India International

ਚੀਨ ਵਿੱਚੋਂ ਆਹ ਬਿਮਾਰੀ ਹੋ ਗਈ ਪੂਰੀ ਤਰ੍ਹਾਂ ਖਤਮ

ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਵਿਸ਼ਵ ਸਿਹਤ ਸੰਸਥਾ ਨੇ ਚੀਨ ਨੂੰ ਮਲੇਰੀਆ ਮੁਕਤ ਦੇਸ਼ ਦਾ ਸਰਟੀਫਿਕੇਟ ਦੇ ਦਿੱਤਾ ਹੈ।ਇਹ ਮੱਛਰਾਂ ਤੋਂ ਪੈਦਾ ਹੋਣ ਵਾਲੀ ਬਿਮਾਰੀ ਦੇ ਖਿਲਾਫ 70 ਸਾਲ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਨਤੀਜਾ ਹੈ।ਜਾਣਕਾਰੀ ਅਨੁਸਾਰ 1940 ਤੋਂ ਬਾਅਦ ਦੇਸ਼ ਵਿਚ ਇਸ ਬਿਮਾਰੀ ਦੇ ਕੋਈ 30 ਲੱਖ ਕੇਸ ਦਰਜ ਕੀਤੇ ਗਏ ਹਨ। ਜਦੋਂ

Read More
International

ਜੁੱਡੋ ਦੇ ਅਭਿਆਸ ਦੌਰਾਨ 7 ਸਾਲ ਦੇ ਲੜਕੇ ਨਾਲ ਕੋਚ ਨੇ ਕੀਤਾ ਖੌਫਨਾਕ ਕੰਮ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਤਾਈਵਾਨ ਵਿੱਚ ਜੁੱਡੋ ਦੀ ਪ੍ਰੈਕਟਿਸ ਇਕ ਸੱਤ ਸਾਲ ਦੇ ਲੜਕੇ ਨੂੰ ਮਹਿੰਗੀ ਪੈ ਗਈ।ਇਸ ਲੜਕੇ ਨੂੰ ਪ੍ਰੈਕਟਿਸ ਦੌਰਾਨ ਕਰੀਬ 27 ਵਾਰ ਜ਼ਮੀਨ ‘ਤੇ ਮਾਰਿਆ ਗਿਆ, ਜਿਸਦੇ ਨਤੀਜੇ ਵਜੋਂ ਉਸਦੇ ਦਿਮਾਗ ‘ਤੇ ਕਈ ਗੰਭੀਰ ਸੱਟਾਂ ਵੱਜੀਆਂ ਤੇ ਉਸਦੀ ਮੌਤ ਹੋ ਗਈ। ਹਾਲਾਂਕਿ ਲੜਕੇ ਨੂੰ ਬਚਾਉਣ ਲਈ ਕੋਸ਼ਿਸ਼ਾਂ ਵੀ ਕੀਤੀਆਂ ਗਈਆਂ।ਬੀਬੀਸੀ ਦੀ

Read More
India International Punjab

ਇਸ ਸਖਸ਼ ਵੱਲੋਂ ਮਿਕਸਰ ਗ੍ਰਾਇੰਡਰ ਦੀ ਵਰਤੋਂ ਦੇਖ ਕੇ ਕਸਟਮ ਵਿਭਾਗ ਪੈ ਗਿਆ ਸੋਚੀਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੂਜੇ ਦੇਸ਼ਾਂ ਤੋਂ ਕਸਟਮ ਡਿਊਟੀ ਤੋਂ ਬਚਣ ਲਈ ਲੁਕੋ ਕੇ ਲਿਆਂਦੀਆਂ ਸੋਨੇ ਤੇ ਹੋਰ ਕੀਮਤੀ ਗਹਿਣਿਆਂ ਦੀਆਂ ਖਬਰਾਂ ਆਮ ਸੁਣਦੇ ਹਾਂ, ਪਰ ਦੁਬਈ ਤੋਂ ਆਏ ਇਕ ਵਿਅਕਤੀ ਨੇ ਮਿਕਸਰ ਗ੍ਰਾਇੰਡਰ ਦੀ ਜੋ ਵਰਤੋਂ ਕੀਤੀ ਹੈ, ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।ਜਾਣਕਾਰੀ ਅਨੁਸਾਰ ਇਹ ਵਿਅਕਤੀ ਇਸ ਮਿਕਸਰ ਗ੍ਰਾਇੰਡਰ ਵਿੱਚ

Read More
India International

26 ਸਾਲ ਬਾਅਦ ਬੰਦ ਹੋਇਆ ਅਖਬਾਰ, ਲੋਕਾਂ ਨੇ ਰੋ ਕੇ ਦਿੱਤੀ ਵਿਦਾਈ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਾਂਗ ਕਾਂਗ ਦੇ ਲੋਕ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਦੇ ਅੰਤਮ ਸੰਸਕਰਣ ਨੂੰ ਵੇਖਣ ਲਈ ਪਹੁੰਚੇ ਹਜ਼ਾਰਾਂ ਲੋਕਾਂ ਨੇ ਅਖਬਾਰ ਨੂੰ ਸੇਜਲ ਅੱਖਾਂ ਨਾਲ ਅਲਵਿਦਾ ਕਹੀ ਹੈ।ਕਰੀਬ 26 ਸਾਲਾਂ ਬਾਅਦ ਇਸ ਅਖਬਾਰ ਨੇ ਪ੍ਰਕਾਸ਼ਨਾ ਬੰਦ ਕਰ ਦਿੱਤੀ ਹੈ।ਇਸ ਅਖਬਾਰ ਦੇ ਬੰਦ ਹੋਣ ਦੀਆਂ ਖਬਰਾਂ ਤੋਂ ਬਾਅਦ ਰਾਤੋ ਰਾਤ ਇਕੱਠੇ

Read More
India International

ਅਮਰੀਕਾ 1 ਕਰੋੜ 6 ਲੱਖ ਕੋਵਿਡ ਟੀਕੇ ਦੇਵੇਗਾ ਭਾਰਤ ਤੇ ਬੰਗਲਾਦੇਸ਼ ਵਰਗੇ ਏਸ਼ੀਆ ਦੇਸ਼ਾਂ ਨੂੰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਅਮਰੀਕਾ ਨੇ ਆਲਮੀ ਪੱਧਰ ਉੱਤੇ 5 ਕਰੋੜ 5 ਲੱਖ ਕੋਰੋਨਾ ਦੇ ਟੀਕੇ ਵੰਡਣ ਦੀ ਯੋਜਨਾ ਬਣਾਈ ਹੈ, ਇਸ ਵਿੱਚ 1 ਕਰੋੜ 6 ਲੱਖ ਭਾਰਤ ਅਤੇ ਬੰਗਲਾਦੇਸ਼ ਵਰਗੇ ਏਸ਼ੀਆ ਦੇ ਦੇਸ਼ਾਂ ਨੂੰ ਦਿੱਤੇ ਜਾਣਗੇ। ਇਸ ਤੋਂ ਪਹਿਲਾਂ ਵੰਡੇ ਗਏ ਕੋਵਿਡ-19 ਦੇ 2 ਕਰੋੜ 5 ਲੱਖ ਟੀਕਿਆਂ ਨੂੰ ਮਿਲਾ ਕੇ ਬਾਇਡਨ

Read More
India International Khalas Tv Special Punjab

Special Report, ਪੰਜਾਬੀਓ! ਮੁੱਦਾ ਗਰਮ ਹੈ, ਸਿਆਸਤ ਬੇਸ਼ਰਮ ਹੈ, ਗਲਤੀ ਤੁਸੀਂ ਫੇਰ ਕਰ ਜਾਣੀ…

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪੰਜਾਬ ਫੇਰੀ ਨੇ ਵੱਡੀਆਂ-ਵੱਡੀਆਂ ਪਾਰਟੀਆਂ ਦੇ ਪੈਰ ਹਿਲਾਏ ਹੋਏ ਹਨ।ਸੋਮਵਾਰ ਤੋਂ ਬਾਅਦ ਇੱਦਾਂ ਲੱਗ ਰਿਹਾ ਹੈ, ਜਿਵੇਂ ਕੇਜਰੀਵਾਲ ਪੰਜਾਬ ਦੀ ਸਿਆਸਤ ਲਈ ਕੋਈ ਵੱਡਾ ਖਤਰਾ ਸਾਬਿਤ ਹੋਣ ਵਾਲੇ ਹਨ।ਪਰ ਪੰਜਾਬ ਦੀ ਸੱਤਾ ਅਤੇ ਲੋਕਾਂ ਦੇ ਦਿਲਾਂ ਉੱਤੇ ਰਾਜ ਕਰਨ ਦੇ ਦਾਅਵੇ ਕਰਨ ਵਾਲੇ

Read More
India International Punjab

‘ਲਹਿੰਬਰਗਿਨੀ’ ਤੇ ਨਿਹੰਗ ਸਿੰਘ ਦੇ ਵਿਸ਼ਵਾਸ ਦੀਆਂ ਇਹ ਤਸਵੀਰਾਂ ਦੇਖ ਕੇ ਭਰ ਜਾਓਗੇ ਮਾਣ ਨਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਮਹਿੰਗੀਆਂ ਕਾਰਾਂ ਬਣਾਉਣ ਵਾਲੇ ਸਭ ਤੋਂ ਮਸ਼ਹੂਰ ਬ੍ਰਾਂਡ ਲਹਿੰਬਰਗਿਨੀ ਨੇ ਆਪਣੀ ਇਸ ਸ਼ਾਨਦਾਰ ਕਾਰ ਦਾ ਵਿਸ਼ਵਾਸ ਗੁਰੂ ਦੀ ਲਾਡਲੀ ਫੌਜ ਦੇ ਇਕ ਨਿਹੰਗ ਸਿੰਘ ਨਾਲ ਜੋੜਿਆ ਹੈ। ਇੰਸਟਾਗ੍ਰਾਮ ਉੱਤੇ ਪਾਈ ਇਕ ਪੋਸਟ ਵਿੱਚ ਲਿਖਿਆ ਗਿਆ ਹੈ ਕਿ ਜਦੋਂ ਵੀ ਕੋਈ ‘ਨਿਹੰਗ ਸਿੰਘ’ ਦੇ ਨੇੜਿਓਂ ਲੰਘਦਾ ਹੈ ਤਾਂ ਉਹ ਸੁਰੱਖਿਅਤ ਮਹਿਸੂਸ

Read More
India International Punjab

Special Report-ਮੋਦੀ ਸਰਕਾਰ ਨੇ ਸੁਪਰੀਮ ਕੋਰਟ ‘ਚ ਕਿਉਂ ਕਿਹਾ-‘ਸਾਡੇ ਕੋਲ ਹੈ ਨੀ 4 ਲੱਖ ਰੁਪਏ’

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਸੁਪਰੀਮ ਕੋਰਟ ਵਿੱਚ ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ ਮੁਆਵਜਾ ਦੇਣ ਦੇ ਸੰਬੰਧ ਵਿਚ ਦਾਖਿਲ ਕੀਤੀ ਗਈ ਇੱਕ ਪਟੀਸ਼ਨ ਦਾ ਕੇਂਦਰ ਸਰਕਾਰ ਨੇ ਆਪਣਾ ਜਵਾਬ ਦਿੱਤਾ ਹੈ। ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਨਾਲ ਜਾਨ ਗੰਵਾਉਣ ਵਾਲਿਆਂ ਦੇ ਪਰਿਵਾਰਾਂ ਨੂੰ 4 ਲੱਖ ਰੁਪਏ ਮੁਆਵਜ਼ਾ (Corona Death

Read More
India International

ਗੁਆਂਢੀ ਹੋਣ ਦੇ ਨਾਤੇ ਤਾਲਿਬਾਨ ਨੇ ਕਹੀ ਭਾਰਤ ਨੂੰ ਇਹ ਵੱਡੀ ਗੱਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਭਾਰਤ ਦੇ ਸੁਰ ਤਾਲਿਬਾਨ ਪ੍ਰਤੀ ਬਦਲੇ ਰਹੇ ਹਨ। ਇੰਡੀਅਨ ਐਕਸਪ੍ਰੈਸ ਦੀ ਖ਼ਬਰ ਮੁਤਾਬਕ ਤਾਲਿਬਾਨ ਨੇ ਕਿਹਾ ਕਿ ਉਹ ਆਪਣੇ ਗੁਆਂਢੀਆਂ ਨਾਲ ਅਮਨ-ਸ਼ਾਂਤੀ ਵਾਲੇ ਮਾਹੌਲ ਵਿੱਚ ਯਕੀਨ ਰੱਖਦੇ ਹਨ। ਤਾਲਿਬਾਨ ਦੇ ਬੁਲਾਰੇ ਸੁਹੈਲ ਸ਼ਾਹੀਨ ਨੇ ਕਿਹਾ ਹੈ ਕਿ ਪਾਕਿਸਤਾਨ ਸਾਡਾ ਗੁਆਂਢ ਹੈ, ਸਾਡੀਆਂ ਸਾਂਝੀਆਂ ਕਦਰਾਂ-ਕੀਮਤਾਂ ਅਤੇ ਇਤਿਹਾਸ ਹੈ। ਭਾਰਤ ਵੀ

Read More