ਸ਼ਾਇਰ, ਤਾਨਾਸ਼ਾਹ ਤੇ ਧਾਰਮਿਕ ਲੀਡਰ ਖਾਮੇਨੇਈ ਦੀ ਕਹਾਣੀ। ਖ਼ਾਸ ਰਿਪੋਰਟ
- by Gurpreet Singh
- March 6, 2026
- 0 Comments
ਈਰਾਨ ਵਿੱਚ ਜਿਸ ਸੁਪਰੀਮ ਲੀਡਰ ਅਯਾਤੁੱਲਾ ਅਲੀ ਖਾਮੇਨਈ ਨੂੰ ਵਲੀਏ ਫਕੀਰ ਯਾਨੀ ‘ਖੁਦਾ ਦਾ ਜ਼ਮੀਨ ‘ਤੇ ਨੁਮਾਇੰਦਾ ਮੰਨਿਆ’ ਜਾ ਰਿਹਾ ਸੀ। ਉਸ ਨੂੰ 28 ਫਰਵਰੀ ਦੀ ਰਾਤ ਅਮਰੀਕਾ ਅਤੇ ਇਜ਼ਰਾਈਲ਼ ਦੀ ਮਿਜ਼ਾਈਲਾਂ ਨੇ ਹਮੇਸ਼ਾ-ਹਮੇਸ਼ਾ ਦੇ ਲਈ ਖੁਦਾ ਕੋਲ ਭੇਜ ਦਿੱਤਾ। ਈਰਾਨ ਤੋਂ ਲੈ ਕੇ ਹਿੰਦੂਸਤਾਨ,ਪਾਕਿਸਤਾਨ ਤੱਕ ਜਿਸ ਰਹਿਬਰ ਦੇ ਖੂਨ ਦਾ ਬਦਲਾ ਲੈਣ ਲਈ ਆਵਾਜ਼ਾਂ
ਕੈਨੇਡਾ ’ਚ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦਾ ਬੇਰਹਿਮ ਕਤਲ, ਘਰ ਵਿੱਚ ਕੀਤਾ ਹਮਲਾ
- by Preet Kaur
- March 5, 2026
- 0 Comments
ਬਿਊਰੋ ਰਿਪੋਰਟ (5 ਮਾਰਚ, 2026): ਕੈਨੇਡਾ ਦੇ ਵਿੰਡਸਰ ਇਲਾਕੇ ਵਿੱਚ ਰਹਿਣ ਵਾਲੀ 45 ਸਾਲਾ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦੀ ਮੰਗਲਵਾਰ ਰਾਤ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੈਨੇਡੀਅਨ ਪੁਲਿਸ ਅਨੁਸਾਰ, ਰਾਤ ਕਰੀਬ ਸਾਢੇ 9 ਵਜੇ ਹਮਲਾਵਰ ਟੌਡ ਲੇਨ (Todd Lane) ਸਥਿਤ ਉਸ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਉਸ
ਭਾਰਤ ਤੋਂ ਪਰਤ ਰਹੇ ਇਰਾਨੀ ਜੰਗੀ ਜਹਾਜ਼ IRIS ਦੇਨਾ ’ਤੇ ਹਮਲਾ! ਅਮਰੀਕੀ ਪਣਡੁੱਬੀ ਨੇ ਦਾਗਿਆ ਟਾਰਪੀਡੋ
- by Preet Kaur
- March 4, 2026
- 0 Comments
ਬਿਊਰੋ ਰਿਪੋਰਟ (4 ਮਾਰਚ, 2026): ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜਾਰੀ ਜੰਗ ਹੁਣ ਹਿੰਦ ਮਹਾਸਾਗਰ ਤੱਕ ਫੈਲ ਗਈ ਹੈ। ਅਮਰੀਕਾ ਨੇ ਇਰਾਨੀ ਜੰਗੀ ਜਹਾਜ਼ ‘IRIS ਦੇਨਾ’ (IRIS Dena) ਨੂੰ ਸ੍ਰੀਲੰਕਾ ਦੇ ਨੇੜੇ ਹਮਲਾ ਕਰਕੇ ਡੁਬੋ ਦਿੱਤਾ ਹੈ। ਸ੍ਰੀਲੰਕਾ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਹੁਣ ਤੱਕ 80 ਈਰਾਨੀ ਨੌਸੈਨਿਕਾਂ ਦੀ ਮੌਤ ਹੋ ਚੁੱਕੀ ਹੈ।
ਈਰਾਨ ਤੇ ਇਜ਼ਰਾਇਲ ਦੀ ਜੰਗ ਦਾ ਪੰਜਵਾਂ ਦਿਨ, ਜਾਣੋ ਹੁਣ ਤੱਕ ਕੀ ਕੁਝ ਹੋਇਆ
- by Gurpreet Singh
- March 4, 2026
- 0 Comments
ਅੱਜ ਅਮਰੀਕਾ-ਇਜ਼ਰਾਈਲ-ਈਰਾਨ ਟਕਰਾਅ ਦਾ ਪੰਜਵਾਂ ਦਿਨ ਹੈ। ਅਮਰੀਕਾ ਨੇ ਕਰਾਚੀ ਅਤੇ ਲਾਹੌਰ ਵਿੱਚ ਆਪਣੇ ਦੂਤਾਵਾਸਾਂ ਵਿੱਚ ਕੰਮ ਕਰਨ ਵਾਲੇ ਗੈਰ-ਜ਼ਰੂਰੀ ਸਟਾਫ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਾਕਿਸਤਾਨ ਛੱਡਣ ਲਈ ਕਿਹਾ ਹੈ। ਇਹ ਫੈਸਲਾ ਕਰਾਚੀ ਵਿੱਚ ਅਮਰੀਕੀ ਕੌਂਸਲੇਟ ਦੇ ਬਾਹਰ ਹਿੰਸਕ ਪ੍ਰਦਰਸ਼ਨਾਂ ਤੋਂ ਬਾਅਦ ਲਿਆ ਗਿਆ ਸੀ। ਐਤਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਵਿੱਚ ਦਸ ਲੋਕ ਮਾਰੇ
ਇਰਾਨ ’ਚ ਅੱਜ ਖ਼ਾਮਨੇਈ ਦਾ ਅੰਤਿਮ ਸੰਸਕਾਰ! ਪੁੱਤਰ ਨੂੰ ਐਲਾਨਿਆ ਜਾਵੇਗਾ ਨਵਾਂ ਸੁਪਰੀਮ ਲੀਡਰ
- by Preet Kaur
- March 4, 2026
- 0 Comments
ਬਿਊਰੋ ਰਿਪੋਰਟ (4 ਮਾਰਚ, 2026): ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਅੱਜ ਪੰਜਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਇਰਾਨ ਦੀ ਰਾਜਧਾਨੀ ਤੇਹਰਾਨ ਵਿੱਚ ਅੱਜ ਤੋਂ ਸੁਪਰੀਮ ਲੀਡਰ ਅਯਾਤੁੱਲਾ ਖ਼ਾਮੇਨੇਈ ਦਾ ਤਿੰਨ ਦਿਨਾਂ ਅੰਤਿਮ ਸੰਸਕਾਰ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਦੇ ਬੇਟੇ ਨੂੰ ਇਰਾਨ ਦਾ ਨਵਾਂ ਸੁਪਰੀਮ ਲੀਡਰ ਐਲਾਨਿਆ ਜਾਵੇਗਾ। ਸਕੂਲ ’ਤੇ ਹਮਲਾ
