International

ਪੰਜਾਬ ‘ਚ ਪਾਕਿਸਤਾਨੀ ਡਰੋਨ ਦੀ ਹਰਕਤ ‘ਤੇ ਲੱਗੇਗੀ ਲਗਾਮ , ਇਜ਼ਰਾਈਲੀ ਤਕਨੀਕ ਨਾਲ ਡ੍ਰੋਨ ਮੂਵਮੈਂਟ ਕੰਟਰੋਲ ਕਰੇਗੀ BSF

‘ਦ ਖ਼ਾਲਸ ਬਿਊਰੋ :  ਕੌਮਾਂਤਰੀ ਸਰਹੱਦ ਪਾਰ ਰਿਮੋਟ ਕੰਟਰੋਲ ਨਾਲ ਭਾਰਤ ਵਿਰੋਧੀ ਤੱਤਾਂ ਵੱਲੋਂ ਉਡਾਏ ਗਏ ਪਾਇਲਟ ਰਹਿਤ ਹਵਾਈ ਵਾਹਨ ਡ੍ਰੋਨ ਬਾਰਡਰ ਸਕਿਓਰਿਟੀ ਫੋਰਸ ਲਈ 2022 ਵਿਚ ਵੱਡੀ ਚੁਣੌਤੀ ਬਣੇ ਰਹੇ। ਪੰਜਾਬ ਵਿਚ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਲੰਬੀ ਕੌਮਾਂਤਰੀ ਸਰਹੱਦ ਦੇ ਪਾਰ ਤੋਂ ਡ੍ਰੋਨ ਦੀ ਮੂਵਮੈਂਟ ਇਸ ਸਾਲ ਤਿੰਨ ਗੁਣਾ ਰਹੀ। ਸਾਲ 2022

Read More
International

ਅਫਗਾਨਿਸਤਾਨ: ਕਾਬੁਲ ਵਿੱਚ ਫੌਜੀ ਹਵਾਈ ਅੱਡੇ ਦੇ ਬਾਹਰ ਹੋਇਆ ਕੁਝ ਅਜਿਹਾ , ਬਣ ਗਏ ਗੰਭੀਰ ਹਲਾਤ

ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਫੌਜੀ ਹਵਾਈ ਅੱਡੇ ਦੇ ਬਾਹਰ ਐਤਵਾਰ ਸਵੇਰੇ ਆਤਮਘਾਤੀ ਧਮਾਕਾ ਹੋਇਆ। ਇਸ ਦੀ ਪੁਸ਼ਟੀ ਕਰਦਿਆਂ ਤਾਲਿਬਾਨ ਦੇ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਹੈ ਕਿ ਇਸ ਹਮਲੇ ਵਿੱਚ ਕਈ ਲੋਕ ਮਾਰੇ ਗਏ ਹਨ। ਇਸ ਦੇ ਨਾਲ ਹੀ ਸਮਾਚਾਰ ਏਜੰਸੀ ਏਐਫਪੀ ਨੇ ਤਾਲਿਬਾਨ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਕਿ ਇਹ ਹਮਲਾ ਹਵਾਈ

Read More
International

ਅਮਰੀਕਾ ਅਤੇ ਜਾਪਾਨ ਤੋਂ ਬਾਅਦ ਹੁਣ ਕੈਨੇਡਾ ਨੇ ਵੀ ਚੀਨ ਤੋਂ ਆਉਣ ਵਾਲਿਆਂ ਵਾਸਤੇ ਕੀਤੇ ਇਹ ਨਿਯਮ ਕੀਤੇ ਲਾਗੂ, ਪੜ੍ਹੋ ਵੇਰਵਾ

ਕੈਨੇਡਾ ਵੀ ਉਹਨਾਂ ਮੁਲਕਾਂ ਵਿਚ ਸ਼ਾਮਲ ਹੋ ਗਿਆ ਹੈ  ਜਿਹਨਾਂ ਨੇ ਮੇਨਲੈਂਡ ਚੀਨ, ਹੋਂਗਕੋਂਗ ਤੇ ਮਕਾਊ ਤੋਂ ਆਉਣ ਵਾਲੇ ਕੌਮਾਂਤਰੀ ਮੁਸਾਫਰਾਂ ਲਈ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਹੈ

Read More
International

ਮਾਂ ਦੇ ਸਾਹਮਣੇ ਮਹਿਲਾ ਨੇ 3 ਸਾਲ ਦੇ ਬੱਚੇ ਨਾਲ ਕੀਤਾ ਇਹ ਕਾਰਾ ! ਵੀਡੀਓ ਆਇਆ ਸਾਹਮਣੇ

ਅਮਰੀਕਾ ਵਿੱਚ ਮਹਿਲਾ ਵੱਲੋਂ ਮਾਂ ਦੇ ਸਾਹਮਣੇ ਬੱਚੇ ਨੂੰ ਟਰੈਕ 'ਤੇ ਸੁੱਟਣ ਦਾ ਵੀਡੀਓ ਸਾਹਮਣੇ ਆਇਆ ਹੈ

Read More
International

ਚੀਨ ਦਾ ਕਰੋਨਾ ਕਾਰਨ ਬੁਰਾ ਹਾਲ , WHO ਨੇ ਅੰਕੜੇ ਸਾਂਝੇ ਕਰਨ ਲਈ ਕਿਹਾ

‘ਦ ਖ਼ਾਲਸ ਬਿਊਰੋ : ਚੀਨ ਵਿਚ ਕਰੋਨਾ ਵਾਇਰਸ ਨੇ ਤਬਾਹੀ ਮਚਾਈ ਹੋਈ ਹੈ। ਇੱਥੇ ਰੋਜ਼ਾਨਾ ਲੱਖਾਂ ਲੋਕ ਸੰਕਰਮਿਤ ਹੋ ਰਹੇ ਹਨ, ਜਿਸ ਕਾਰਨ ਹਸਪਤਾਲਾਂ ਵਿੱਚ ਮਰੀਜ਼ਾਂ ਲਈ ਨਾ ਤਾਂ ਬੈੱਡ ਬਚੇ ਹਨ ਅਤੇ ਨਾ ਹੀ ਦਵਾਈਆਂ। ਚੀਨ ਦੇ ਝੇਜਿਆਂਗ ਵਿੱਚ ਕਰੋਨਾ ਨੇ ਸਭ ਤੋਂ ਵੱਧ ਕਹਿਰ ਮਚਾਇਆ ਹੈ। ਇੱਥੇ ਰੋਜ਼ਾਨਾ 10 ਲੱਖ ਕੇਸ ਆ ਰਹੇ

Read More
International Punjab

ਦੋ ਦਿਨ ਪਹਿਲਾਂ Brampton,Canada ਪਹੁੰਚੇ ਇਸ ਪੰਜਾਬੀ ਨੌਜਵਾਨ ਨਾਲ ਹੋਈ ਮਾੜੀ, ਆਈ ਇੱਕ ਬੁਰੀ ਖ਼ਬਰ

ਬਰੈਂਪਟਨ : ਪੰਜਾਬ ਤੋਂ ਪੜਾਈ ਤੇ ਕੰਮ ਕਾਰ ਲਈ ਕੈਨੇਡਾ ਗਏ ਨੌਜਵਾਨਾਂ ਦੀ ਮੌਤ ਹੋਣ ਦਾ ਸਿਲਸਿਲਾ ਬੰਦ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ । ਹੁਣ ਇੱਕ ਹੋਰ ਪੰਜਾਬੀ ਨੌਜਵਾਨ ਹਸ਼ੀਸ਼ ਸਿੰਘ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆ ਰਹੀ ਹੈ,ਜੋ ਕਿ ਦੋ ਦਿਨ ਪਹਿਲਾਂ ਹੀ ਕੈਨੇਡਾ

Read More
International

ਮਹਿਲਾ ਨਾਲ ਕੁਝ ਅਜਿਹਾ ਹੋਇਆ ਸੋਚ ਕੇ ਹੈਰਾਨ ਹੋ ਜਾਉਗੇ ! ਸੜਕਾਂ ‘ਤੇ ਉਤਰੇ ਲੋਕ

ਪਾਕਿਸਤਾਨ ਵਿੱਚ ਘੱਟ ਗਿਣਤੀਆਂ ਦੀ ਸੁਰੱਖਿਆ ਨੂੰ ਲੈਕੇ ਮੁੜ ਤੋਂ ਉੱਠੇ ਸਵਾਲ

Read More
International

ਸਰਕਾਰੀ ਮੁਲਾਜ਼ਮਾਂ ਨੂੰ 1 ਸਾਲ ਦੀ ਛੁੱਟੀ ! ‘ਬਿਜਨੈਸ ਸ਼ੁਰੂ ਕਰੋ,ਤਨਖਾਹ ਵੀ ਮਿਲੇਗੀ’!

UAE ਵਿੱਚ ਸਰਕਾਰੀ ਮੁਲਾਜ਼ਮ ਹਫਤੇ ਵਿੱਚ ਸਿਰਫ ਸਾਢੇ ਚਾਰ ਦਿਨ ਹੀ ਕੰਮ ਕਰਦੇ ਹਨ ਬਾਕੀ ਢਾਈ ਦਿਨ ਛੁੱਟੀ ਹੁੰਦੀ ਹੈ

Read More
India International Punjab

’22 ‘ਚ ਦੁਨੀਆ ਦੀਆਂ 23 ਵੱਡੀਆਂ ਖਬਰਾਂ : ਯੂਕਰੇਨ ਨਾਲ ‘ਵਾਰ’ ਕਰ ਫਸਿਆ ਰੂਸ ! ਇਰਾਨ ‘ਚ ਤਾਲੀਬਾਨੀ ਸ਼ਾਸਨ !ਅਮਰੀਕਾ ‘ਚ ਪੱਗ ਨੂੰ ‘ਮਾਣ’ਤਾਂ ਆਸਟ੍ਰੇਲੀਆ ‘ਚ ਪੰਜਾਬੀ ਦਾ ‘ਸਨਮਾਨ’,

ਸਾਲ 2022 ਦੁਨੀਆ ਵਿੱਚ ਵੱਡੇ ਬਦਲਾਅ ਅਤੇ ਚੁਣੌਤੀਆਂ ਦਾ ਗਵਾ ਬਣਿਆ ਹੈ । ਸਾਲ ਦੀ ਸ਼ੁਰੂਆਤ ਰੂਸ-ਯੂਕਰੇਨ ਦੀ ਨਾਲ ਜੰਗ ਨਾਲ ਹੋਈ। ਦੋਵਾਂ ਦੇਸ਼ਾਂ ਦੀ ਇਸ ਲੜਾਈ ਨੇ ਦੁਨੀਆ ਦੇ ਅਰਥਚਾਰੇ 'ਤੇ ਵੱਡਾ ਅਸਰ ਛੱਡਿਆ।

Read More
India International

ਭਾਰਤ ਤੇ ਆਸਟਰੇਲੀਆ ­’ਚ ਮੁਕਤ ਵਪਾਰ ਸਮਝੌਤਾ ਲਾਗੂ , ਜਾਣੋ ਇਸ ਨਾਲ ਕੀ ਹੋਵੇਗਾ..

ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤੇ (ਈਸੀਟੀਏ), ’ਤੇ 2 ਅਪਰੈਲ ਨੂੰ ਹਸਤਾਖਰ ਕੀਤੇ ਗਏ ਸਨ। ਇਸ ਨਾਲ ਆਸਟਰੇਲਿਆਈ ਬਾਜ਼ਾਰ ਵਿੱਚ ਟੈਕਸਟਾਈਲ, ਚਮੜਾ, ਫਰਨੀਚਰ, ਗਹਿਣੇ ਅਤੇ ਮਸ਼ੀਨਰੀ ਸਮੇਤ 6,000 ਤੋਂ ਵੱਧ ਖੇਤਰਾਂ ਨਾਲ ਸਬੰਧਤ ਭਾਰਤੀ ਬਰਾਮਦਕਾਰਾਂ ਨੂੰ  ਡਿਊਟੀ ਮੁਕਤ ਪਹੁੰਚ ਮਿਲੇਗੀ। 

Read More