ਕਨੇਡੀਅਨ ਸਰਕਾਰ ਨਾਗਰਿਕਤਾ ਕਾਨੂੰਨ ‘ਚ ਕਰਨ ਜਾ ਰਹੀ ਹੈ ਵੱਡੇ ਬਦਲਾਅ
- by Gurpreet Singh
- May 26, 2024
- 0 Comments
ਕੈਨੇਡੀਅਨ ਸਰਕਾਰ ਨਾਗਰਿਕਤਾ ਨਾਲ ਸਬੰਧਤ ਕਾਨੂੰਨ ਵਿਚ ਵੱਡੇ ਬਦਲਾਅ ਕਰਨ ਜਾ ਰਹੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਇੱਕ ਕਾਨੂੰਨ ਪੇਸ਼ ਕੀਤਾ ਜਿਸ ਦਾ ਉਦੇਸ਼ ਕੈਨੇਡਾ ਤੋਂ ਬਾਹਰ ਪੈਦਾ ਹੋਏ ਕੁਝ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰਨਾ ਹੈ। ਹਾਊਸ ਆਫ਼ ਕਾਮਨਜ਼ ’ਚ ਬਿੱਲ ਪੇਸ਼ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਮੀਗ੍ਰੇਸ਼ਨ ਮੰਤਰੀ ਮਾਰਕ ਮਿੱਲਰ
ਪੰਜਾਬੀ ਟਰੱਕ ਡਰਾਈਵਰ ਨੂੰ ਕੈਨੇਡਾ ’ਚੋਂ ਡਿਪੋਰਟ ਕਰਨ ਦਾ ਹੁਕਮ, ਜਾਣੋ ਸਾਰਾ ਮਾਮਲਾ
- by Gurpreet Singh
- May 26, 2024
- 0 Comments
ਕੈਨੇਡਾ ’ਚ ਸਾਲ 2018 ’ਚ ਹੋਏ ਭਿਆਨਕ ਹਾਦਸੇ ’ਚ ਸ਼ਾਮਲ ਪੰਜਾਬੀ ਡਰਾਈਵਰ ਨੂੰ ਭਾਰਤ ਡਿਪੋਰਟ ਕਰ ਦਿਤਾ ਜਾਵੇਗਾ। ਇਸ ਹਾਦਸੇ ’ਚ ਜੂਨੀਅਰ ਹਾਕੀ ਟੀਮ ਦੇ 16 ਮੈਂਬਰਾਂ ਦੀ ਮੌਤ ਹੋ ਗਈ ਸੀ। ਜਾਣਕਾਰੀ ਮੁਤਾਬਕ ਹਮਬੋਲਟ ਬ੍ਰੋਂਕੋਸ ਜੂਨੀਅਰ ਹਾਕੀ ਟੀਮ ਨਾਲ ਜੁੜੇ ਭਿਆਨਕ ਬੱਸ ਹਾਦਸੇ ਲਈ ਜ਼ਿੰਮੇਵਾਰ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੱਧੂ ਨੂੰ ਡਿਪੋਰਟ
ਪਾਕਿਸਤਾਨ ਦੇ ਪੰਜਾਬ ‘ਚ ਈਸਾਈ ਪਰਿਵਾਰ ‘ਤੇ ਹਮਲਾ, ਕੁਰਾਨ ਦੀ ਬੇਅਦਬੀ ਦੇ ਦੋਸ਼
- by Gurpreet Singh
- May 26, 2024
- 0 Comments
ਪਾਕਿਸਤਾਨ ਦੇ ਪੰਜਾਬ ਸੂਬੇ ‘ਚ ਕੁਰਾਨ ਸ਼ਰੀਫ ਦੇ ਅਪਮਾਨ ਦੇ ਦੋਸ਼ ‘ਚ ਲੋਕਾਂ ਨੇ ਮਿਲ ਕੇ ਈਸਾਈ ਭਾਈਚਾਰੇ ਦੇ ਇਕ ਪਰਿਵਾਰ ‘ਤੇ ਹਮਲਾ ਕਰ ਦਿੱਤਾ। ਜੀਓ ਨਿਊਜ਼ ਮੁਤਾਬਕ ਮਾਮਲਾ ਲਾਹੌਰ ਤੋਂ 200 ਕਿਲੋਮੀਟਰ ਦੂਰ ਸਰਗੋਧਾ ਸ਼ਹਿਰ ਦੀ ਮੁਜਾਹਿਦ ਕਾਲੋਨੀ ਦਾ ਹੈ। ਗੁੱਸੇ ਵਿੱਚ, ਭੀੜ ਵਿਅਕਤੀ ਦੇ ਘਰ ਵਿੱਚ ਦਾਖਲ ਹੋ ਗਈ। ਇੱਥੇ ਉਸ ਨੇ ਭੰਨਤੋੜ
ਪੰਜਾਬ ਸਮੇਤ ਦੇਸ਼,ਵਿਦੇਸ਼ ਦੀਆਂ ਅੱਜ ਦੀਆਂ 10 ਵੱਡੀਆਂ ਖਬਰਾਂ
- by Khushwant Singh
- May 25, 2024
- 0 Comments
ਲੋਕਸਭਾ ਚੋਣਾਂ ਦੇ 6ਵੇਂ ਗੇੜ੍ਹ ਦੇ ਲਈ ਵੋਟਿੰਗ ਖਤਮ ਹੋ ਗਈ
7 ਵਜੇ ਤੱਕ ਦੀਆਂ 6 ਵੱਡੀਆਂ ਖਬਰਾਂ
- by Khushwant Singh
- May 25, 2024
- 0 Comments
ਰਾਹੁਲ ਗਾਂਧੀ ਨੇ ਪੰਜਾਬ ਵਿੱਚ ਚੋਣ ਮੁਹਿੰਮ ਸ਼ੁਰੂ ਕੀਤੀ
ਪਾਕਿਸਤਾਨ ਦੇ ਸਾਬਕਾ ਮੰਤਰੀ ਕੇਜਰੀਵਾਲ ਦੀ ਫੋਟੋ ਪਾਕੇ ਕਿਹਾ ‘ਨਫ਼ਰਤ ਦੀ ਹਾਰ ਹੋਵੇਗੀ!’ ਆਪ ਸੁਪ੍ਰੀਮੋ ਨੇ ਦਿੱਤਾ ਤਗੜਾ ਜਵਾਬ
- by Preet Kaur
- May 25, 2024
- 0 Comments
ਬਿਉਰੋ ਰਿਪੋਰਟ – ਲੋਕਸਭਾ ਚੋਣਾਂ ਦੇ ਛੇਵੇਂ ਗੇੜ੍ਹ ਦੀ ਵੋਟਿੰਗ ਦੇ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ਨਿੱਚਰਵਾਰ 25 ਮਈ ਨੂੰ ਆਪਣੇ ਪਰਿਵਾਰ ਦੇ ਨਾਲ ਵੋਟਿੰਗ ਕੀਤੀ। ਇਸ ਦੌਰਾਨ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਤਸਵੀਰ ਪੋਸਟ ਕੀਤੀ। ਕੇਜਰੀਵਾਲ ਦੀ ਤਸਵੀਰ ਨੂੰ ਮੁੜ ਤੋਂ ਪੋਸਟ ਕਰਦੇ ਹੋ ਪਾਕਿਸਤਾਨ ਦੇ ਸਾਬਕਾ ਮੰਤਰੀ ਫਹਾਦ ਚੌਧਰੀ ਨੇ
ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਮੌਤ, ਦਿਲ ਦਾ ਦੌਰਾ ਪੈਣ ਕਾਰਨ ਗਈ ਜਾਨ
- by Preet Kaur
- May 25, 2024
- 0 Comments
ਅਮਰੀਕਾ ਵਿੱਚ ਦਿਲ ਦਾ ਦੌਰਾ ਪੈਣ ਕਰਕੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੀ ਪਛਾਣ ਮਨਪ੍ਰੀਤ ਸਿੰਘ (42) ਵਜੋਂ ਹੋਈ ਹੈ ਜੋ ਆਲਮਗੀਰ ਦੇ ਨਜ਼ਦੀਕ ਪਿੰਡ ਕੈਂਡ ਦਾ ਰਹਿਣ ਵਾਲਾ ਸੀ। ਮ੍ਰਿਤਕ ਪਿੰਡ ਦੇ ਪੰਚ ਜਸਵੰਤ ਸਿੰਘ ਪੰਨੂੰ ਦਾ ਭਰਾ ਲੱਗਦਾ ਸੀ। ਅਮਰੀਕਾ ਦੇ ਸ਼ਹਿਰ ਹੋਰਨ ਤੇ ਮੈਕਕੋਨਾਟੀ ਵਿਖੇ ਦਿਲ ਦਾ
‘AAP’ ਨੂੰ ਖ਼ਾਲਿਸਤਾਨੀ ਹਮਾਇਤੀਆਂ ਵੱਲੋਂ ਫੰਡਿੰਗ ਕਰਨ ਦੇ ਇਲਜ਼ਾਮ ’ਚ ਨਵਾਂ ਮੋੜ! ਸੁਣ ਕੇ ਉੱਡ ਜਾਣਗੇ ਹੋਸ਼
- by Preet Kaur
- May 25, 2024
- 0 Comments
ਬਿਉਰੋ ਰਿਪੋਰਟ – ਦਿੱਲੀ ਦੇ LG ਵੀਕੇ ਸਕਸੈਨਾ ਨੇ ਜਿਸ NRI ਦਾ ਨਾਂ ਲੈ ਕੇ ਆਮ ਆਦਮੀ ਪਾਟਰੀ ’ਤੇ ਖ਼ਾਲਿਸਤਾਨ ਹਮਾਇਤੀਆਂ ਤੋਂ ਫੰਡਿੰਗ ਦਾ ਇਲਜ਼ਾਮ ਲਗਾਇਆ ਸੀ ਉਹ ਸ਼ਖਸ ਹੁਣ ਆਪ ਸਾਹਮਣੇ ਆਇਆ ਹੈ। ਫਰਾਂਸ ਦੇ ਰਹਿਣ ਵਾਲੇ ਇਕਬਾਲ ਸਿੰਘ ਭੱਟੀ ਨੇ ਕਿਹਾ ਉਨ੍ਹਾਂ ਦਾ ਆਮ ਆਦਮੀ ਪਾਰਟੀ ਨੂੰ ਫੰਡਿੰਗ ਕਰਨ ਵਿੱਚ ਕੋਈ ਰੋਲ ਨਹੀਂ
