨੇਸ਼ੀਆ ( Indonesia ) ਤੋਂ ਬਾਅਦ ਹੁਣ ਸੋਲੋਮਨ ਟਾਪੂ ( earthquake in Solomon Islands ) ‘ਚ ਵੀ ਜ਼ਬਰਦਸਤ ਭੂਚਾਲ ਆਇਆ ਹੈ। ਸੋਲੋਮਨ ਟਾਪੂ ਦੇ ਮਲਾਂਗੋ ਵਿੱਚ ਅੱਜ ਸਵੇਰੇ ਧਰਤੀ ਹਿੱਲ ਗਈ।
Babies born from embryos frozen : ਅਮਰੀਕਾ ਵਿੱਚ 30 ਸਾਲ ਪਹਿਲਾਂ ਜੰਮੇ ਹੋਏ ਭਰੂਣਾਂ(embryos frozen) ਤੋਂ ਜੁੜਵਾਂ ਬੱਚਿਆਂ ਦਾ ਜਨਮ ਹੋਇਆ ਹੈ।
ਬਿਕਰਮਜੀਤ ਸਿੰਘ 5 ਦਿਨ ਪਹਿਲਾਂ 3 ਸਾਲ ਦੀ ਬੱਚੀ ਨਾਲ ਇਗਲੈਂਡ ਪਹੁੰਚਿਆ ਸੀ
ਇੰਡੋਨੇਸ਼ੀਆ : ਏਸ਼ੀਆਈ ਦੇਸ਼ ਇੰਡੋਨੇਸ਼ੀਆ ‘ਚ ਜ਼ਬਰਦਸਤ ਭੂਚਾਲ ਆਉਣ ਦੀਆਂ ਖ਼ਬਰਾਂ ਹਨ। ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ‘ਤੇ ਅੱਜ ਸਵੇਰੇ 11 ਵਜੇ ਦੇ ਕਰੀਬ ਆਏ 5.6 ਤੀਬਰਤਾ ਦੇ ਇਸ ਭੂਚਾਲ ਕਾਰਨ ਘੱਟੋ-ਘੱਟ 46 ਲੋਕਾਂ ਦੀ ਮੌਤ ਹੋ ਗਈ ਅਤੇ 700 ਜ਼ਖਮੀ ਹੋ ਗਏ। ਇੱਕ ਖ਼ਬਰ ਏਜੰਸੀ ਏਐਨਆਈ ਨੇ ਇੱਕ ਟਵੀਟ ਰਾਹੀਂ ਇਸ ਖਬਰ ਦੀ ਪੁਸ਼ਟੀ
ਅਮਰੀਕਾ ( America ) ਵਿੱਚ ਪੜਾਈ ਕਰ ਰਹੇ ਸਿੱਖ ਵਿਦਿਆਰਥੀਆਂ ( Sikh students ) ਲਈ ਵੱਡੀ ਖ਼ਬਰ ਹੈ। ਹੁਣ ਅਮਰੀਕਾ ਵਿੱਚ ਪੜ ਰਹੇ ਵਿਦਿਆਰਥੀ ਵਿੱਦਿਅਕ ਅਦਾਰਿਆਂ ਵਿੱਚ ਕਿਰਪਾਨ ਪਹਿਨ ਸਕਦੇ ਹਨ।
ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੇ ਨਾਈਜੀਰੀਅਨ ਰੈਪਰ ਬਰਨਾ ਬੁਆਏ ( Rapper Barna Boy ) ਨਾਲ ਮੁਲਾਕਾਤ ਕੀਤੀ। ਬਰਨਾ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕੀਤੀ। ਉਹ ਸਿੱਧੂ ਨਾਲ ਹੋਈ ਪਹਿਲੀ ਮੁਲਾਕਾਤ ਨੂੰ ਯਾਦ ਕਰਕੇ ਭਾਵੁਕ ਹੋ ਗਏ।