40 ਕਰੋੜ ਰੁਪਏ ਦੀ ਜ਼ਮੀਨ 6.5 ਕਰੋੜ ਰੁਪਏ ਵਿੱਚ ਖਰੀਦੀ, ASI ਦਾ ਸੀ ਸਾਰਾ ਪਲੈਨ…
ਗੁੜਗਾਓਂ : NRI ਦੀ ਜ਼ਮੀਨ ਦੀ ਰਜਿਸਟਰੀ ਫਰਜ਼ੀ ਜੀਪੀਏ ਦੇ ਆਧਾਰ ‘ਤੇ ਕੀਤੀ ਗਈ ਸੀ। ਇਹ ਰਜਿਸਟਰੀ ਇਹ ਦਿਖਾ ਕੇ ਕੀਤੀ ਗਈ ਸੀ ਕਿ ਕਰੀਬ 40 ਕਰੋੜ ਰੁਪਏ ਦੀ 15 ਕਨਾਲ 2 ਮਰਲੇ ਜ਼ਮੀਨ 6.5 ਕਰੋੜ ਰੁਪਏ ਵਿੱਚ ਖ਼ਰੀਦੀ ਗਈ ਸੀ। ਗੁੜਗਾਉਂ ਪੁਲਿਸ ਦੇ ਆਰਥਿਕ ਅਪਰਾਧ ਸ਼ਾਖਾ ਦਾ ਏਐਸਆਈ ਵੀ ਇਸ ਧੋਖਾਧੜੀ ਵਿੱਚ ਸ਼ਾਮਲ ਸੀ।
