ਸਾਊਥ ਕੋਰੀਆ ‘ਚ ਹੈਲੋਵੀਨ ਮਨਾ ਰਹੀ ਭੀੜ ‘ਚ ਮੱਚੀ ਭਗਦੜ ਦੌਰਾਨ 149 ਮੌਤਾਂ , ਕਈ ਲੋਕ ਜ਼ਖਮੀ
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਇੱਕ ਹੈਲੋਵੀਨ ਪਾਰਟੀ ਦੌਰਾਨ ਅਚਾਨਕ ਭਾਜੜ ਮੱਚ ਗਈ। ਇਸ ਹਾਦਸੇ 'ਚ 149 ਲੋਕਾਂ ਦੀ ਮੌਤ ਹੋ ਗਈ ਅਤੇ 150 ਲੋਕ ਜ਼ਖਮੀ ਹੋ ਗਏ
ਦੱਖਣੀ ਕੋਰੀਆ ਦੀ ਰਾਜਧਾਨੀ ਸਿਓਲ ਵਿੱਚ ਇੱਕ ਹੈਲੋਵੀਨ ਪਾਰਟੀ ਦੌਰਾਨ ਅਚਾਨਕ ਭਾਜੜ ਮੱਚ ਗਈ। ਇਸ ਹਾਦਸੇ 'ਚ 149 ਲੋਕਾਂ ਦੀ ਮੌਤ ਹੋ ਗਈ ਅਤੇ 150 ਲੋਕ ਜ਼ਖਮੀ ਹੋ ਗਏ
ਅਮਰੀਕਾ : ਕੈਲੀਫੋਰਨੀਆ ਵਿੱਚ SLAC ਨੈਸ਼ਨਲ ਐਕਸਲੇਟਰ ਲੈਬਾਰਟਰੀ ਵਿੱਚ ਦੁਨੀਆ ਦੇ ਸਭ ਤੋਂ ਵੱਡੇ ਡਿਜੀਟਲ ਕੈਮਰੇ ਦਾ ਉਦਘਾਟਨ ਕੀਤਾ ਗਿਆ ਹੈ।ਜਿਸ ਦੀ ਉਚਾਈ 1.65 ਮੀਟਰ ਹੈ। ਖਗੋਲ-ਵਿਗਿਆਨ ਲਈ ਦੁਨੀਆ ਦਾ ਸਭ ਤੋਂ ਵੱਡੇ ਇਸ ਡਿਜੀਟਲ ਕੈਮਰੇ ਦੀ ਉਚਾਈ ਇੱਕ ਕਾਰ ਨਾਲੋਂ ਜਿਆਦਾ ਹੈ, ਇਸ ਵਿੱਚ 266 ਆਈਫੋਨਾਂ ਜਿੰਨਾ ਪਿਕਸਲ ਹੈ ਅਤੇ ਅਗਲੇ 10 ਸਾਲਾਂ ਵਿੱਚ,
ਸੁਨੀਲ ਸ਼ੈਟੀ ਨੇ ਕਿਹਾ ਕਿ ਉਹ ਭਾਗਾਂ ਵਾਲੇ ਹਨ ਕਿ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਆਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਉਹ ਸਾਲ ਕਈ ਵਾਰ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਆਉਂਦੇ ਹਨ ਤੇ ਆਪਣਾ ਜਨਮ ਦਿਨ ਵੀ ਇੱਥੇ ਗੁਰੂ ਘਰ 'ਚ ਨਤਮਸਤਕ ਹੋ ਕੇ ਮਨਾਉਂਦੇ ਹਨ।
ਬ੍ਰਿਟੇਨ ਦੀ ਇੱਕ ਕੰਪਨੀ ਨੇ ਹਫਤੇ ਵਿੱਚ 3 ਦਿਨ ਛੁੱਟੀ ਦਾ ਐਲਾਨ ਕੀਤਾ ਹੈ।
80 ਸਾਲ ਬਾਅਦ ਮੁੜ ਤੋਂ ਰੂਸ ਵਿੱਚ ਮਰਦਾ ਦੀ ਗਿਣਤੀ ਔਰਤਾਂ ਤੋਂ ਘੱਟ ਹੋਈ ਹੈ।
ਉਹ ਰੋਜ਼ਾਨਾ ਇੱਕ ਹਜ਼ਾਰ ਯੂਕਰੇਨੀਆਂ ਨੂੰ ਲੰਗਰ ਛਕਾਉਂਦਾ ਹੈ। ਯੂਕਰੇਨ ਵਿੱਚ ਉਸਦਾ ਨਾਮ ਸਤਿਕਾਰ ਨਾਲ ਲਿਆ ਜਾਂਦਾ ਹੈ।
ਕੈਨੇਡਾ ਸਰਕਾਰ ਨੇ ਸਾਲ 2021 ਦੀ ਜਨਗਣਨਾ ਦੇ ਆਧਾਰ ਉੱਤੇ ਕੀਤੇ ਗਏ ਇੱਕ ਸਰਵੇਖਣ ਵਿੱਚ ਇਹ ਅੰਕੜੇ ਜਾਰੀ ਕੀਤੇ ਗਏ ਹਨ। ਕੈਨੇਡਾ ਸਰਕਾਰ ਨੇ ਹਾਲ ਹੀ ਵਿੱਚ ਪ੍ਰਵਾਸੀ ਨਾਗਰਿਕਾਂ ਅਤੇ ਜਾਤੀ ਸੰਸਕ੍ਰਿਤੀ ਵਿਭਿੰਨਤਾ ਨੂੰ ਲੈ ਕੇ ਸਰਵੇਖਣ ਕੀਤਾ ਹੈ। ਇਸਦੇ ਮੁਤਾਬਕ ਕੈਨੇਡਾ ਵਿੱਚ 450 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਪਾਕਿਸਤਾਨ ਵਿੱਚ ਇੱਕ 80 ਸਾਲਾਂ ਦੇ ਬੁੱਢੇ ਵਿਅਕਤੀ ਨੇ ਇੱਕ 10 ਸਾਲ ਦੀ ਮਾਸੂਮ ਬੱਚੀ ਨਾਲ ਜਬਰੀ ਨਿਕਾਹ ਕਰਵਾ ਲਿਆ।
Zombie Angelina Jolie real face-ਈਰਾਨ ਦੀ 'ਜ਼ੋਂਬੀ ਐਂਜਲੀਨਾ ਜੋਲੀ' ਮਹਿਲਾ ਸਹਰ ਤਾਬਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ।
ਟਵਿਟਰ ਦੇ ਸੀਈਓ ਪਰਾਗ ਅਗਰਵਾਲ, ਲੀਗਲ, ਪਾਲਿਸੀ ਐਂਡ ਟਰੱਸਟ ਦੇ ਮੁਖੀ ਵਿਜੇ ਗਾਡੇ, ਮੁੱਖ ਵਿੱਤੀ ਅਧਿਕਾਰੀ ਨੇਡ ਸੇਗਲ ਅਤੇ ਕੁਝ ਹੋਰ ਉੱਚ ਅਧਿਕਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਹੈ।