International

ਕੈਨੇਡਾ ਤੋਂ ਦਿਲ ਦਹਿਲਾਉਣ ਵਾਲੀ ਖਬਰ ! ਰਿਹਾਇਸ਼ੀ ਇਮਾਰਤ ‘ਚ ਦਾਖਲ ਹੋ 5 ਲੋਕਾਂ ਨਾਲ ਕੀਤਾ ਇਹ ਕਾਰਾ

ਓਂਟਰੀਓ ਦੇ ਸ਼ਹਿਰ ਵੁਆਨ ਦੇ ਰੁਦਰਫੋਰਡ ਰੋਡ ਸਥਿਤ ਬਹੁ-ਮੰਜ਼ਿਲਾ ਰਿਹਾਇਸ਼ੀ ਇਮਾਰਤ ਵਿੱਚ ਇੱਕ ਘਰ ’ਚ ਦਾਖਲ ਹੋਏ ਬੰਦੂਕਧਾਰੀ ਨੇ 5 ਲੋਕਾਂ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ।

Read More
India International

ਤਾਜਿਕਸਤਾਨ ‘ਚ ਦਾਣੇ-ਦਾਣੇ ਲਈ ਤਰਸ ਰਹੇ 44 ਭਾਰਤੀ ਮਜ਼ਦੂਰ, ਵਤਨ ਵਾਪਸੀ ਦੀ ਲਾਈ ਗੁਹਾਰ

ਝਾਰਖੰਡ ਦੇ ਲਗਭਗ 44 ਕਰਮਚਾਰੀ ਆਪਣੀ ਕੰਪਨੀ ਦੀ ਮਨਮਾਨੀ ਕਾਰਨ ਤਾਜਿਕਸਤਾਨ ਵਿੱਚ ਫਸੇ ਹੋਏ ਹਨ। ਮਜ਼ਦੂਰਾਂ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਵਤਨ ਪਰਤਣ ਦੀ ਅਪੀਲ ਕੀਤੀ ਹੈ।

Read More
International Punjab

ਆਸਟਰੇਲੀਆ ਤੋਂ ਆਈ ਮਾਂ ਬੋਲੀ ਪੰਜਾਬੀ ਨਾਲ ਜੁੜੀ ਇੱਕ ਬਹੁਤ ਹੀ ਸੁੱਖਦ ਖ਼ਬਰ

ਆਸਟਰੇਲੀਆ : ਮਾਂ ਬੋਲੀ ਪੰਜਾਬੀ ਨਾਲ ਜੁੜੀ ਇੱਕ ਬਹੁਤ ਹੀ ਸੁੱਖ ਖ਼ਬਰ ਆਸਟਰੇਲੀਆ ਤੋਂ ਆਈ ਹੈ। ਸੱਤ ਸਮੁੰਦਰੋਂ ਪਾਰ ਵੀ ਪੰਜਾਬੀ ਬੋਲੀ ਦੇ ਸਤਿਕਾਰ ਵਿੱਚ ਵਾਧਾ ਹੋ ਰਿਹਾ ਹੈ । ਇਸ ਦੀ ਇਕ ਉਦਾਹਰਣ ਆਸਟਰੇਲੀਆ ’ਚ ਦੇਖਣ ਨੂੰ ਮਿਲੀ ਹੈ,ਜਿਥੇ ਪੰਜਾਬੀ ਬਹੁਤਾਤ ਸੰਖਿਆ ਵਿੱਚ ਵਸਦੇ ਹਨ। ਇਥੇ ਪੰਜਾਬੀ ਭਾਸ਼ਾ ਨੂੰ ਆਸਟ੍ਰੇਲੀਆ ਦੀਆਂ ਪਹਿਲੀਆਂ 10 ਭਾਸ਼ਾਵਾਂ

Read More
International Sports

FIFA World Cup : ਫਰਾਂਸ ਨੂੰ ਹਰਾ ਅਰਜਨਟੀਨਾ 36 ਸਾਲ ਬਾਅਦ ਬਣਿਆ ਵਿਸ਼ਵ ਚੈਂਪੀਅਨ , PM ਮੋਦੀ ਨੇ ਦਿੱਤੀ ਵਧਾਈ

ਫੀਫਾ ਵਿਸ਼ਵ ਕੱਪ 2022 ਦਾ ਫਾਈਨਲ ਮੈਚ ਨੂੰ ਲੈ ਹਰ ਪਾਸੇ ਖੂਬ ਚਰਚਾ ਹੋ ਰਹੀ ਹੈ। ਇਸ ਮੈਚ ਵਿੱਚ ਅਰਜਨਟੀਨਾ ਨੇ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਜਿੱਤ ਦਰਜ ਕੀਤੀ

Read More
International

ਕੈਨੇਡਾ : ਬਜ਼ੁਰਗ ਜੋੜੇ ਦੇ ਕਤਲ ਦੇ ਦੋਸ਼ ਹੇਠ ਸਰੀ ਦੇ ਤਿੰਨ ਪੰਜਾਬੀ ਗ੍ਰਿਫ਼ਤਾਰ

ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਐਬਸਫੋਰਡ ਵਿਚ ਇਕ ਬਜ਼ੁਰਗ ਜੋੜੇ ਦੇ ਕਤਲ ਦੇ ਦੋਸ਼ ਹੇਠ ਤਿੰਨ ਪੰਜਾਬੀ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜੋੜੇ ਦੀ ਹੱਤਿਆ ਮਈ ਵਿਚ ਹੋਈ ਸੀ।

Read More
India International

ਕੌਮਾਂਤਰੀ ਬਜ਼ਾਰ ’ਚ ਕੱਚਾ ਤੇਲ 73 ਡਾਲਰ ਪ੍ਰਤੀ ਬੈਰਲ ਹੋਇਆ , ਕੀਮਤ 40 ਫੀਸਦ ਘੱਟਣ ਦੇ ਬਾਵਜੂਦ ਖ਼ਪਤਕਾਰਾਂ ਨੂੰ ਰਾਹਤ ਨਹੀਂ

ਇਸ ਸਾਲ ਫਰਵਰੀ ’ਚ ਰੂਸ-ਯੂਕਰੇਨ ਜੰਗ ਸ਼ੁਰੂ ਹੋਣ ਤੋਂ ਬਾਅਦ ਕੌਮਾਂਤਰੀ ਪੱਧਰ ਕੱਚੇ ਤੇਲ ਦੀਆਂ ਕੀਮਤਾਂ ਸਭ ਤੋਂ ਹੇਠਲੇ ਪੱਧਰ ’ਤੇ ਹਨ ਪਰ ਭਾਰਤ ਵਿੱਚ ਵਿਕ ਰਹੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਉਸੇ ਉੱਚੇ ਪੱਧਰ ’ਤੇ ਹਨ ਜਦੋਂ ਕੱਚੇ ਤੇਲ ਦੀ ਕੀਮਤ 130 ਡਾਲਰ ਪ੍ਰਤੀ ਬੈਰਲ ਸੀ।

Read More
International

ਯੁਗਾਂਡਾ ‘ਚ ਦਰਿਆਈ ਘੋੜੇ ਨੇ ਨਿਗਲਿਆ 2 ਸਾਲਾ ਮਾਸੂਮ , ਬਾਅਦ ‘ਚ ਜੋ ਹੋਇਆ ਸਭ ਦੇਖ ਕੇ ਹੋਏ ਹੈਰਾਨ

ਅਫਰੀਕੀ ਦੇਸ਼ ਯੂਗਾਂਡਾ ‘ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਦਰਿਆਈ ਹਿੱਪੋ ਨੇ 2 ਸਾਲ ਦੇ ਬੱਚੇ ਨੂੰ ਨਿਗਲ ਲਿਆ

Read More
International

ਚੀਨ ‘ਚ 2023 ਤੱਕ ਕੋਰੋਨਾ ਕਾਰਨ 10 ਲੱਖ ਲੋਕਾਂ ਨਾਲ ਹੋ ਸਕਦਾ ਹੈ ਇਹ ਕਾਰਾ , ਅੰਕੜੇ ਹਨ ਡਰਾਉਣੇ !

ਚੀਨ ਵਿੱਚ ਸਾਲ 2020 ਤੋਂ ਬਾਅਦ ਹੁਣ ਫਿਰ ਕਰੋਨਾ ਦਾ ਖਤਰਾ ਮੰਡਰਾਉਣ ਲੱਗਾ ਹੈ। ਚੀਨ ਨੇ ਹਾਲ ਹੀ ਵਿੱਚ ਜ਼ੀਰੋ ਕੋਵਿਡ ਨੀਤੀ ਵਿੱਚ ਢਿੱਲ ਦਿੱਤੀ ਹੈ, ਜਿਸ ਤੋਂ ਬਾਅਦ ਕੇਸ ਹੋਰ ਵੀ ਵੱਧ ਗਏ ਹਨ। ਇਸ ਨੂੰ ਦੇਖਦੇ ਹੋਏ ਹੁਣ ਮਾਹਿਰਾਂ ਦਾ ਮੰਨਣਾ ਹੈ ਕਿ ਚੀਨ 'ਚ ਕੋਰੋਨਾ ਦੇ ਮਾਮਲੇ ਵੱਧਣ ਨਾਲ 10 ਲੱਖ ਲੋਕਾਂ

Read More
International

ਇਰਾਨ ਤੋਂ 23 ਸਾਲ ਦੇ ਨੌਜਵਾਨ ਦੀ ਅਖੀਰਲੀ ਇੱਛਾ ਨੇ ਪੂਰੀ ਦੁਨੀਆ ਨੂੰ ਹਿਲਾਇਆ

23 ਸਾਲ ਦੇ ਨੌਜਵਾਨ ਦੀ ਫਾਂਸੀ ਦਾ ਫੈਸਲਾ ਸਿਰਫ਼ 23 ਦਿਨਾਂ ਵਿੱਚ ਹੋਇਆ

Read More