ਆਸਟ੍ਰੇਲੀਆ ਵਿਚ ਸਿੱਖ ਨੌਜਵਾਨ ਹੋਇਆ ਨਸਲੀ ਹਮਲੇ ਦਾ ਸ਼ਿਕਾਰ
- by Gurpreet Singh
- February 19, 2026
- 0 Comments
ਆਸਟ੍ਰੇਲੀਆ ਦੇ ਜੀਲੌਂਗ ਸ਼ਹਿਰ ਦੇ ਕੋਰਿਓ ਇਲਾਕੇ ਵਿਚ 22 ਸਾਲ ਦੇ ਇਕ ਭਾਰਤੀ ਮੂਲ ਦੇ ਸਿੱਖ ਨਰਸ ਹਰਮਨਪ੍ਰੀਤ ਸਿੰਘ ’ਤੇ ਨਸਲੀ ਹਮਲਾ ਹੋਇਆ। ਜਿਮ ਤੋਂ ਬਾਹਰ ਨਿਕਲਦੇ ਸਮੇਂ ਤਿੰਨ ਲੋਕਾਂ ਨੇ ਉਸਨੂੰ ਘੇਰ ਲਿਆ ਅਤੇ ਗਾਲਾਂ ਕਢਦਿਆਂ ‘ਇੰਡੀਆਨ ਡੌਗ’ ਕਿਹਾ। ਹਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਜਿਮ ਵਿੱਚ ਕਸਰਤ ਕਰ ਰਿਹਾ ਸੀ ਜਦੋਂ ਤਿੰਨ ਨੌਜਵਾਨਾਂ
AI ਸਮਿਟ ਤੋਂ ਪਿੱਛੇ ਹਟੇ ਬਿਲ ਗੇਟਸ! ਦਿੱਲੀ AI ਸਮਿਟ ’ਚ ਨਹੀਂ ਦੇਣਗੇ ਮੁੱਖ ਭਾਸ਼ਣ
- by Preet Kaur
- February 19, 2026
- 0 Comments
ਬਿਊਰੋ ਰਿਪੋਰਟ (19 ਫਰਵਰੀ, 2026): ਮਾਈਕ੍ਰੋਸਾਫਟ ਦੇ ਕੋ-ਫਾਊਂਡਰ ਬਿਲ ਗੇਟਸ ਨਵੀਂ ਦਿੱਲੀ ਵਿਖੇ ਹੋ ਰਹੀ ‘ਇੰਡੀਆ AI ਇਮਪੈਕਟ ਸਮਿਟ’ ਵਿੱਚ ਆਪਣਾ ਮੁੱਖ ਭਾਸ਼ਣ ਨਹੀਂ ਦੇਣਗੇ। ਗੇਟਸ ਫਾਊਂਡੇਸ਼ਨ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਫੈਸਲਾ ਕਾਫੀ ਸੋਚ-ਵਿਚਾਰ ਤੋਂ ਬਾਅਦ ਲਿਆ ਗਿਆ ਹੈ ਤਾਂ ਜੋ ਸੰਮੇਲਨ ਦਾ ਪੂਰਾ ਧਿਆਨ ਇਸ ਦੀਆਂ ਮੁੱਖ ਤਰਜੀਹਾਂ ’ਤੇ ਬਣਿਆ ਰਹੇ। ਹੁਣ
ਲਹਿੰਦੇ ਪੰਜਾਬ ਦੀ CM ਮਰੀਅਮ ਨਵਾਜ਼ ਦਾ ਪੁਲਿਸ ਲਈ ਵੱਡਾ ਫ਼ਰਮਾਨ! ਹੁਣ ਜਨਤਾ ਨੂੰ ਦੇਣੀ ਪਵੇਗੀ ਪੂਰੀ ਇੱਜ਼ਤ
- by Preet Kaur
- February 16, 2026
- 0 Comments
ਬਿਊਰੋ ਰਿਪੋਰਟ (16 ਫਰਵਰੀ, 2026): ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਨੇ ਪੁਲਿਸ ਕਰਮਚਾਰੀਆਂ ਨੂੰ ਜਨਤਾ ਨਾਲ ਸਤਿਕਾਰਯੋਗ ਅਤੇ ਨਿਮਰ ਭਾਸ਼ਾ ਵਿੱਚ ਗੱਲ ਕਰਨ ਦੇ ਸਖ਼ਤ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਹੁਣ ਜਨਤਕ ਥਾਵਾਂ ‘ਤੇ ਨਾਗਰਿਕਾਂ ਨੂੰ ‘ਓਏ’ ਕਹਿ ਕੇ ਸੰਬੋਧਨ ਕਰਨ ਵਰਗੀ ਬਦਤਮੀਜ਼ੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ
ਸੋਨਾ ਮੁੜ 70 ਹਜ਼ਾਰ ਨੂੰ ਤੋਲਾ,ਕਿਵੇਂ ਤੇ ਕਦੋਂ ਹੋਵੇਗਾ
- by Gurpreet Singh
- February 16, 2026
- 0 Comments
ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਤੇਜ਼ ਗਿਰਾਵਟ ਨੇ ਭਾਰਤ ਸਮੇਤ ਪੂਰੀ ਦੁਨੀਆ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਗਿਰਾਵਟ ਬਹੁਤ ਹੱਦ ਤੱਕ 30 ਜਨਵਰੀ 2026 ਨੂੰ ‘ਦ ਖਾਲਸ ਟੀਵੀ’ ਵੱਲੋਂ ਜਾਰੀ ਰਿਪੋਰਟ ਨਾਲ ਮੇਲ ਖਾਂਦੀ ਹੈ, ਜਿਸ ਵਿੱਚ ਸੋਨੇ ਅਤੇ ਚਾਂਦੀ ਦੇ ਡਿੱਗਣ ਦੇ ਕਾਰਨਾਂ ਬਾਰੇ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ। ਉਸ ਰਿਪੋਰਟ
ਟੀ-20 ਵਿਸ਼ਵ ਕੱਪ ਵਿੱਚ ਭਾਰਤ ਦੀ ਪਾਕਿਸਤਾਨ ਉੱਤੇ ਸਭ ਤੋਂ ਵੱਡੀ ਜਿੱਤ
- by Gurpreet Singh
- February 16, 2026
- 0 Comments
ਆਈਸੀਸੀ ਟੀ-20 ਵਰਲਡ ਕੱਪ 2026 ਦੇ 27ਵੇਂ ਮੈਚ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਕੋਲੰਬੋ ਦੇ ਆਰ. ਪ੍ਰੇਮਦਾਸਾ ਸਟੇਡੀਅਮ ਵਿੱਚ 61 ਦੌੜਾਂ ਨਾਲ ਇੱਕਤਰਫਾ ਹਾਰ ਦਿੱਤੀ। ਇਹ ਟੂਰਨਾਮੈਂਟ ਵਿੱਚ ਪਾਕਿਸਤਾਨ ਖਿਲਾਫ ਭਾਰਤ ਦੀ ਦੌੜਾਂ ਦੇ ਮਾਮਲੇ ਵਿੱਚ ਸਭ ਤੋਂ ਵੱਡੀ ਜਿੱਤ ਹੈ ਅਤੇ ਟੀ-20 ਵਰਲਡ ਕੱਪ ਵਿੱਚ ਭਾਰਤ ਦੀ ਲੀਡ ਹੁਣ 8-1 ਹੋ ਗਈ ਹੈ। ਇਸ
