India Punjab

ਸ਼ਰ ਮਨਾਕ ! ਪੰਜਾਬ ਦੇ ਮੱਥੇ ਦਾ ਦਾਗ ਹੁਣ ਦੂਜੇ ਸੂਬਿਆਂ ਲਈ ਬਣਿਆ ਡਰਾ ਉਣ ਵਾਲਾ ਉਦਾਹਰਣ

ਮੱਧ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਉਮਾ ਭਾਰਤੀ ਨੇ ਸੂਬੇ ਦੀ ਸ਼ ਬ ਪਾਲਿਸੀ ‘ਤੇ ਸਵਾਲ ਚੁੱਕ ਦੇ ਹੋਏ ਪੰਜਾਬ ਦਾ ਉਦਾਹਰਣ ਦਿੱਤਾ ‘ਦ ਖ਼ਾਲਸ ਬਿਊਰੋ : ਇੱਕ ਵਕਤ ਸੀ ਕਿ ਜਦੋਂ ਨਾ ਸਿਰਫ਼ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਪੰਜਾਬ ਦੇ ਮਿਹਨਤਕਸ਼ ਲੋਕਾਂ ਦਾ ਉਦਾਹਰਣ ਦਿੱਤਾ ਜਾਂਦਾ ਸ। ਪਰ ਸਮਾਂ ਇੰਨਾਂ ਜ਼ਿਆਦਾ ਬਦਲ ਗਿਆ

Read More
India Punjab

ਲਾਅ ਅਫਸਰਾਂ ਦੀ ਨਿਯੁਕਤੀ ‘ਤੇ ਘਿਰੇ ਮਾਨ, HC ਪਹੁੰਚੇ,ਬੀਜੇਪੀ ਨੇ ਅੰਬੇਡਕਰ ਦੀ ਯਾਦ ਦਵਾਈ

ਕਾਨੂੰਨੀ ਅਫਸਰਾਂ ਦੀ ਨਿਯੁਕਤੀ ਵਿੱਚ ਰਾਖਵਾਂਕਰਨ ਦੇਣ ਖਿਲਾਫ਼ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਅਪੀਲ ਕੀਤੀ ‘ਦ ਖ਼ਾਲਸ ਬਿਊਰੋ : ਲਾਅ ਅਫਸਰਾਂ ਦੀ ਨਿਯੁਕਤੀ ਵਿੱਚ ਰਾਖਵੇਂਕਰਨ ਨੂੰ ਲਾਗੂ ਕਰਨ ਦੇ ਖਿਲਾਫ਼ ਪੰਜਾਬ ਸਰਕਾਰ ਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਪਾਈ ਹੈ। ਉਧਰ ਭਾਰਤੀ ਜਨਤਾ ਪਾਰਟੀ ਨੇ ਮਾਨ ਸਰਕਾਰ ਦੇ ਇਸ ਫੈਸਲੇ ਖਿਲਾਫ਼ ਉਨ੍ਹਾਂ ਨੂੰ

Read More
India Punjab

ਚੰਡੀਗੜ੍ਹ ‘ਤੇ ਹਰਿਆਣਾ ਦਾ ਕੋਈ ਹੱਕ ਨਹੀਂ : ਚੇਤਨ ਸਿੰਘ ਜੌੜਾਮਾਜਰਾ

‘ਦ ਖ਼ਾਲਸ ਬਿਊਰੋ : ਵਿਧਾਨ ਸਭਾ ਮਾਮਲੇ ‘ਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਨੂੰ ਚੰਡੀਗੜ੍ਹ ‘ਚ ਵਿਧਾਨ ਸਭਾ ਨਹੀਂ ਬਣਾਉਣ ਦੇਵਾਂਗੇ। ਹਰਿਆਣਾ ਚੰਡੀਗੜ੍ਹ ਤੋਂ ਬਾਹਰ ਵੱਖਰੀ ਵਿਧਾਨ ਸਭਾ ਬਣਾਵੇ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਭਾਵੇਂ ਤਾਂ ਪੰਚਕੂਲਾ, ਫਰੀਦਾਬਾਦ ਜਾਂ ਕੁਰੂਕਸ਼ੇਤਰ ਵਿਚ ਵਿਧਾਨ ਸਭਾ ਭਵਨ

Read More
India

ਪੰਜਾਬ ਤੇ ਹਰਿਆਣਾ ਦੇ ਲੋਕਾਂ ਲਈ ਪਾਸਪੋਰਟ ਬਣਾਉਣ ਦੇ ਨਿਯਮ ਬਦਲੇ ! ਪੜ ਕੇ ਹੀ ਜਾਓ

ਰੀਜਨਲ ਪਾਸਪੋਰਟ ਚੰਡੀਗੜ੍ਹ ਨੇ ਪਾਸਪੋਰਟ ਦੇ ਨਿਯਮਾਂ ਵਿੱਚ ਬਦਲਾਅ ਕੀਤਾ ‘ਦ ਖ਼ਾਲਸ ਬਿਊਰੋ : ਚੰਡੀਗੜ੍ਹ ਦੇ ਰੀਜਨਲ ਪਾਸਪੋਰਟ ਦਫਤਰ ਵਿੱਚ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਹਰਿਆਣਾ ਦੇ ਲੋਕ ਪਾਸਪੋਰਟ ਬਣਾਉਣ ਲਈ ਪਹੁੰਚ ਦੇ ਹਨ ਪਰ ਸਟਾਫ਼ ਘੱਟ ਹੋਣ ਅਤੇ ਡਾਕ ਦੇ ਜਰੀਏ ਫਾਇਲਾਂ ਮੰਗਵਾਉਣ ਦੀ ਵਜ੍ਹਾ ਕਰਕੇ ਪਾਸਪੋਰਟ ਬਣਨ ਵਿੱਚ ਲੰਮਾ ਸਮਾਂ ਲੱਗ ਜਾਂਦਾ ਹੈ।

Read More
India

ਚੰਡੀਗੜ੍ਹ ਦੇ ਇੱਕ ਹੋਰ ਸਕੂਲ ਵਿਚ ਡਿੱ ਗਿਆ ਦਰੱਖਤ, ਸਕੂਲ ਦੀ ਛੁੱਟੀ ਕਾਰਨ ਟਲਿਆ ਵੱਡਾ ਹਾਦ ਸਾ

‘ਦ ਖ਼ਾਲਸ ਬਿਊਰੋ : ਬੀਤੀ ਦਿਨੀ ਚੰਡੀਗੜ੍ਹ ਦੇ ਕਾਰਮਲ ਕੌਨਵੈਂਟ ਸਕੂਲ ‘ਚ ਦਰਖੱਤ ਡਿੱਗਣ ਕਾਰਨ ਹੋਏ ਵੱਡੇ ਹਾ ਦਸੇ ਤੋਂ ਬਾਅਦ  ਇੱਕ ਹੋਰ ਸਕੂਲ ਵਿਚ ਦਰੱਖਤ ਡਿਗਣ ਦੀ ਘ ਟਨਾ ਵਾਪਰ ਗਈ। ਇਹ ਘਟ ਨਾ ਗੌਰਮਿੰਟ ਮਾਡਲ ਮਿਡਲ ਸਕੂਲ ਪਾਕੇਟ ਨੰਬਰ 10 ਮਨੀਮਾਜਰਾ ਵਿਚ ਹੋਈ ਹੈ ਪਰ ਗਨੀਮਤ ਰਹੀ ਕਿ ਸ਼ਨੀਵਾਰ ਨੂੰ ਛੁੱਟੀ ਹੋਣ ਕਾਰਨ

Read More
India

ਕੇਜਰੀਵਾਲ ਲਈ ਕਾਰ ਖਰੀਦਣ ‘ਤੇ 1.43 ਕਰੋੜ ਖਰਚ ! RTI ‘ਚ ਖੁਲਾਸਾ

ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਬੀ ਸ਼੍ਰੀਨਿਵਾਸ ਨੇ RTI ਦੇ ਜ਼ਰੀਏ ਕੇਜਰੀਵਾਲ ਨੂੰ ਘੇਰਿਆ ‘ਦ ਖ਼ਾਲਸ ਬਿਊਰੋ : ਅੰਨਾ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਨੀਲੇ ਰੰਗ ਦੀ wagon R ਕਾਰ ਵਿੱਚ ਸਫ਼ਰ ਕਰਦੇ ਸਨ। ਇਹ ਕਾਰ ਉਨ੍ਹਾਂ ਨੂੰ ਇੱਕ ਵਲੰਟੀਅਰ ਨੇ ਦਿੱਤੀ ਸੀ। ਅੰਨਾ ਅੰਦੋਲਨ ਤੋਂ ਬਾਅਦ ਜਦੋਂ ਕੇਜਰੀਵਾਲ ਮੁੱਖ ਮੰਤਰੀ ਬਣੇ ਤਾਂ ਵੀ ਉਹ wagon

Read More
India Punjab

ਸਿੱਖ ਜਥੇਬੰਦੀਆਂ ਸੌਦਾ ਸਾਧ ਪ੍ਰਤੀ ਨਰਮੀ ਤੋਂ ਨਰਾਜ਼

‘ਦ ਖ਼ਾਲਸ ਬਿਊਰੋ : ਦਰਬਾਰ ਏ ਖ਼ਾਲਸਾ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਮਾਝੀ ਅਤੇ ਅਲਾਇੰਸ ਆਫ਼ ਸਿੱਖ ਆਰਗਨਾਈਜੇਸ਼ਨ ਦੇ ਕੋਆਰਡੀਨੇਟਰ ਸੁਖਦੇਵ ਸਿੰਘ ਸਮੇਤ 35 ਸਿੱਖ ਜਥੇਬੰਬੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਪੱਤਰ ਲਿਖ ਕੇ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਵੱਲੋਂ ਮਈ 2007 ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ

Read More
India

1 ਅਕਤੂਬਰ ਤੋਂ ਬਾਅਦ ਕਾਰ ਚਲਾਉਣੀ ਹੈ ਤਾਂ ਇਹ TYER ਜ਼ਰੂਰੀ ! ਨਹੀਂ ਤਾਂ ਘਰ ਖੜੀ ਕਰੋ

ਸੜ੍ਹਕ ਆਵਾਜਾਈ ਦੀ ਵੈੱਬ ਸਾਈਡ ਤੇ ਟਾਇਰਾਂ ਨੂੰ ਲੈ ਕੇ ਅਹਿਮ ਜਾਣਕਾਰੀ ਦਿੱਤੀ ਗਈ ਹੈ ‘ਦ ਖ਼ਾਲਸ ਬਿਊਰੋ : ਵੱਧ ਰਹੇ ਸੜ੍ਹਕੀ ਹਾਦ ਸਿਆਂ ਦੀ ਵਜ੍ਹਾਂ ਕਰਕੇ ਕੇਂਦਰ ਸਰਕਾਰ ਨੇ ਟਾਇਰਾਂ ਨੂੰ ਲੈ ਕੇ ਵੱਡਾ ਬਦਲਾਅ ਕੀਤਾ ਹੈ ਕਿਉਂਕਿ ਜ਼ਿਆਦਾਤਰ ਹਾਦ ਸੇ ਟਾਇਰਾਂ ਦੇ ਖ਼ਰਾਬ ਹੋਣ ਦੀ ਵਜ੍ਹਾਂ ਕਰਕੇ ਹੁੰਦੇ ਹਨ। ਸਰਕਾਰ ਇਸ ‘ਤੇ ਲਗਾਤਾਰ

Read More
India

ਕੇਂਦਰ ਨੇ ਛੋਟੇ ਭਰਾ ਦੇ ਸਿਰ ‘ਤੇ ਰੱਖਿਆ ਹੱਥ

ਪੰਜਾਬ ਅਤੇ ਹਰਿਆਣਾ ਦਰਮਿਆਨ ਵਿਧਾਨ ਸਭਾ ਦੀ ਇਮਾਰਤ ਨੂੰ ਲੈ ਕੇ ਸਾਲਾਂ ਤੋਂ ਚੱਲ ਰਿਹਾ ਰੇੜਕਾ ਹੱਲ ਹੋਣ ਦੇ ਆਸਾਰ ਬਣ ਗਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਵਿੱਚ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਇਮਾਰਤ ਬਣਾਉਣ ਵਾਸਤੇ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ ਹੈ। ਪੰਜਾਬ ਅਤੇ ਹਰਿਆਣਾ ਦਰਮਿਆਨ ਚੰਡੀਗੜ੍ਹ ਨੂੰ ਲੈ ਕੇ ਲੰਬੇ

Read More
India Punjab

ਮੁੱਖ ਮੰਤਰੀ ਮਾਨ ਨੇ ਅਮਰਨਾਥ ‘ਚ ਸ਼ਰਧਾਲੂਆਂ ਦੀ ਮੌ ਤ ‘ਤੇ ਪ੍ਰਗਟਾਇਆ ਦੁੱਖ

‘ਦ ਖ਼ਾਲਸ ਬਿਊਰੋ : ਬੀਤੇ ਸ਼ਾਮ ਅਮਰਨਾਥ ਗੁਫਾ ਨੇੜੇ ਬੱਦਲ ਫੱਟਣ ਨਾਲ 16 ਯਾਤਰੀਆਂ ਦੀ ਮੌ ਤ ਅਤੇ ਕਈ ਯਾਤਰੀ ਜ਼ ਖਮੀ ਹੋ ਗਏ ਸਨ। ਇਸ ਤੋਂ ਇਲਾਵਾ 40 ਯਾਤਰੀ ਲਾਪਤਾ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਮਰਨਾਥ ਹਾਦਸੇ ਉਤੇ ਦੁੱਖ ਪ੍ਰਗਟ ਕੀਤਾ ਹੈ। ਮਾਨ ਨੇ ਟਵਿੱਟ ਕੀਤਾ ਹੈ ਕਿ ਪਵਿੱਤਰ ਸ੍ਰੀ ਅਮਰਨਾਥ

Read More