India International

ਕੈਨੇਡਾ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ, ਸਟੱਡੀ ਪਰਮਿਟ ਦੇ ਨਿਯਮਾਂ ’ਚ ਹੋਇਆ ਬਦਲਾਅ

ਬਿਊਰੋ ਰਿਪੋਰਟ (24 ਫਰਵਰੀ, 2026): ਕੈਨੇਡਾ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ, ਖ਼ਾਸ ਕਰਕੇ ਭਾਰਤੀਆਂ ਲਈ ਸਟੱਡੀ ਪਰਮਿਟ ਦੇ ਨਿਯਮਾਂ ਵਿੱਚ ਇੱਕ ਹੋਰ ਸਖ਼ਤ ਬਦਲਾਅ ਕੀਤਾ ਹੈ। ਇਮੀਗ੍ਰੇਸ਼ਨ, ਰਿਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਦੀਆਂ ਨਵੀਆਂ ਗਾਈਡਲਾਈਨਜ਼ ਅਨੁਸਾਰ, ਹੁਣ ਉਨ੍ਹਾਂ ਵਿਦਿਆਰਥੀਆਂ ਨੂੰ ਲੰਬੇ ਸਮੇਂ ਦਾ ਵੀਜ਼ਾ ਨਹੀਂ ਮਿਲੇਗਾ ਜੋ ਮੁੱਖ ਕੋਰਸ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਸ਼ੌਰਟ-ਟਰਮ (ਘੱਟ

Read More
India International Khaas Lekh Khalas Tv Special

ਕੀ ਤੁਸੀਂ ਵੀ ਅਸਲੀ ਦਿੱਸਣ ਵਾਲਾ ਨਕਲੀ ਬੰਗਲਾਦੇਸ਼ੀ ਸੋਨਾ ਤਾਂ ਨਹੀਂ ਖਰੀਦ ਰਹੇ ਹੋ ?

ਸੋਨੇ ਦੀਆਂ ਕੀਮਤਾਂ ਨੇ ਲੋਕਾਂ ਦਾ ਜੀਉਣਾ ਮੁਸ਼ਕਿਲ ਕਰ ਦਿੱਤਾ ਹੈ,ਪਰ ਬਾਜ਼ਾਰ ਵਿੱਚ ਨਕਲੀ ਬੰਗਲਾਦੇਸ਼ੀ ਰੈੱਡ ਸੋਨੇ ਨੇ ਤਾਂ ਜਨਤਾ ਦੇ ਹੋਸ਼ ਉੱਡਾ ਦਿੱਤੇ ਹਨ। ਬਿਲਕੁਲ ਸੋਨੇ ਵਾਂਗ ਵਿਖਾਈ ਦੇਣ ਵਾਲੇ ਬੰਗਲਾਦੇਸ਼ੀ ਰੈੱਡ ਸੋਨੇ ਦੀ ਪੱਛਾਣ ਕਰਨਾ ਸੁਨਿਆਰਿਆਂ ਲਈ ਵੀ ਮੁਸ਼ਕਿਲ ਹੋ ਗਿਆ ਹੈ ।ਉਨ੍ਹਾਂ ਨੇ ਵੀ ਸਿਰ ਫੜ ਲਿਆ ਹੈ। ਬੰਗਲਾਦੇਸ਼ੀ ਨਕਲੀ ਰੈੱਡ ਸੋਨੇ

Read More
India International Punjab

ਅਮਰੀਕਾ ‘ਚ ਇਕ ਹੋਰ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

ਅਮਰੀਕਾ ‘ਚ ਇਕ ਹੋਰ ਪੰਜਾਬੀ ਡਰਾਈਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸੜਕੀ ਹਾਦਸੇ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਅਮਰੀਕਾ ਦੇ ਇੰਡੀਆਨਾ ਵਿੱਚ ਪੁਲਿਸ ਨੇ ਇੱਕ ਪੰਜਾਬੀ ਟਰੱਕ ਡਰਾਈਵਰ, ਜਿਸਦੀ ਪਛਾਣ ਸੁਖਦੀਪ ਸਿੰਘ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕੀਤਾ ਹੈ, ਜਦੋਂ ਉਸਨੇ ਇੱਕ ਚਿੱਟੇ ਪਿਕਅੱਪ ਟਰੱਕ ਨੂੰ ਆਪਣੇ ਸੈਮੀ-ਟਰੱਕ ਨਾਲ ਟੱਕਰ ਮਾਰ ਦਿੱਤੀ।

Read More
India International Punjab

ਅਮਰੀਕਾ ਦੇ ਗੁਰਦੁਆਰੇ ਤੋਂ ਲੁਧਿਆਣਾ ਦੇ ਸਿੱਖ ਵਿਅਕਤੀ ਨੂੰ ਕੀਤਾ ਅਗਵਾ

ਕੈਲੀਫੋਰਨੀਆ (ਅਮਰੀਕਾ) ਦੇ ਟ੍ਰੇਸੀ ਸ਼ਹਿਰ ਵਿੱਚ ਇੱਕ ਗੁਰਦੁਆਰਾ ਕੰਪਲੈਕਸ ਤੋਂ 57 ਸਾਲਾਂ ਦੇ ਸਿੱਖ ਵਿਅਕਤੀ ਅਵਤਾਰ ਸਿੰਘ ਨੂੰ ਅਗਵਾ ਕਰ ਲਿਆ ਗਿਆ ਹੈ। ਇਹ ਘਟਨਾ 17 ਫਰਵਰੀ 2026 ਨੂੰ ਦੁਪਹਿਰ ਕਰੀਬ 2:30 ਵਜੇ ਵਾਪਰੀ, ਜਦੋਂ ਉਹ ਗੁਰਦੁਆਰਾ ਸਾਹਿਬ ਵਿੱਚ ਰਸੋਈਏ ਵਜੋਂ ਕੰਮ ਕਰਦੇ ਹੋਏ ਅਤੇ ਉਥੇ ਹੀ ਰਹਿੰਦੇ ਸਨ। ਅਵਤਾਰ ਸਿੰਘ ਮੂਲ ਰੂਪ ਵਿੱਚ ਲੁਧਿਆਣਾ

Read More