‘ਇੰਦਰਾ ਗਾਂਧੀ ਵਾਂਗ PM ਮੋਦੀ ਦੀ ਸੱਤਾਂ ਵੀ ਚੱਲੀ ਜਾਵੇਗੀ’,ਕਿਸਾਨਾਂ ਨੂੰ ਲੈਕੇ ਮਲਿਕ ਨੇ ਕੀਤੀ ਵੱਡੀ ਭਵਿੱਖਵਾਣੀ
ਕਿਸਾਨੀ ਅੰਦੋਲਨ ਦੇ ਹੱਕ ਵਿੱਚ ਕਈ ਵਾਰ ਅਵਾਜ਼ ਬੁਲੰਦ ਕਰ ਚੁੱਕੇ ਹਨ ਸਤਿਆਪਾਲ ਮਲਿਕ
ਕਿਸਾਨੀ ਅੰਦੋਲਨ ਦੇ ਹੱਕ ਵਿੱਚ ਕਈ ਵਾਰ ਅਵਾਜ਼ ਬੁਲੰਦ ਕਰ ਚੁੱਕੇ ਹਨ ਸਤਿਆਪਾਲ ਮਲਿਕ
ਉਪਦੇਸ਼ ਦੌਰਾਨ ਇਹ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਹਰਿਆਣਾ ਦੇ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਟੀ-10 ਅਤੇ ਟੀ-20 ਕ੍ਰਿਕਟ ਸ਼ੁਰੂ ਕੀਤੀ ਸੀ।
ਬਿਊਰੋ ਰਿਪੋਰਟ : ਭਾਰਤ ਦੀ ਘਰੇਲੂ ਕ੍ਰਿਕਟ ਵਿੱਚ ਨਵਾਂ ਰਿਕਾਰਡ ਬਣਿਆ ਹੈ । ਵਿਜੇ ਹਜ਼ਾਰੇ ਟਰਾਫੀ ਦੌਰਾਨ ਤਮਿਲਨਾਡੂ ਅਤੇ ਅਰੂਣਾਚਲ ਪ੍ਰਦੇਸ਼ ਦੇ ਵਿਚਾਲੇ 50 ਓਵਰ ਦਾ ਮੈਚ ਸੀ। ਜਿਸ ਵਿੱਚ ਤਮਿਲਨਾਡੂ ਦੇ ਬੱਲੇਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 50 ਓਵਰ ਵਿੱਚ 506 ਦੌੜਾਂ ਬਣਾ ਦਿੱਤੀਆਂ । ਇਹ ਘਰੇਲੂ ਕ੍ਰਿਕਟ ਵਿੱਚ ਹੁਣ ਤੱਕ ਦਾ ਸਭ ਤੋਂ
Public water tank purified with Gomutra-ਦਲਿਤ ਔਰਤ ਵੱਲੋਂ ਪਾਣੀ ਪੀਣ ‘ਤੇ ਕਥਿਤ ਤੋਰ ਉੱਤੇ ਉੱਚ ਜਾਤੀ ਦੇ ਲੋਕਾਂ ਨੇ ਟੈਂਕੀ ਨੂੰ ਗਊ ਮੂਤਰ ਨਾਲ ਸ਼ੁੱਧ ਕਰਵਾਇਆ।
ਕਰਨਾਟਕ 'ਚ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ 'ਤੇ ਹਮਲਾ ਹੋਣ ਦੀ ਖਬਰ ਸਾਹਮਣੇ ਆਈ ਹੈ। ਸਥਾਨਕ ਪਿੰਡ ਵਾਸੀਆਂ ਨੇ ਵਿਧਾਇਕ 'ਤੇ ਹਮਲਾ ਕਰ ਦਿੱਤਾ। ਲੋਕਾਂ ਨੇ ਵਿਧਾਇਕ ਦੇ ਕੱਪੜੇ ਵੀ ਪਾੜੇ ਅਤੇ ਭਜਾ ਭਜਾ ਕੁੱਟਮਾਰ ਕੀਤੀ।
ਬਿਹਾਰ : ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ( athedar Ranjit Singh ) ਨੂੰ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਵਲੋਂ ਮੁੜ ਬਹਾਲ ਕੀਤਾ ਗਿਆ ਹੈ। ਸੰਗਤ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ। ਜਥੇਦਾਰ ਰਣਜੀਤ ਸਿੰਘ ਨੂੰ ਚੜਾਵੇ ਦੇ ਮਾਮਲੇ ਨੂੰ ਲੈ ਕੇ ਪੰਜ ਪਿਆਰਿਆਂ ਦੇ ਹੁਕਮ ਤੋਂ ਬਾਅਦ ਹਟਾਇਆ
ਦਿੱਲੀ: ਦੇਸ਼ ਦੇ ਉੱਤਰੀ ਖਿਤੇ ਵਿੱਚ ਠੰਢ ਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ,ਜਿਸ ਨਾਲ ਤਾਪਮਾਨ ਵਿੱਚ ਕਾਫੀ ਫਰਕ ਪੈ ਗਿਆ ਹੈ।ਪਾਰਾ ਹੇਠਾਂ ਡਿੱਗ ਗਿਆ ਹੈ ਤੇ ਹੱਥ ਪੈਰ ਵੀ ਠਰਨੇ ਸ਼ੁਰੂ ਹੋ ਗਏ ਹਨ। ਆਮ ਤੌਰ ‘ਤੇ ਦੀਵਾਲੀ ਮਗਰੋਂ ਠੰਢ ਵੱਧਣੀ ਸ਼ੁਰੂ ਹੋ ਜਾਂਦੀ ਮੰਨੀ ਜਾਂਦੀ ਹੈ ਪਰ ਇਸ ਵਾਰ ਇਸ ਖਿਤੇ ਵਿੱਚ ਠੰਢ
ਸ਼ਾਹਜਹਾਂਪੁਰ : ਅਦਾਲਤ ਵਲੋਂ ਬਲਾਤਕਾਰ ਅਤੇ ਕਤਲ ਦੇ ਦੋਸ਼ੀ ਠਹਿਰਾਏ ਗਏ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦਾ 17 ਨਵੰਬਰ ਨੂੰ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਦੇ ਵਿਸ਼ਨੂੰ ਵਾਟਿਕਾ ‘ਚ ਆਨਲਾਈਨ “ਸਤਿਸੰਗ” ਦਾ ਆਯੋਜਨ ਕੀਤਾ ਗਿਆ ਸੀ, ਜੋ ਕਿ ਹੁਣ ਚਰਚਾਵਾਂ ਵਿੱਚ ਹੈ। ਹੋਇਆ ਇਹ ਕਿ ਸਤਿਸੰਗ ਦੀ ਵੀਡੀਓ ਸਾਹਮਣੇ ਆਈ ਹੈ ਤੇ ਉਸ ਵਿੱਚ ਕੁੱਝ
ਬਿਹਾਰ ‘ਚ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੈ। ਜਾਣਕਾਰੀ ਅਨੁਸਾਰ ਬਿਹਾਲ ਦੇ ਵੈਸ਼ਾਲੀ ਜ਼ਿਲ੍ਹੇ ਦੇ ਮੇਹਨਾਰ ਵਿਚ ਸੜਕ ਕਿਨਾਰੇ ਇਕ ਬਸਤੀ 'ਚ ਟਰੱਕ ਪਲਟਣ ਨਾਲ 7 ਬੱਚਿਆਂ ਦੀ ਮੌਤ ਹੋ ਗਈ।
ਯਮੁਨਾ ਐਕਸਪ੍ਰੈਸ ਵੇਅ ਦੇ ਸਰਵਿਸ ਰੋਡ 'ਤੇ ਲਾਲ ਰੰਗ ਦੇ ਟਰਾਲੀ ਬੈਗ 'ਚੋਂ ਖੂਨ ਨਾਲ ਲੱਥਪੱਥ ਮਿਲੀ ਲਾਸ਼ ਦੀ ਪਛਾਣ ਹੋ ਗਈ ਹੈ। ਅਸਲ ਵਿੱਚ ਇਹ ਮ੍ਰਿਤਕ ਦੇਹ ਦਿੱਲੀ ਦੇ ਪਿੰਡ ਮੋੜਬੰਦ ਦੇ ਨਿਤੇਸ਼ ਯਾਦਵ ਦੀ ਪੁੱਤਰੀ ਆਯੂਸ਼ੀ ਯਾਦਵ (21) ਦੀ ਹੈ। ਪੁਲਿਸ ਨੇ 48 ਘੰਟਿਆਂ ਵਿੱਚ ਮ੍ਰਿਤਕ ਦੇ ਪਰਿਵਾਰ ਦਾ ਪਤਾ ਲਗਾ ਲਿਆ ਹੈ।