International

ਰੂਸ ‘ਚ ਵਾਪਰੀ ਇਹ ਘਟਨਾ , 15 ਲੋਕਾਂ ਦੀ ਹੋਈ ਮੌਤ

ਰੂਸ ਦੇ ਸ਼ਹਿਰ ਕੋਸਤ੍ਰੋਮਾ ’ਚ ਅੱਜ ਕੈਫੇ ਨੂੰ ਅੱਗ ਲੱਗਣ ਕਾਰਨ 15 ਵਿਅਕਤੀਆਂ ਦੀ ਮੌਤ ਹੋ ਗਈ। ਬਚਾਅ ਕਰਮਚਾਰੀਆਂ ਨੇ 250 ਲੋਕਾਂ ਨੂੰ ਬਾਹਰ ਕੱਢਿਆ।

Read More
International

ਇਮਰਾਨ ਖ਼ਾਨ ਨੇ ਆਪਣੇ ‘ਤੇ ਗੋਲੀ ਚਲਾਉਣ ਵਾਲੇ ਤਿੰਨ ਹਾਈਪ੍ਰੋਫਾਈਲ ਨਾਵਾਂ ਦਾ ਕੀਤਾ ਖੁਲਾਸਾ

ਇਸ ਹਮਲੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ 14 ਹੋਰ ਜਖ਼ਮੀ ਦੱਸੇ ਜਾ ਰਹੇ ਹਨ। ਜਖ਼ਮੀਆਂ ਵਿੱਚ ਤਹਿਰੀਕ-ਏ-ਇਨਸਾਫ਼ ਪਾਰਟੀ ਦੇ ਆਗੂ ਫ਼ੈਸਲ ਜਾਵੇਦ ਅਤੇ ਇਕਬਾਲ ਚੱਠਾ ਵੀ ਸ਼ਾਮਿਲ ਹਨ।

Read More
International

‘ਮਨੁੱਖ ਏਲੀਅਨ ਲੱਭਣ ਦੇ ਨੇੜੇ , ਜਲਦੀ ਪਤਾ ਲੱਗੇਗਾ! ਵਿਗਿਆਨੀ ਨੇ ਕੀਤਾ ਇਹ ਦਾਅਵਾ

ਇੱਕ ਬ੍ਰਿਟਿਸ਼ ਵਿਗਿਆਨੀ ਨੇ ਅਜਿਹਾ ਦਾਅਵਾ ਕੀਤਾ ਹੈ ਜੋ ਲੋਕਾਂ ਨੂੰ ਹੈਰਾਨ ਕਰਨ ਲਈ ਕਾਫੀ ਹੈ। ਉਸ ਦਾ ਕਹਿਣਾ ਹੈ ਕਿ ਅਸੀਂ ਜਲਦੀ ਹੀ ਏਲੀਅਨਜ਼ ਨੂੰ ਦੇਖ ਸਕਾਂਗੇ।

Read More
India International Punjab Sports

T20 World Cup: ਅਰਸ਼ਦੀਪ ਸਿੰਘ ਦਾ ਆਸਟ੍ਰੇਲੀਆ ‘ਚ ਸ਼ਾਨਦਾਰ ਪ੍ਰਦਰਸ਼ਨ ਜਾਰੀ, ਦੱਸੀ ਅੱਗੇ ਦੀ ਯੋਜਨਾ

ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ(fast bowler Arshdeep Singh) ਨੇ ਆਸਟ੍ਰੇਲੀਆ ਦੀਆਂ ਉਛਾਲ ਭਰੀਆਂ ਪਿੱਚਾਂ 'ਤੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਿਆ।

Read More
International

ਮਰਦਾਂ ਦੀ ਵਫ਼ਾਦਾਰੀ ਚੈੱਕ ਕਰਨ ਦੀ ਨੌਕਰੀ, ਸੋਹਣੀਆਂ ਕੁੜੀਆਂ ਨੂੰ ਮਿਲ ਰਹੇ ਆਫਰ!

ਬ੍ਰਾਜ਼ੀਲ (Brazil) 'ਚ ਖੂਬਸੂਰਤ ਕੁੜੀਆਂ ਨੂੰ ਅਜਿਹੀਆਂ ਨੌਕਰੀਆਂ (Jobs) ਦੀ ਪੇਸ਼ਕਸ਼ (Offer) ਕੀਤੀ ਜਾ ਰਹੀ ਹੈ, ਜਿਨ੍ਹਾਂ ਨੂੰ ਘੱਟ ਮਿਹਨਤ 'ਚ ਚੰਗੇ ਪੈਸੇ ਮਿਲ ਰਹੇ ਹਨ।

Read More
International

ਇਮਰਾਨ ਖ਼ਾਨ ਨੂੰ ਲੱਗੀ ਗੋਲੀ,ਕਾਫਲੇ ‘ਤੇ ਹੋਇਆ ਹਮਲਾ,ਹਮਲਾਵਰ ਗਿਰਫ਼ਤਾਰ

ਗੁੱਜਰਾਂਵਾਲਾ ਵਿੱਚ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਕਾਫਲੇ 'ਤੇ ਚੱਲੀਆਂ ਗੋਈਆਂ

Read More
International Punjab

ਪੰਜਾਬ ‘ਚ ਮੌਜੂਦ ਰਾਜਵਿੰਦਰ ‘ਤੇ ਆਸਟ੍ਰੇਲੀਆ ਪੁਲਿਸ ਵੱਲੋਂ 5 ਕਰੋੜ ਦਾ ਇਨਾਮ,ਘਿਨੌਣਾ ਕੰਮ ਕਰਕੇ ਫ਼ਰਾਰ

2018 ਤੋਂ ਰਾਜਵਿੰਦਰ ਲਗਾਤਾਰ ਫ਼ਰਾਰ ਹੈ,ਭਾਰਤ ਸਰਕਾਰ ਨੇ ਉਸ ਦੀ ਹਵਾਲਗੀ ਦੇ ਹੁਕਮ ਨੂੰ ਮਨਜ਼ੂਰੀ ਦਿੱਤੀ ਸੀ

Read More
India International Punjab

ਪੰਜਾਬੀ ਨੌਜਵਾਨ ਨਾਲ ਕਤਰ ‘ਚ ਵਾਪਰਿਆ ਇਹ ਭਾਣਾ , ਪਿੰਡ ‘ਚ ਸੋਗ ਦੀ ਲਹਿਰ

ਜ਼ਿਲ੍ਹਾ ਤਰਨਤਾਰਨ ਦੇ ਪੰਜਾਬੀ ਨੌਜ਼ਵਾਨ ਦੀ ਕਤਰ ਵਿਖੇ ਸੜਕ ਹਾਦਸੇ ਦੌਰਾਨ ਮੌਤ ਹੋ ਗਈ। ਮੌਤ ਦੀ ਖਬਰ ਸੁਣਨ ਨਾਲ ਪੂਰੇ ਕਸਬੇ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ। 

Read More