ਹਰਿਆਣਾ ‘ਚ ਲਾਰੈਂਸ ਗਰੁੱਪ ਦੇ ਕਾਰਕੁਨਾਂ ‘ਤੇ ED ਦੀ ਰੇਡ…
ਹਰਿਆਣਾ ਦੇ ਨਾਰਨੌਲ ‘ਚ ਈਡੀ ਦੀ ਟੀਮ ਨੇ ਗੈਂਗਸਟਰ ਸੁਰਿੰਦਰ ਉਰਫ਼ ਚੀਕੂ ਦੇ ਸਾਥੀਆਂ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਨ੍ਹਾਂ ਵਿੱਚ ਸ਼ਰਾਬ ਕਾਰੋਬਾਰੀਆਂ ਤੋਂ ਇਲਾਵਾ ਮਾਈਨਿੰਗ ਵਿੱਚ ਸਹਿਯੋਗ ਕਰਨ ਵਾਲੇ ਉਸ ਦੇ ਖ਼ਾਸ ਸਾਥੀ ਵੀ ਸ਼ਾਮਲ ਹਨ। ਛਾਪੇਮਾਰੀ ਦੌਰਾਨ ਅਰਧ ਸੈਨਿਕ ਬਲਾਂ ਅਤੇ ਸਥਾਨਕ ਪੁਲਿਸ ਦਾ ਵੀ ਸਹਿਯੋਗ ਲਿਆ ਗਿਆ। 10 ਮਹੀਨਿਆਂ ਵਿੱਚ ਕੇਂਦਰੀ
