International

ਅਮਰੀਕਾ, ਇਜ਼ਰਾਇਲ ਅਤੇ ਇਰਾਨ ਜੰਗ ਦੋ ਮਹੀਨੇ ਪੂਰੇ, ਅਮਰੀਕਾ ਖ਼ਿਲਾਫ਼ ਸੰਯੁਕਤ ਰਾਸ਼ਟਰ ਪਹੁੰਚਿਆ ਇਰਾਨ

ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜੰਗ ਨੂੰ ਅੱਜ ਪੂਰੇ ਦੋ ਮਹੀਨੇ ਪੂਰੇ ਹੋ ਗਏ ਹਨ। ਫਿਲਹਾਲ ਇੱਕ ਅਸਥਾਈ ਜੰਗਬੰਦੀ ਚੱਲ ਰਹੀ ਹੈ, ਪਰ ਦੋਵਾਂ ਧਿਰਾਂ ਵਿਚਾਲੇ ਸਥਾਈ ਸਮਝੌਤੇ ਲਈ ਗੱਲਬਾਤ ਅਜੇ ਤੱਕ ਸਿਰੇ ਨਹੀਂ ਚੜ੍ਹੀ ਹੈ। ਸਾਡੇ ਲਈ ਅਜੇ ਵੀ ਜੰਗ ਵਰਗੀ ਸਥਿਤੀ – ਇਰਾਨ ਇਰਾਨ ਨੇ ਵੱਡਾ ਦਾਅਵਾ ਕੀਤਾ ਹੈ ਕਿ ਉਸ ਲਈ ਮੌਜੂਦਾ ਹਾਲਾਤ

Read More
International Khaas Lekh Khalas Tv Special Video

ਦੇਖੋ, ਦੁਨੀਆ ਦਾ ਉਹ ਜਹਾਜ ਬਾਰੇ ਜੋ ਬਿਨਾਂ ਰੁਕੇ ਲਗਾਤਾਰ 7 ਦਿਨ ਉੱਡਦਾ ਹੈ ਤੇ ਕੌਣ ਇਸ ਵਿੱਚ ਸਵਾਰੀ ਕਰਦਾ ਹੈ !

ਅਮਰੀਕਾ ਦਾ ਸਭ ਤੋਂ ਤਾਕਤਵਰ ਹਵਾਈ ਜਹਾਜ਼ — ਬੋਇੰਗ ਈ-4ਬੀ ਨਾਈਟਵਾਚ, ਜਿਸ ਨੂੰ ਡੂਮਸਡੇ ਪਲੇਨ ਵੀ ਕਿਹਾ ਜਾਂਦਾ ਹੈ, ਦੁਨੀਆ ਦਾ ਸਭ ਤੋਂ ਖਾਸ ਐਮਰਜੈਂਸੀ ਕਮਾਂਡ ਸੈਂਟਰ ਹੈ। ਇਹ ਸ਼ੀਤ ਯੁੱਧ ਦੇ ਦੌਰਾਨ 1974 ਵਿੱਚ ਤਿਆਰ ਹੋਇਆ ਅਤੇ ਅੱਜ ਵੀ 50 ਸਾਲ ਬਾਅਦ ਪੂਰੀ ਤਾਕਤ ਨਾਲ ਸੇਵਾ ਵਿੱਚ ਹੈ। ਇਸ ਨੂੰ ਪਰਮਾਣੂ ਹਮਲੇ, ਇਲੈਕਟ੍ਰੋਮੈਗਨੈਟਿਕ ਪਲਸ

Read More
International

ਕੈਨੇਡਾ ’ਚ ਸਿੱਖ ਬਜ਼ੁਰਗ ’ਤੇ ਨਸਲੀ ਹਮਲਾ, ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਕੈਨੇਡਾ ਵਿੱਚ ਪੰਜਾਬੀਆਂ ਵਿਰੁੱਧ ਨਫ਼ਰਤ ਅਪਰਾਧ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਸ਼ੁੱਕਰਵਾਰ ਨੂੰ ਕੈਨੇਡਾ ਦੇ ਵੁੱਡਸਟਾਕ ਸ਼ਹਿਰ ਵਿੱਚ ਵਾਪਰੀ। ਜਾਣਕਾਰੀ ਮੁਤਾਬਕ ਇੱਕ ਸਥਾਨਕ ਨੌਜਵਾਨ ਨੇ ਇੱਕ ਬਜ਼ੁਰਗ ਪੰਜਾਬੀ ਵਿਅਕਤੀ ਨਾਲ ਬਦਸਲੂਕੀ ਕੀਤੀ ਅਤੇ ਉਸਨੂੰ ਧੱਕਾ ਵੀ ਦਿੱਤਾ। ਦੋਸ਼ੀ ਨੌਜਵਾਨ ਨੇ ਬਜ਼ੁਰਗ ਨੂੰ ਨਸਲੀ ਟਿੱਪਣੀਆਂ ਕਰਦਿਆਂ ਕਿਹਾ ਕਿ ਉਹ ਕੈਨੇਡਾ ਛੱਡ ਕੇ ਪੰਜਾਬ

Read More