ਭਾਰਤ ਅਤੇ ਅਮਰੀਕਾ ਨੇ ਵਪਾਰ ਸਮਝੌਤੇ ਨਾਲ ਸਬੰਧਤ ਰਿਪੋਰਟ ਨੂੰ ਦੱਸਿਆ ਫਰਜ਼ੀ
- by Gurpreet Singh
- July 14, 2026
- 0 Comments
ਕੇਂਦਰੀ ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਅਮਰੀਕੀ ਰਾਜਦੂਤ ਸਰਜੀਓ ਗੋਰ ਨੇ ਨਿਊਜ਼ ਏਜੰਸੀ ਰਾਇਟਰਜ਼ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਛਾਪੀ ਰਿਪੋਰਟ ਨੂੰ ਪੂਰੀ ਤਰ੍ਹਾਂ ਝੂਠਾ ਅਤੇ ਬੇਬੁਨਿਆਦ ਦੱਸਦਿਆਂ ਰੱਦ ਕਰ ਦਿੱਤਾ ਹੈ। ਰਾਇਟਰਜ਼ ਨੇ ਦਾਅਵਾ ਕੀਤਾ ਸੀ ਕਿ ਭਾਰਤ ਨੇ ਅਮਰੀਕਾ ਨਾਲ ਜਲਦਬਾਜ਼ੀ ਵਿੱਚ ਵਪਾਰ ਸਮਝੌਤਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਅਤੇ
ਬੈਂਕਾਕ ’ਚ ਭਿਆਨਕ ਹਾਦਸਾ, ਬਾਰ ’ਚ ਅੱਗ ਲੱਗਣ ਨਾਲ 27 ਲੋਕਾਂ ਦੀ ਮੌਤ
- by Gurpreet Singh
- July 13, 2026
- 0 Comments
ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਚਤੁਚਕ ਇਲਾਕੇ ਵਿੱਚ ਐਤਵਾਰ ਅਤੇ ਸੋਮਵਾਰ ਰਾਤ ਨੂੰ ਇੱਕ ਬਾਰ ਵਿੱਚ ਲੱਗੀ ਭਿਆਨਕ ਅੱਗ ਵਿੱਚ 27 ਲੋਕਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ 60 ਤੋਂ ਵੱਧ ਲੋਕ ਜ਼ਖਮੀ ਹੋ ਗਏ। ਕਈਆਂ ਦੇ ਅਜੇ ਵੀ ਲਾਪਤਾ ਹੋਣ ਦਾ ਖਦਸ਼ਾ ਹੈ। ਸਾਰੇ ਜ਼ਖਮੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਅੱਗ
ਟਰੰਪ ਨੂੰ ਇਕਦਮ ਕੀ ਹੋਇਆ, ਮਿੰਟਾਂ-ਸਕਿੰਟਾਂ ‘ਚ ਦੁਨੀਆ ‘ਚ ਉਥਲ-ਪੁਥਲ
- by Gurpreet Singh
- July 9, 2026
- 0 Comments
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਰਾਨ ਨਾਲ ਸੀਜ਼ਫਾਈਰ ਸਮਝੌਤਾ ਰੱਦ ਕਰਨ ਅਤੇ ਇਰਾਨ ‘ਤੇ ਵੱਡੇ ਪੱਧਰ ‘ਤੇ ਹਮਲਿਆਂ ਤੋਂ ਬਾਅਦ ਅੰਤਰਰਾਸ਼ਟਰੀ ਤਣਾਅ ਫਿਰ ਵਧ ਗਿਆ ਹੈ। ਇਸ ਨਾਲ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਆਈ ਅਤੇ ਭਾਰਤ ਸਮੇਤ ਵਿਸ਼ਵ ਭਰ ਦੇ ਸ਼ੇਅਰ ਬਾਜ਼ਾਰਾਂ ਵਿੱਚ ਕਰੈਸ਼ ਆ ਗਿਆ। ਇਹ ਘਟਨਾਕ੍ਰਮ 17 ਜੂਨ ਨੂੰ ਹੋਏ ਸਮਝੌਤੇ ਤੋਂ ਮੁੱਖ
ਅਮਰੀਕੀ ਏਜੰਸੀ FBI ਨੇ ਲਾਰੈਂਸ ਗੈਂਗ ‘ਤੇ ਕੀਤੀ ਸਖ਼ਤ ਕਾਰਵਾਈ
- by Gurpreet Singh
- July 8, 2026
- 0 Comments
ਅਮਰੀਕੀ ਅਧਿਕਾਰੀਆਂ ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਵਿਰੁੱਧ ਹੁਣ ਤੱਕ ਦੀ ਸਭ ਤੋਂ ਵੱਡੀ ਕਾਰਵਾਈ ‘ਆਪ੍ਰੇਸ਼ਨ ਹਾਰਡ ਬਾਲ’ ਤਹਿਤ ਸ਼ੁਰੂ ਕੀਤੀ ਗਈ ਹੈ। ਇਸ ਤਾਲਮੇਲ ਵਾਲੀ ਮੁਹਿੰਮ ਵਿੱਚ ਅਮਰੀਕਾ, ਕੈਨੇਡਾ ਅਤੇ ਯੂਰਪ ਭਰ ਵਿੱਚ 24 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਮਰੀਕੀ ਨਿਆਂ ਵਿਭਾਗ (DOJ) ਅਨੁਸਾਰ, ਸਾਲਾਂ ਤੋਂ ਚੱਲ ਰਹੀ ਜਾਂਚ ਦੇ ਤਹਿਤ ਕੈਲੀਫੋਰਨੀਆ, ਇੰਡੀਆਨਾ, ਜਾਰਜੀਆ,
ਪੰਜਾਬ ਦੇ ਕੁਵਰ ਅੰਮ੍ਰਿਤਬੀਰ ਸਿੰਘ ਨੂੰ ਇੰਡੋਨੇਸ਼ੀਆ ਦੇ ਸ਼ਾਹੀ ਪਰਿਵਾਰ ਵੱਲੋਂ ਵੱਕਾਰੀ ਸ਼ਾਹੀ ਖਿਤਾਬ ਨਾਲ ਸਨਮਾਨਿਆ
- by Gurpreet Singh
- July 2, 2026
- 0 Comments
ਪੰਜਾਬ ਦਾ ਫਿਟਨੈੱਸ ਆਈਕਨ ਕੁਵਰ ਅੰਮ੍ਰਿਤਬੀਰ ਸਿੰਘ ਨੂੰ ਇੰਡੋਨੇਸ਼ੀਆ ਦੇ ਸ਼ਾਹੀ ਪਰਿਵਾਰ ਵੱਲੋਂ ਇੱਕ ਉੱਚ ਵੱਕਾਰੀ ਸ਼ਾਹੀ ਖਿਤਾਬ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਇਤਿਹਾਸਕ ਸਮਾਰੋਹ ਵਿੱਚ ਸ਼ਾਹੀ ਪਰਿਵਾਰ ਨੇ ਉਸਦੀ ਅਦਭੁਤ ਫਿਟਨੈੱਸ, ਅਨੁਸ਼ਾਸਨ, ਦੇਸੀ ਕਸਰਤ ਅਤੇ ਨੌਜਵਾਨਾਂ ਲਈ ਗਲੋਬਲ ਰਾਜਦੂਤ ਵਜੋਂ ਨਿਭਾਈ ਭੂਮਿਕਾ ਦੀ ਭਰਪੂਰ ਸ਼ਲਾਘਾ ਕੀਤੀ। ਇਸ ਖਿਤਾਬ ਨਾਲ ਪੰਜਾਬ ਦਾ ਮਾਣ ਵਿਸ਼ਵ
ਅਮਰੀਕਾ ਨੇ ਇਰਾਨ ਦੇ ਮਿਜ਼ਾਈਲ ਅਤੇ ਡਰੋਨ ਟਿਕਾਣਿਆਂ ‘ਤੇ ਕੀਤੇ ਹਮਲੇ
- by Gurpreet Singh
- June 27, 2026
- 0 Comments
ਅਮਰੀਕਾ ਅਤੇ ਇਰਾਨ ਵਿਚਾਲੇ ਤਣਾਅ ਫਿਰ ਤੋਂ ਉੱਚਾ ਉਠ ਗਿਆ ਹੈ। ਸ਼ੁੱਕਰਵਾਰ ਨੂੰ ਅਮਰੀਕਾ ਨੇ ਇਰਾਨ ਉੱਤੇ ਲਗਭਗ ਇੱਕ ਘੰਟੇ ਤੱਕ ਲਗਾਤਾਰ ਹਵਾਈ ਹਮਲਾ ਕੀਤਾ। ਇਸ ਹਮਲੇ ਵਿੱਚ ਅਮਰੀਕੀ ਫੌਜ ਨੇ ਇਰਾਨ ਦੀਆਂ ਮਿਜ਼ਾਈਲ ਅਤੇ ਡਰੋਨ ਸਥਾਪਨਾਵਾਂ ਤੇ ਤੱਟਵਰਤੀ ਰਾਡਾਰ ਸਾਈਟਾਂ ਨੂੰ ਨਿਸ਼ਾਨਾ ਬਣਾਇਆ। ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਹਮਲੇ ਨੂੰ ਇਰਾਨ ਵੱਲੋਂ ਜੰਗਬੰਦੀ ਦੀ
ਵੈਨੇਜ਼ੁਏਲਾ ‘ਚ ਮਰਨ ਵਾਲਿਆਂ ਦੀ ਗਿਣਤੀ 920 ਤੱਕ ਪਹੁੰਚੀ, ਹਜ਼ਾਰਾਂ ਲੋਕ ਹਾਲੇ ਵੀ ਲਾਪਤਾ
- by Gurpreet Singh
- June 27, 2026
- 0 Comments
ਦੱਖਣੀ ਅਮਰੀਕੀ ਦੇਸ਼ ਵੈਨੇਜ਼ੁਏਲਾ ਵਿੱਚ 25 ਜੂਨ ਨੂੰ ਆਏ ਦੋ ਭੂਚਾਲਾਂ ਤੋਂ ਬਾਅਦ, ਸ਼ਨੀਵਾਰ ਨੂੰ ਇੱਕ ਹੋਰ ਭੂਚਾਲ ਆਇਆ। ਦੇਸ਼ ਦੇ ਉੱਤਰੀ ਤੱਟ ਦੇ ਨੇੜੇ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.9 ਮਾਪੀ ਗਈ। ਰਾਇਟਰਜ਼ ਦੇ ਅਨੁਸਾਰ, ਰਾਜਧਾਨੀ ਕਰਾਕਸ ਅਤੇ ਮਾਰਾਕੇ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਿਛਲੇ ਭੂਚਾਲ ਤੋਂ ਤਿੰਨ ਦਿਨ ਬਾਅਦ, ਮਰਨ
ਕੀ ਲੱਖ ਤੋਂ ਥੱਲੇ ਜਾਊ ਸੋਨਾ?
- by Gurpreet Singh
- June 26, 2026
- 0 Comments
ਪੂਰੀ ਦੁਨੀਆ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਈ ਹੈ, ਜਿਸ ਨੇ ਬਾਜ਼ਾਰ ਵਿੱਚ ਹਾਹਾਕਾਰ ਮਚਾ ਦਿੱਤਾ ਹੈ। ‘ਦ ਖਾਲਸ ਟੀਵੀ ਨੇ 30 ਜਨਵਰੀ ਅਤੇ 14 ਫਰਵਰੀ 2026 ਨੂੰ ਆਪਣੀਆਂ ਖਾਸ ਰਿਪੋਰਟਾਂ ਵਿੱਚ ਇਸ ਗਿਰਾਵਟ ਬਾਰੇ ਤੱਥਾਂ ਨਾਲ ਭਵਿੱਖਬਾਣੀ ਕੀਤੀ ਸੀ ਅਤੇ ਉਹ ਹੁਣ ਪੂਰੀ ਤਰ੍ਹਾਂ ਸਹੀ ਸਾਬਿਤ ਹੋ ਰਹੀ ਹੈ। ਰਿਪੋਰਟ
