1200 ਬੈਂਕ ਖਾਤਿਆਂ ਰਾਹੀਂ ਕਰੋੜਾਂ ਰੁਪਏ ਦੀ ਧੋਖਾਧੜੀ, ਇਹ ਤਰੀਕਾ ਜਾਣ ਕੇ ਹੋ ਜਾਵੋਗੇ ਹੈਰਾਨ…
ਤੁਸੀਂ ਧੋਖਾਧੜੀ ਦੇ ਨਵੇਂ-ਨਵੇਂ ਤਰੀਕਿਆਂ ਬਾਰੇ ਤਾਂ ਸੁਣਿਆ ਹੀ ਹੋਵੇਗਾ ਪਰ ਕਾਨਪੁਰ ‘ਚ ਇਕ ਅਜਿਹਾ ਗਿਰੋਹ ਹੈ, ਜਿਸ ਨੇ ਬੈਂਕ ਖਾਤੇ ਕਿਰਾਏ ‘ਤੇ ਲੈ ਕੇ ਕਰੋੜਾਂ ਦੀ ਠੱਗੀ ਕੀਤੀ ਹੈ। ਇਸ ਗਰੋਹ ਨੇ ਕਰੀਬ 1200 ਲੋਕਾਂ ਦੇ ਬੈਂਕ ਖਾਤਿਆਂ ਰਾਹੀਂ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਹੈ। ਧੋਖੇਬਾਜ਼ ਲੋਕਾਂ ਦੇ ਬਚਤ ਬੈਂਕ ਖਾਤਿਆਂ ਨੂੰ ਕਿਰਾਏ ‘ਤੇ
