ਸਰਕਾਰ ਨੇ ਲਾਂਚ ਕੀਤਾ ‘ਭਾਰਤ ਆਟਾ’ ! 27.50 ਰੁਪਏ ਕਿਲੋ ਵਿਕੇਗਾ !
ਸਰਕਾਰ ਵੰਡੇਗੀ ਢਾਈ ਲੱਖ ਮੈਟ੍ਰਿਕ ਟਨ ਵੰਡਿਆ ਜਾਵੇਗਾ
ਸਰਕਾਰ ਵੰਡੇਗੀ ਢਾਈ ਲੱਖ ਮੈਟ੍ਰਿਕ ਟਨ ਵੰਡਿਆ ਜਾਵੇਗਾ
ਧਾਰਮਿਕ ਸ਼ਹਿਰ ਵਾਰਾਨਸੀ ਦੀ ਇਕ ਮੁਸਲਿਮ ਔਰਤ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਪੀ.ਐੱਚ.ਡੀ. ਕੀਤੀ ਹੈ। ਇਸ ਔਰਤ ਦਾ ਨਾਮ ਨਜਮਾ ਪਰਵੀਨ ਹੈ ਅਤੇ ਉਸ ਨੇ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਰਾਜਨੀਤੀ ਸ਼ਾਸਤਰ ਵਿੱਚ ਪੀਐਚਡੀ ਕੀਤੀ ਹੈ। ਨਜਮਾ ਪਰਵੀਨ ਨੂੰ ਆਪਣੀ ਪੀਐਚਡੀ ਪੂਰੀ ਕਰਨ ਵਿੱਚ 8 ਸਾਲ ਲੱਗੇ। ਇਹ ਪੀਐਚਡੀ ਪੰਜ ਅਧਿਆਵਾਂ ਵਿੱਚ ਮੁਕੰਮਲ
ਦੇਸ਼ ਦੀ ਰਾਜਧਾਨੀ ਦਿੱਲੀ ਦੇ ਵਿਗੜਦੇ ਮਾਹੌਲ ਨੂੰ ਲੈ ਕੇ ਸਿਆਸਤ ਸ਼ੁਰੂ ਹੋ ਗਈ ਹੈ। ਇਕ-ਦੂਜੇ ‘ਤੇ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ। ਇਸੇ ਦੌਰਾਨ ਅੱਜ ਆਮ ਆਦਮੀ ਪਾਰਟੀ ਨੇ ਦਿੱਲੀ ਦੀ ਖ਼ਰਾਬ ਹਵਾ ਲਈ ਹਰਿਆਣਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਆਮ ਆਦਮੀ ਪਾਰਟੀ (ਆਪ) ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਨਾਲ ਰਾਜ ਦੀ ਨੇੜਤਾ
ਦਿੱਲੀ ਦੇ ਪ੍ਰਦੂਸ਼ਣ ਨੂੰ ਲੈਕੇ ਦਿੱਲੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਆਹਮੋ-ਸਾਹਮਣੇ
ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਦੀਵਾਲੀ ਮੌਕੇ ਮੁਲਾਜ਼ਮਾਂ ਨੂੰ ਦਿਵਾਲੀ ਦਾ ਤੋਹਫ਼ਾ ਦਿੱਤਾ ਹੈ। ਕੇਜਰੀਵਾਲ ਨੇ ਦਿਵਾਲੀ ਤੋਂ ਪਹਿਲਾਂ ਦਿੱਲੀ ਦੇ 80 ਹਜ਼ਾਰ ਦੇ ਕਰੀਬ ਗਰੁੱਪ ਬੀ ਨਾਨ ਗਜ਼ਟਡ ਤੇ ਗਰੁੱਪ ਸੀ ਮੁਲਾਜ਼ਮਾਂ ਲਈ 7 ਹਜ਼ਾਰ ਰੁਪਏ ਬੋਨਸ ਦਾ ਐਲਾਨ ਕੀਤਾ ਹੈ। ਇਹ ਬੋਨਸ ਦੇਣ
12ਵੀਂ ਤੋਂ ਬਾਅਦ ਹਰਨੂਰ ਸਿੰਘ ਪੜ੍ਹਨ ਦੇ ਲਈ ਕੈਨੇਡਾ ਜਾ ਰਿਹਾ ਸੀ
ਰਾਜਸਥਾਨ ਦੇ ਦੋਸਾ ਵਿੱਚ 6 ਨਵੰਬਰ ਨੂੰ ਤੜਕੇ 2.30 ਵਜੇ ਇੱਕ ਭਿਆਨਕ ਹਾਦਸਾ ਵਾਪਰਿਆ। ਹਰਿਦੁਆਰ ਤੋਂ ਜੈਪੁਰ ਜਾ ਰਹੀ ਬੱਸ ਕਲੈਕਟਰੇਟ ਨੇੜੇ ਰੇਲਿੰਗ ਤੋੜ ਕੇ ਪੁਲ ਤੋਂ ਹੇਠਾਂ ਡਿੱਗ ਗਈ। ਬੱਸ ਜੈਪੁਰ-ਦਿੱਲੀ ਰੇਲਵੇ ਟਰੈਕ ‘ਤੇ ਡਿੱਗ ਗਈ। ਇਸ ਹਾਦਸੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਦੋ ਔਰਤਾਂ ਵੀ ਸ਼ਾਮਲ ਹਨ। ਦੂਜੇ ਪਾਸੇ
ਦਿੱਲੀ : ਹੁਣ ਹੈਲਮਟ ਪਾ ਕੇ ਸਵਾਰੀ ਕਰਨ ਵਾਲਿਆਂ ਨੂੰ ਵੀ ਇਕ ਗ਼ਲਤੀ ਕਾਰਨ ਭਾਰੀ ਚਲਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ, ਹੈਲਮਟ ਨਾ ਪਾਉਣਾ ਪਹਿਲਾਂ ਹੀ ਨਿਯਮਾਂ ਨੂੰ ਤੋੜਨ ਵਿੱਚ ਸ਼ਾਮਲ ਸੀ, ਪਰ ਹੁਣ ਸਹੀ ਢੰਗ ਨਾਲ ਹੈਲਮਟ ਨਾ ਪਾਉਣਾ ਵੀ ਟਰੈਫ਼ਿਕ ਨਿਯਮਾਂ ਵਿੱਚ ਸ਼ਾਮਲ ਹੋ ਗਿਆ ਹੈ। ਇੰਨਾ ਹੀ ਨਹੀਂ ਇਸ ਦੇ
ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਵਿੱਚ ਪਰਾਲੀ ਸਾੜਨ ਦੇ ਮਾਮਲੇ ਵਿੱਚ ਖੇਤੀਬਾੜੀ ਵਿਭਾਗ ਨੇ 27 ਕਿਸਾਨਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। ਖੇਤਾਂ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਨੇ ਕਾਰਵਾਈ ਕੀਤੀ ਹੈ। ਇਹ ਕਾਰਵਾਈ ਸੈਟੇਲਾਈਟ ਰਾਹੀਂ ਲਈਆਂ ਗਈਆਂ ਤਸਵੀਰਾਂ ਦੇ ਆਧਾਰ ‘ਤੇ ਕੀਤੀ ਗਈ ਹੈ। ਤਹਿਸੀਲ ਰਾਹੀਂ ਸਾਰੇ ਕਿਸਾਨਾਂ ਨੂੰ ਨੋਟਿਸ ਦੇ ਕੇ ਮਾਲੀਆ
ਭੂਚਾਲ ਦਾ ਕੇਂਦਰ ਨੇਪਾਲ ਦੱਸਿਆ ਜਾ ਰਿਹਾ ਹੈ