India

ਭਾਰਤ-ਕੈਨੇਡਾ ਤਣਾਅ ਦਰਮਿਆਨ NIA ਨੇ ਜਾਰੀ ਕੀਤੀ 43 ਗੈਂਗਸਟਰਾਂ ਦੀ ਸੂਚੀ..

ਦਿੱਲੀ : ਭਾਰਤ ਅਤੇ ਕੈਨੇਡਾ ਵਿਚਾਲੇ ਚੱਲ ਰਹੇ ਤਣਾਅ ਦਰਮਿਆਨ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਬੁੱਧਵਾਰ ਨੂੰ ਅੱਤਵਾਦੀ ਗੈਂਗਸਟਰ ਨੈੱਟਵਰਕ ਨਾਲ ਜੁੜੇ 43 ਵਿਅਕਤੀਆਂ ਦੀ ਸੂਚੀ ਜਾਰੀ ਕੀਤੀ ਹੈ, ਜਿਨ੍ਹਾਂ ਦੇ ਕੈਨੇਡਾ ਨਾਲ ਸਬੰਧ ਹਨ। ਐਨਆਈਏ ਨੇ 43 ਬਦਨਾਮ ਅਪਰਾਧੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ ਅਤੇ ਲੋਕਾਂ ਤੋਂ ਇਨ੍ਹਾਂ ਗੈਂਗਸਟਰਾਂ ਦੀ ਜਾਇਦਾਦ, ਕਾਰੋਬਾਰ ਅਤੇ ਹੋਰ

Read More
India International

ਕੈਨੇਡਾ ਨੇ ਭਾਰਤ ਦੀ ਐਡਵਾਈਜ਼ਰੀ ਕੀਤੀ ਖ਼ਾਰਜ, ਆਪਣੇ ਦੇਸ਼ ਬਾਰੇ ਇਹ ਦੱਸਿਆ…

ਓਟਾਵਾ : ਹਰਦੀਪ ਸਿੰਘ ਨਿੱਝਰ ਦੇ ਮਾਮਲੇ ‘ਤੇ ਭਾਰਤ ਅਤੇ ਕੈਨੇਡਾ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਕੈਨੇਡਾ ਨੇ ਮੰਗਲਵਾਰ ਨੂੰ ਆਪਣੇ ਨਾਗਰਿਕਾਂ ਨੂੰ ਭਾਰਤ ਦੇ ਕੁਝ ਹਿੱਸਿਆਂ ਦਾ ਦੌਰਾ ਨਾ ਕਰਨ ਦੀ ਐਡਵਾਈਜ਼ਰੀ ਜਾਰੀ ਕੀਤੀ। ਬੁੱਧਵਾਰ ਨੂੰ ਭਾਰਤ ਨੇ ਵੀ ਇਸੇ ਤਰ੍ਹਾਂ ਦੀ ਐਡਵਾਈਜ਼ਰੀ ਜਾਰੀ ਕੀਤੀ ਸੀ। ਬੁੱਧਵਾਰ ਦੇਰ ਰਾਤ ਕੈਨੇਡਾ ਨੇ ਭਾਰਤ ਦੀ

Read More
India International

ਕੈਨੇਡਾ ਤੋਂ ਬਾਅਦ ਹੁਣ ਭਾਰਤ ਸਰਕਾਰ ਵੱਲੋਂ ਕੈਨੇਡਾ ‘ਚ ਰਹਿੰਦੇ ਨਾਗਰਿਕਾਂ ਲਈ ਜਾਰੀ ਕੀਤੀ ਐਡਵਾਇਜ਼ਰੀ…

ਕੈਨੇਡਾ ਨਾਲ ਤਣਾਅ ਦਰਮਿਆਨ ਭਾਰਤ ਨੇ ਜਵਾਬੀ ਕਾਰਵਾਈ ਕੀਤੀ ਹੈ। ਕੈਨੇਡਾ ਨੂੰ ਆਪਣੇ ਸ਼ਬਦਾਂ ਵਿੱਚ ਜਵਾਬ ਦਿੰਦਿਆਂ ਭਾਰਤ ਨੇ ਕੈਨੇਡਾ ਵਿੱਚ ਭਾਰਤੀ ਨਾਗਰਿਕਾਂ ਤੇ ਵਿਦਿਆਰਥੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤੀ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੈਨੇਡਾ ਵਿੱਚ ਉਨ੍ਹਾਂ ਇਲਾਕਿਆਂ ਤੇ ਸੰਭਾਵੀ ਥਾਵਾਂ ਦੀ ਯਾਤਰਾ ਕਰਨ

Read More
India International

ਕੈਨੇਡਾ ਸਰਕਾਰ ਨੇ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਕੀਤੀ ਜਾਰੀ, ਭਾਰਤ ਵਿਚ ਸਫ਼ਰ ਕਰਨ ਦੌਰਾਨ ਕੀਤਾ ਸੁਚੇਤ

ਕੈਨੇਡਾ ਨੇ ਭਾਰਤ ਨੂੰ ਲੈ ਕੇ ਇਕ ਨਵੀਂ ਯਾਤਰਾ ਐਡਵਾਈਜ਼ਰੀ ਜਾਰੀ ਕੀਤੀ ਹੈ, ਜਿਸ ‘ਚ ਉਸ ਨੇ ਆਪਣੇ ਨਾਗਰਿਕਾਂ ਨੂੰ ‘ਬਹੁਤ ਜ਼ਿਆਦਾ ਸਾਵਧਾਨ’ ਰਹਿਣ ਲਈ ਕਿਹਾ ਹੈ। ਕੈਨੇਡਾ ਸਰਕਾਰ ਨੇ ਨਾਗਰਿਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਭਾਰਤ ਵਿਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 10 ਕਿੱਲੋਮੀਟਰ ਦੇ ਘੇਰੇ ਅੰਦਰ ਜਾਣ ਤੋਂ ਗੁਰੇਜ਼ ਕਰਨ। ਨਿਊਜ਼ ਏਜੰਸੀ

Read More
India

ਫਿਲਮੀ ਅੰਦਾਜ਼ ‘ਚ ਨਕਾਬਪੋਸ਼ਾਂ ਨੇ ਬੈਂਕ ‘ਚ ਕੀਤੀ ਕਰੋੜਾਂ ਦੀ ਚੋਰੀ…

ਛੱਤੀਸਗੜ੍ਹ ਦੇ ਰਾਏਗੜ੍ਹ ‘ਚ ਨਕਾਬਪੋਸ਼ ਬਦਮਾਸ਼ਾਂ ਨੇ ਫਿਲਮੀ ਅੰਦਾਜ਼ ‘ਚ ਬੈਂਕ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।ਰਾਏਗੜ੍ਹ ‘ਚ ਅਜਿਹੀ ਹੀ ਵੱਡੀ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ। ਲੁਟੇਰਿਆਂ ਨੇ ਪਹਿਲਾਂ ਬੈਂਕ ਮੈਨੇਜਰ ਦੇ ਚਾਕੂ ਮਾਰਿਆ ਫਿਰ ਉਹ ਕਰੀਬ 7 ਕਰੋੜ ਰੁਪਏ ਲੈ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਸਿਟੀ ਪੁਲਿਸ ਅਲਰਟ

Read More
India International

ਕੈਨੇਡਾ ਤੇ ਭਾਰਤ ਵਿਚਾਲੇ ਤਣਾਅ,ਕਾਰਨ ਕਰੋੜਾਂ ਰੁਪਏ ਦੇ ਸਿੱਖਿਆ ਉਦਯੋਗ ‘ਤੇ ਕੀ ਅਸਰ ਪਵੇਗਾ ,ਜਾਣੋ ਇਸ ਖ਼ਬਰ ‘ਚ

ਕੈਨੇਡਾ ਅਤੇ ਭਾਰਤ ਵਿਚਾਲੇ ਜ਼ਬਰਦਸਤ ਤਣਾਅ ਕਾਰਨ ਆਪਣੇ ਬੱਚਿਆਂ ਨੂੰ ਕੈਨੇਡਾ ਵਿੱਚ ਸਟੱਡੀ ਜਾਂ ਵਰਕ ਵੀਜ਼ੇ ‘ਤੇ ਭੇਜਣ ਵਾਲੇ ਮਾਪੇ ਚਿੰਤਾ ਵਿੱਚ ਹਨ। ਜਿੱਥੇ ਇੱਕ ਪਾਸੇ ਹਜ਼ਾਰਾਂ ਕਰੋੜ ਰੁਪਏ ਦੀ ਵਿਦੇਸ਼ੀ ਸਿੱਖਿਆ ਉਦਯੋਗ ਨੂੰ ਵੀ ਝਟਕਾ ਲੱਗ ਸਕਦਾ ਹੈ। ਉੱਥੇ ਹੀ ਕੈਨੇਡਾ ‘ਚ ਜਨਵਰੀ ਸੈਸ਼ਨ ਲਈ ਵਿਦਿਆਰਥੀਆਂ ਦੀਆਂ ਤਿਆਰੀਆਂ ਅੰਤਿਮ ਪੜਾਅ ‘ਤੇ ਹਨ, ਅਜਿਹੇ ਵਿੱਚ

Read More
India

ਲਖੀਮਪੁਰ ਖੀਰੀ ‘ਚ ਕਾਰੋਬਾਰੀਆਂ ਨੇ ਇਸ ਤਰ੍ਹਾਂ ਕੀਤਾ ਪੁਲਿਸ ਦਾ ਸਨਮਾਨ, ਜਾਣੋ ਵਜ੍ਹਾ…

ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰ ਵਿੱਚ ਅਪਰਾਧ ਸ਼ਾਖਾ ਅਤੇ ਪੁਲਿਸ ਨੇ ਤਰਾਈ ਦੇ ਬਦਨਾਮ ਮੰਗਾ ਗੈਂਗ ਦੇ ਸਰਗਨਾ ਰਵਿੰਦਰ ਅਤੇ ਉਸ ਦੇ ਦੋ ਸਾਥੀਆਂ ਨੂੰ ਫਿਰੌਤੀ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੰਗਾ ਗਿਰੋਹ ਨੇ ਜ਼ਿਲ੍ਹੇ ਦੇ ਇੱਕ ਵੱਡੇ ਹੋਟਲ ਮਾਲਕ ਤੋਂ 20 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਸੀ। ਮੰਗਾ ਗੈਂਗ ਨੇ ਧਮਕੀ

Read More
India

ਔਰਤਾਂ ਦਾ ਰਾਖਵਾਂਕਰਨ ਬਿੱਲ ਲੋਕਸਭਾ ਵਿੱਚ ਪੇਸ਼ ! 2024 ਲੋਕਸਭਾ ਚੋਣਾਂ ‘ਚ ਨਹੀਂ ਹੋਵੇਗਾ ਲਾਗੂ !

ਬਿਉਰੋ ਰਿਪੋਰਟ : 27 ਸਾਲ ਤੋਂ ਔਰਤਾਂ ਦੇ ਰਾਖਵੇਕਰਨ ਦਾ ਬਿੱਲ ਪਾਰਲੀਮੈਂਟ ਵਿੱਚ ਲਟਕਿਆ ਹੋਇਆ ਹੈ । ਚੌਥੀ ਸਰਕਾਰ ਨੇ ਇਸ ਨੂੰ ਪਾਰਲੀਮੈਂਟ ਪੇਸ਼ ਕੀਤਾ ਹੈ । ਮੋਦੀ ਸਰਕਾਰ ਨੇ ਨਵੀਂ ਪਾਰਲੀਮੈਂਟ ਦੀ ਪਹਿਲੀ ਕਾਰਵਾਈ ਵਿੱਚ ਇਸ ਨੂੰ ਨਾਰੀ ਸ਼ਕਤੀ ਵੰਦਨਾ ਬਿੱਲ ਅਧੀਨ ਪੇਸ਼ ਕੀਤਾ ਹੈ । ਇਹ ਬਿੱਲ ਕਿਵੇਂ ਪਾਸ ਹੋਵੇਗਾ ? ਕਦੋਂ ਲਾਗੂ

Read More