International

ਈਰਾਨ-ਇਜ਼ਰਾਈਲ ਯੁੱਧ: 16 ਘੰਟਿਆਂ ਬਾਅਦ, ਦੁਬਈ ‘ਚ ਇੱਕ ਹੋਰ ਧਮਾਕਾ

ਅੱਜ 2 ਮਾਰਚ 2026 ਨੂੰ ਇਜ਼ਰਾਈਲ, ਅਮਰੀਕਾ ਅਤੇ ਈਰਾਨ ਵਿਚਕਾਰ ਜੰਗ ਦਾ ਤੀਜਾ ਦਿਨ ਹੈ। ਇਹ ਸੰਘਰਸ਼ 28 ਫਰਵਰੀ 2026 ਨੂੰ ਸ਼ੁਰੂ ਹੋਇਆ ਸੀ ਜਦੋਂ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ‘ਤੇ ਵੱਡੇ ਪੈਮਾਨੇ ‘ਤੇ ਹਵਾਈ ਹਮਲੇ ਸ਼ੁਰੂ ਕੀਤੇ, ਜਿਸ ਵਿੱਚ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਮੇਨੀ ਦੀ ਮੌਤ ਹੋ ਗਈ। ਇਹ ਹਮਲੇ ਈਰਾਨ ਦੇ

Read More
International

ਅਮਰੀਕਾ-ਇਜ਼ਰਾਈਲ ਹਮਲੇ ’ਚ ਇਰਾਨੀ ਸੁਪਰੀਮ ਲੀਡਰ ਅਲੀ ਖ਼ਾਮੇਨੇਈ ਦੀ ਮੌਤ

ਬਿਊਰੋ ਰਿਪੋਰਟ (1 ਮਾਰਚ, 2026): ਅਮਰੀਕਾ ਤੇ ਇਜ਼ਰਾਈਲ ਵੱਲੋਂ ਕੀਤੇ ਗਏ ਭਿਆਨਕ ਹਵਾਈ ਹਮਲੇ ਵਿੱਚ ਇਰਾਨ ਦੇ ਸਭ ਤੋਂ ਸ਼ਕਤੀਸ਼ਾਲੀ ਆਗੂ ਅਤੇ ਸੁਪਰੀਮ ਲੀਡਰ ਆਇਤੁੱਲਾ ਅਲੀ ਖ਼ਾਮੇਨੇਈ ਦੀ ਮੌਤ ਹੋ ਗਈ ਹੈ। ਇਰਾਨ ਦੀਆਂ ਸਰਕਾਰੀ ਨਿਊਜ਼ ਏਜੰਸੀਆਂ ‘ਤਸਨੀਮ’ ਅਤੇ ‘ਫਾਰਸ’ ਨੇ ਇਸ ਖ਼ਬਰ ਦੀ ਪੁਸ਼ਟੀ ਕਰ ਦਿੱਤੀ ਹੈ।  ਇਸ ਹਮਲੇ ਵਿੱਚ ਖ਼ਾਮੇਨੇਈ ਦੇ ਪਰਿਵਾਰ ਦੇ

Read More
International

ਇਰਾਨ-ਇਜ਼ਰਾਈਲ ਜੰਗ: ਇਰਾਨ ’ਚ 40 ਵਿਦਿਆਰਥਣਾਂ ਦੀ ਮੌਤ, ਦੁਬਈ ’ਚ ਅਮਰੀਕੀ ਫ਼ੌਜੀ ਅੱਡਿਆਂ ’ਤੇ ਮਿਸਾਈਲ ਹਮਲੇ

ਬਿਊਰੋ ਰਿਪੋਰਟ (28 ਫਰਵਰੀ, 2026): ਪੱਛਮੀ ਏਸ਼ੀਆ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਹਨ। ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਗਏ ਸਾਂਝੇ ਹਮਲੇ ਵਿੱਚ ਦੱਖਣੀ ਇਰਾਨ ਵਿੱਚ 40 ਵਿਦਿਆਰਥਣਾਂ ਦੀ ਮੌਤ ਹੋ ਗਈ ਹੈ ਅਤੇ 45 ਹੋਰ ਜ਼ਖ਼ਮੀ ਹਨ। ਇਸ ਕਾਰਵਾਈ ਨੂੰ ਇਜ਼ਰਾਈਲ ਨੇ ‘ਲਿਓਨਸ ਰੋਰ’ (ਸ਼ੇਰ ਦੀ ਦਹਾੜ) ਦਾ ਨਾਂ ਦਿੱਤਾ ਹੈ।

Read More
International

ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ’ਤੇ ਕੀਤਾ ਭਿਆਨਕ ਹਮਲਾ! ਪੂਰੇ ਦੇਸ਼ ਵਿੱਚ ਵੱਜੇ ਹਵਾਈ ਹਮਲਿਆਂ ਦੇ ਸਾਇਰਨ

ਬਿਊਰੋ ਰਿਪੋਰਟ (28 ਫਰਵਰੀ, 2026): ਪੱਛਮੀ ਏਸ਼ੀਆ ਵਿੱਚ ਜੰਗ ਨੇ ਭਿਆਨਕ ਰੂਪ ਧਾਰ ਲਿਆ ਹੈ। ਅੱਜ ਸਵੇਰੇ ਇਜ਼ਰਾਈਲ ਅਤੇ ਅਮਰੀਕਾ ਨੇ ਸਾਂਝੀ ਫ਼ੌਜੀ ਕਾਰਵਾਈ ਕਰਦਿਆਂ ਇਰਾਨ ਦੀ ਰਾਜਧਾਨੀ ਤਹਿਰਾਈ ਸਮੇਤ ਕਈ ਪ੍ਰਮੁੱਖ ਸ਼ਹਿਰਾਂ ’ਤੇ ਜ਼ੋਰਦਾਰ ਹਮਲੇ ਕੀਤੇ ਹਨ। ਅਲ ਜਜ਼ੀਰਾ ਦੀ ਰਿਪੋਰਟ ਅਨੁਸਾਰ, ਇਹ ਹਮਲਾ ਦੋਵਾਂ ਦੇਸ਼ਾਂ ਦੀ ‘ਜੁਆਇੰਟ ਮਿਲਟਰੀ ਐਕਸ਼ਨ’ ਦਾ ਹਿੱਸਾ ਹੈ, ਜਿਸ

Read More
International Punjab

ਅਵਤਾਰ ਸਿੰਘ ਅਗਵਾ ਅਤੇ ਕਤਲ ਮਾਮਲਾ: ਕਿਸੇ ਹੋਰ ਨੂੰ ਅਗਵਾ ਕਰਨ ਆਏ ਸਨ ਮੁਲਜ਼ਮ

ਕੈਲੀਫੋਰਨੀਆ, ਅਮਰੀਕਾ ਵਿੱਚ ਟਰੇਸੀ ਸ਼ਹਿਰ ਦੇ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕੰਪਲੈਕਸ ਤੋਂ 57 ਸਾਲਾ ਅਵਤਾਰ ਸਿੰਘ (ਮੂਲ ਲੁਧਿਆਣਾ) ਨੂੰ 17 ਫਰਵਰੀ 2026 ਨੂੰ ਦਿਨ ਦਹਾੜੇ ਅਗਵਾ ਕਰਨ ਦੇ ਮਾਮਲੇ ਵਿੱਚ ਇੱਕ ਨਵਾਂ ਮੌੜ ਸਾਹਮਣੇ ਆਇਆ ਹੈ। ਦੈਨਿਕ ਭਾਸਕਰ ਦੀ ਇੱਕ ਖ਼ਬਰ ਦੇ ਮਤਾਬਕ ਅਗਵਾਕਾਰ ਅਵਤਾਰ ਸਿੰਘ ਨੂੰ ਨਹੀਂ ਸਗੋਂ ਕਿਸੇ ਹੋਰ ਨੂੰ ਅਗਵਾ ਕਰਨ ਲਈ

Read More