India

ਉੱਤਰਾਖੰਡ ਦੇ ਜੋਸ਼ੀਮਠ ਵਿੱਚ ਜ਼ਮੀਨ ਖਿਸਕਣ ਦਾ ਮਾਮਲਾ ਹੁਣ ਸੁਪਰੀਮ ਕੋਰਟ ‘ਚ,ਇਸ ਧਰਮ ਗੁਰੂ ਨੇ ਕੀਤੀ ਆਹ ਮੰਗ

ਜੋਸ਼ੀਮਠ :  ਉੱਤਰਾਖੰਡ ਦੇ ਜੋਸ਼ੀਮਠ ਵਿੱਚ ਜ਼ਮੀਨ ਖਿਸਕਣ ਦਾ ਮਾਮਲਾ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਜੋਤਿਸ਼ਪੀਠ ਦੇ ਜਗਦਗੁਰੂ ਸ਼ੰਕਰਾਚਾਰੀਆ ਅਵਿਮੁਕਤੇਸ਼ਵਰਾਨੰਦ ਸਰਸਵਤੀ ਮਹਾਰਾਜ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ,ਜਿਸ ਵਿੱਚ ਉਹਨਾਂ ਅਦਾਲਤ ਨੂੰ ਇਸ ਕੁਦਰਤੀ ਆਪਦਾ ਨਾਲ  ਪੀੜਤ ਲੋਕਾਂ ਦੇ ਮੁੜ ਵਸੇਬੇ ਦੇ ਨਾਲ-ਨਾਲ ਉਨ੍ਹਾਂ ਨੂੰ ਆਰਥਿਕ ਮਦਦ ਦੇਣ ਦੇ ਹੁਕਮ ਦੇਣ ਦੀ

Read More
India Punjab

ਪੰਜਾਬ ‘ਚ ਇਸ ਤਰੀਕ ਤੱਕ ਰਹੇਗੀ ਧੁੱਪ! ਅਗਲੇ ਦਿਨ ਤੋਂ ਹੀ ਠੰਢ ਨਾਲ ਹੇਵੇਗਾ ਬੁਰਾ ਹਾਲ ! ਵਿਜੀਬਿਲਟੀ 50 ਤੋਂ ਵੀ ਘੱਟ ਹੋਵੇਗੀ

ਦੇਸ਼ ਦੀ ਰਾਜਧਾਨੀ ਦਿੱਲੀ-ਐੱਨਸੀਆਰ ਸਮੇਤ ਪੂਰੇ ਉੱਤਰ ਭਾਰਤ 'ਚ ਸੀਤ ਲਹਿਰ ਜਾਰੀ ਹੈ। ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ।

Read More
India

ਦਿਨ-ਦਿਹਾੜੇ ਅਣਪਛਾਤਿਆਂ ਨੇ ਗਾਰਡ ਨਾਲ ਕੀਤਾ ਇਹ ਕਾਰਾ , ਬੈਂਕ ਦੀ ਕੈਸ਼ ਵੈਨ ‘ਚੋਂ 15 ਲੱਖ ਲੁੱਟੇ

ਬਿਹਾਰ ਦੇ ਕੈਮੂਰ ਜ਼ਿਲੇ ‘ਚ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ ਜਿੱਥੇ ਅਣਪਛਾਤੇ ਬਦਮਾਸ਼ਾਂ ਨੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਗਾਰਡ ਦੀ ਹੱਤਿਆ ਕਰਕੇ ਬੈਂਕ ਦੀ ਕੈਸ਼ ਵੈਨ ‘ਚੋਂ 15 ਲੱਖ ਰੁਪਏ ਲੁੱਟ ਲਏ। ਲੁੱਟ-ਖੋਹ ਅਤੇ ਕਤਲ ਦੀ ਇਸ ਘਟਨਾ ਦੌਰਾਨ ਅਪਰਾਧੀਆਂ ਨੇ ਦੋ ਗਾਰਡਾਂ ਤੋਂ ਉਨ੍ਹਾਂ ਦੀ ਬੰਦੂਕ ਵੀ ਖੋਹ

Read More
India

ਸੜਕ ਹਾਦਸੇ ‘ਚ ਮੂੰਹ ਦੀਆਂ ਹੱਡੀਆਂ ਚੂਰ-ਚੂਰ! ਜੀਭ ਦੇ ਹੋਏ 2 ਹਿੱਸੇ! ਬਿਨਾਂ ‘ਚੀਰੇ’ 10 ਭਾਰਤੀ ਡਾਕਟਰਾਂ ਨੇ ਕੀਤਾ ਕਮਾਲ

10 ਡਾਕਟਰਾਂ ਦੀ ਟੀਮ ਨੇ 8 ਘੰਟੇ ਆਪਰੇਸ਼ਨ ਤੋਂ ਬਾਅਦ ਇੱਕ ਸ਼ਖਸ ਨੂੰ ਦਿੱਤਾ ਜੀਵਨ ਦਾਨ

Read More
India

ਪੁਜਾਰੀ ਨੇ ਔਰਤ ਨੂੰ ਮੰਦਰ ‘ਚੋਂ ਘੜੀਸ ਕੇ ਸੁੱਟਿਆ ਬਾਹਰ , Video ਵਾਇਰਲ

ਵੀਡੀਓ ਬੈਂਗਲੁਰੂ ਦੇ ਅੰਮ੍ਰਿਤਾ ਹੱਲੀ ਦਾ ਹੈ, ਜਿਸ ਵਿਚ ਪੁਜਾਰੀ ਵੱਲੋਂ ਇੱਕ ਔਰਤ ਨੂੰ ਮੰਦਰ ਵਿੱਚੋਂ ਖਿੱਚ ਕੇ ਬਾਹਰ ਲਿਜਾਇਆ ਜਾ ਰਿਹਾ ਹੈ ਅਤੇ ਉਸ ਨੂੰ ਵਾਰ-ਵਾਰ ਥੱਪੜ ਮਾਰੇ ਜਾ ਰਹੇ ਹਨ।

Read More
India

ਉੱਡਦੇ ਜਹਾਜ਼ ‘ਚ ਔਰਤ ‘ਤੇ ਪਿਸ਼ਾਬ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ, ਜਾਣੋ ਸਾਰਾ ਮਾਮਲਾ

‘ਦ ਖ਼ਾਲਸ ਬਿਊਰੋ : ਏਅਰ ਇੰਡੀਆ ਦੀ ਫਲਾਈਟ (Air India Peeing Incident) ਵਿਚ ਇਕ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰਨ ਵਾਲੇ ਮੁੰਬਈ ਦੇ ਸ਼ੰਕਰ ਮਿਸ਼ਰਾ ਨੂੰ ਦਿੱਲੀ ਪੁਲਿਸ ਨੇ ਅੱਜ ਬੈਂਗਲੁਰੂ ਤੋਂ ਗ੍ਰਿਫਤਾਰ ਕੀਤਾ ਹੈ। ਘਟਨਾ ਦੇ ਜਨਤਕ ਹੋਣ ਤੋਂ ਬਾਅਦ ਉਹ ਫਰਾਰ ਸੀ ਅਤੇ ਉਸ ਨੂੰ ਲੱਭਣ ਲਈ ਲੁੱਕਆਊਟ ਸਰਕੂਲਰ ਵੀ ਜਾਰੀ ਕੀਤਾ ਗਿਆ ਸੀ।

Read More
India International Sports

ਸਾਨੀਆ ਮਿਰਜ਼ਾ ਨੇ ਟੈਨਿਸ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ, ਇਸ ਟੂਰਨਾਮੈਂਟ ‘ਚ ਆਖ਼ਰੀ ਮੁਕਾਬਲਾ

ਸਾਨੀਆ ਮਿਰਜ਼ਾ ਨੇ ਪਿਛਲੇ ਸਾਲ ਯੂਐਸ ਓਪਨ ਤੋਂ ਬਾਅਦ ਪ੍ਰੋਫੈਸ਼ਨਲ ਟੈਨਿਸ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਸੀ, ਪਰ ਉਹ ਸੱਟ ਕਾਰਨ ਟੂਰਨਾਮੈਂਟ ਵਿੱਚ ਨਹੀਂ ਖੇਡ ਸਕੀ ਸੀ, ਜਿਸ ਤੋਂ ਬਾਅਦ ਉਸਨੇ ਸੰਨਿਆਸ ਦਾ ਫੈਸਲਾ ਬਦਲ ਲਿਆ ਸੀ।

Read More
India

Video: ਸੜਕ ‘ਤੇ ਸਾਈਕਲ ਚਲਾ ਰਹੀ ਲੜਕੀ ਨੇ ਅਚਾਨਕ ਕੀਤਾ ਅਜਿਹਾ, ਦੇਖਣ ਵਾਲਿਆਂ ਨੂੰ ਦੇਣੀ ਪਈ ਹਦਾਇਤ

‘ਦ ਖ਼ਾਲਸ ਬਿਊਰੋ :  ਸੋਸ਼ਲ ਮੀਡੀਆ ‘ਤੇ ਸਟੰਟਮੈਨਾਂ ਦੀ ਕੋਈ ਕਮੀ ਨਹੀਂ ਹੈ। ਕਦੇ ਕੋਈ ਇੱਕ ਪਹੀਏ ‘ਤੇ ਸਾਈਕਲ ਚਲਾਉਣ ਲੱਗ ਪੈਂਦਾ ਹੈ ਤੇ ਕਦੇ ਕੋਈ ਮੂੰਹੋਂ ਤੋਂ ਅੱਗ ਕੱਢਣ ਲੱਗ ਪੈਂਦਾ ਹੈ। ਕਈ ਵਾਰ ਲੋਕ ਰੱਸੀ ’ਤੇ ਚੱਲ ਕੇ ਹਿੰਮਤ ਤੇ ਦਲੇਰੀ ਦਿਖਾਉਂਦੇ ਹਨ ਤੇ ਕਈ ਵਾਰ ਹੈਂਡਲ ਛੱਡ ਕੇ ਸੜਕ ’ਤੇ ਵਾਹਨ ਚਲਾ

Read More
India

50 ਹਜ਼ਾਰ ਦਾ ਇਨਾਮੀ ਸਾਬਕਾ ਮੰਤਰੀ ਬੇਟੇ ਸਮੇਤ ਦਿੱਲੀ ਤੋਂ ਗ੍ਰਿਫ਼ਤਾਰ, 9 ਮਹੀਨਿਆਂ ਤੋਂ ਸੀ ਫ਼ਰਾਰ

ਮੇਰਠ : ਬਸਪਾ ਦੇ ਸਾਬਕਾ ਮੰਤਰੀ ਯਾਕੂਬ ਕੁਰੈਸ਼ੀ ਅਤੇ ਉਨ੍ਹਾਂ ਦੇ ਬੇਟੇ ਨੂੰ ਮੇਰਠ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਯਾਕੂਬ ਕੁਰੈਸ਼ੀ ਅਤੇ ਉਸ ਦਾ ਪਰਿਵਾਰ ਗੈਰ-ਕਾਨੂੰਨੀ ਮੀਟ ਪਲਾਂਟ ਦੀ ਕਾਰਵਾਈ ‘ਚ ਪਿਛਲੇ 9 ਮਹੀਨਿਆਂ ਤੋਂ ਫਰਾਰ ਸੀ। ਜਿਸ ਤੋਂ ਬਾਅਦ ਹੁਣ 50,000 ਰੁਪਏ ਦੇ ਇਨਾਮੀ ਯਾਕੂਬ ਅਤੇ ਉਸ ਦੇ ਬੇਟੇ ਇਮਰਾਨ ਨੂੰ ਦਿੱਲੀ ਦੇ

Read More
India

ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨ ‘ਵਿੱਤੀ ਦੀਵਾਲੀਏਪਣ ਦਾ ਨੁਸਖ਼ਾ’: ਮੋਂਟੇਕ ਸਿੰਘ ਆਹਲੂਵਾਲੀਆ

Old Pension Scheme - ਮੋਂਟੇਕ ਸਿੰਘ ਆਹਲੂਵਾਲੀਆ ਨੇ ਚੇਤਾਵਨੀ ਦਿੱਤੀ ਹੈ ਕਿ ਪੁਰਾਣੀ ਪੈਨਸ਼ਨ ਸਕੀਮ ‘ਵਿੱਤੀ ਦੀਵਾਲੀਏਪਣ ਦਾ ਨੁਸਖਾ’ ਸਾਬਤ ਹੋ ਸਕਦੀ ਹੈ।

Read More