India Punjab

ਮਹਿੰਗੇ ਭਾਅ ਚੀਜ਼ਾਂ ਵੇਚਣ ਵਾਲਿਆਂ ਖ਼ਿਲਾਫ਼ ਇਹ ਕਾਰਵਾਈ ਹੋਵੇਗੀ

ਚੰਡੀਗੜ੍ਹ ( ਹਿਨਾ ) ਆਸ਼ੂ ਵੱਲੋਂ ਚਿਤਾਵਨੀ ‘ਜ਼ਰੂਰੀ ਵਸਤਾਂ ਦੇ ਵੱਧ ਭਾਅ ਵਸੂਲ ਕਰਨ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਜ਼ਰੂਰੀ ਵਸਤਾਂ ਦੀ ਵਿਕਰੀ ਐਮ.ਆਰ.ਪੀ. ਭਾਅ ਜਾਂ ਉਸ ਤੋਂ ਘੱਟ ਤੇ ਕੀਤੀ ਜਾਣ ਨੂੰ ਯਕੀਨੀ ਬਣਾਇਆ ਜਾਵੇ। ਜ਼ਰੂਰੀ ਵਸਤਾਂ ਦੀ ਵਿਕਰੀ ਵੱਧ ਭਾਅ ਤੇ ਹੋਣ ਸਬੰਧੀ ਖ਼ਪਤਕਾਰ ਆਪਣੀ ਸ਼ਿਕਾਇਤ ਹੈਲਪ ਲਾਈਨ ਨੰਬਰ 0172-2684000 ‘ਤੇ ਦਰਜ

Read More
India International Punjab

‘“ਅਬ ਕੀ ਬਾਰ ਬਖਸਿ ਬੰਦੇ ਕਉ ਬਹੁਰਿ ਨ ਭਉਜਲਿ ਫੇਰਾ।।“ ਭਾਈ ਨਿਰਮਲ ਸਿੰਘ ਖਾਲਸਾ

ਚੰਡੀਗੜ੍ਹ ਬਿਊਰੋ-ਸਿੱਖ ਪੰਥ ਦੇ ਮਹਾਨ ਹਜ਼ੂਰੀ ਰਾਗੀ ਭਾਈ ਨਿਰਮਲ ਸਿੰਘ ਖਾਲਸਾ ਇਸ ਫਾਨੀ ਸੰਸਾਰ ਵਿੱਚ ਨਹੀਂ ਰਹੇ। ਭਾਈ ਸਾਹਿਬ ਨੇ ਅੱਜ ਅੰਮ੍ਰਿਤ ਵੇਲੇ ਸਾਢੇ ਚਾਰ ਵਜੇ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਦਮ ਤੋੜ ਦਿੱਤਾ। ਬੀਤੀ ਰਾਤ ਭਾਈ ਸਾਹਿਬ ਦੀ ਹਾਲਤ ਕਾਫੀ ਨਾਜ਼ੁਕ ਸੀ ਜਿਸਤੋਂ ਬਾਅਦ ਉਨਾਂ ਨੂੰ ਵੈਂਟੀਲੈਟਰ ‘ਤੇ ਪਾਇਆ ਗਿਆ ਪਰ ਉਹ ਮੁੜ ਉੱਠ ਨਹੀਂ

Read More
India Punjab

ਮੋਦੀ, ਕੈਪਟਨ ‘ਤੇ ਖੱਟੜ ਨੇ ਰਾਸ਼ਨ ਵੰਡਣ ਵਾਲੇ ਥੈਲਿਆਂ ਤੇ ਛਪਵਾਈਆਂ ਆਪਣੀਆਂ ਤਸਵੀਰਾਂ

ਚੰਡੀਗੜ੍ਹ ( ਪੁਨੀਤ ਕੌਰ )- ਪੰਜਾਬ ਵਿੱਚ ਕੋਰੋਨਾਵਾਇਰਸ ਕਾਰਨ ਕੁਝ ਜਰੂਰੀ ਅਦਾਰਿਆਂ ਨੂੰ ਛੱਡ ਕੇ ਬਾਕੀ ਸਭ ਕੁੱਝ ਬੰਦ ਹੈ। ਪਰ ਰਾਸ਼ਨ ਦੇ ਥੈਲਿਆ ‘ਤੇ ਮੁੱਖ ਮੰਤਰੀਆਂ ਤੇ ਪ੍ਰਧਾਨ ਮੰਤਰੀਆਂ ਤਸਵੀਰਾਂ ਛਾਪਣ ਵਾਲੇ ਅਦਾਰੇ ਜਰੂਰ ਖੁੱਲੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਾਰੀਆਂ ਪਾਰਟੀਆਂ ਦੇ ਆਗੂਆਂ, ਸਮਾਜ ਸੇਵੀ ਸੰਸਥਾਵਾਂ ਅਤੇ ਨਿੱਜੀ ਸੰਸਥਾਵਾਂ ਨੂੰ ਰਾਜਨੀਤੀ

Read More
India Punjab

ਸਾਡੇ ਪਿੰਡ ਨੂੰ ਬਦਨਾਮੀ ਤੋਂ ਬਚਾਉ, ਅਸੀਂ ਮਾਨਸਿਕ ਤਸੀਹੇ ਝੱਲ ਰਹੇ ਹਾਂ ਕੈਪਟਨ ਸਾਹਬ-ਪਠਲਾਵਾ ਨਿਵਾਸੀ

ਚੰਡੀਗੜ੍ਹ ( ਕਮਲਪ੍ਰੀਤ ਕੌਰ )- ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਨੇ ਕੁੱਝ ਦਿਨ ਪਹਿਲਾਂ ਬਲਦੇਵ ਸਿੰਘ ‘ਤੇ ਬਣਾਇਆ ਇਕ ‘ਗਵਾਚਿਆ ਗੁਰਬਕਸ਼’ ਗੀਤ ਰਿਲੀਜ਼ ਕੀਤਾ ਸੀ। ਜਿਸ ਦੇ ਖਿਲਾਫ਼ ਪਿੰਡ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਿਵਾਸੀਆਂ ਨੇ ਸਿੱਧੂ ਮੂਸੇਵਾਲੇ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿੱਖਿਆ ਹੈ ਜਿਸ ਵਿੱਚ

Read More
India Punjab

ਭਾਈ ਨਿਰਮਲ ਸਿੰਘ ਖਾਲਸਾ ਦੀ ਰਿਪੋਰਟ ਆਈ ਪਾਜ਼ੀਟਿਵ, ਘਰ ਸੀਲ, ਪਰਿਵਾਰ ਆਈਸੋਲੇਟ, ਪੰਥ ਵੱਲੋਂ ਅਰਦਾਸਾਂ

ਚੰਡੀਗੜ੍ਹ ਬਿਊਰੋ- ਸਿੱਖ ਕੌਮ ਲਈ ਚਿੰਤਾ ਦੀ ਖਬਰ ਹੈ ਕਿ ਹਜ਼ੂਰੀ ਰਾਗੀ ਪਦਮਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਦੀ ਕੋਰੋਨਾਵਾਇਰਸ ਰਿਪੋਰਟ ਪਾਜ਼ੀਟਿਵ ਆਈ ਹੈ। ਜਿਸਤੋਂ ਬਾਅਦ ਸਿੱਖ ਸੰਗਤ ਵੱਲੋਂ ਉਨਾਂ ਲਈ ਦੁਆਵਾਂ ਮੰਗੀਆਂ ਜਾ ਰਹੀਆਂ ਹਨ। ਪਿਛਲੇ 3 ਦਿਨਾਂ ਤੋਂ ਅੰਮ੍ਰਿਤਸਰ ਹਸਪਤਾਲ ਵਿੱਚ ਆਈਸੋਲੇਟ ਭਾਈ ਨਿਰਮਲ ਸਿੰਘ ਖਾਲਸਾ ਹੁਣ ਠੀਕ ਹੋਣ ਉਪਰੰਤ ਹੀ ਸੰਗਤ ਨਾਲ ਗੱਲ

Read More
India Punjab

ਵਿਸਾਖੀ ਮੌਕੇ ਇਕੱਠੀ ਨਾ ਹੋਵੇ ਸਿੱਖ ਸੰਗਤ, ਕੀ ਜਥੇਦਾਰ ਸਾਹਿਬ ਇਹ ਐਲਾਨ ਕਰਨਗੇ ?

ਚੰਡੀਗੜ੍ਹ ( ਹਿਨਾ ) ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਵਿਸਾਖੀ ਮੌਕੇ ਸਿੱਖ ਕੌਮ ਦਾ ਇਕੱਠ ਨਾ ਕਰਨ। ਉਨ੍ਹਾਂ ਕਿਹਾ ਕਿ ਉਹ ਕੋਵਿਡ-19 ਸੰਕਟ ਦੇ ਚੱਲਦਿਆਂ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਐਹਤਿਆਤ ਵਜੋਂ ਸਰੀਰਕ ਵਿੱਥ ਨੂੰ ਜ਼ਰੂਰੀ ਬਣਾਏ ਰੱਖਣਾ

Read More
India Punjab

ਬਾਹਰੋਂ ਆਏ ਕੱਲੇ-ਕੱਲੇ ਪੰਜਾਬੀ ਦੀ ਬਣੀ ਲਿਸਟ, ਫਾਜ਼ਿਲਕਾ ‘ਚ ਸਭ ਤੋਂ ਘੱਟ ਗਿਣਤੀ

ਚੰਡੀਗੜ੍ਹ ( ਪੁਨੀਤ ਕੌਰ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਚਾਇਤ ਵਿਭਾਗ ਵੱਲੋਂ 15 ਫ਼ਰਵਰੀ ਤੋਂ ਬਾਅਦ ਪੰਜਾਬ ਤੇ ਇਸ ਤੇ ਪਿੰਡਾਂ ਵਿੱਚ ਵਿਦੇਸ਼ਾਂ ਵਿੱਚੋਂ ਆਏ (ਐਨ.ਆਰ.ਆਈ) ਬਾਰੇ ਜਾਣਕਾਰੀ ਮੁਕੰਮਲ ਕਰ ਲਈ ਗਈ ਹੈ। ਵਿਭਾਗ ਦੇ ਡਾਇਰੈਕਟਰ ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਇਸ ਸਬੰਧੀ ਸੂਚੀਆਂ ਰਾਜ ਦੇ ਡਿਪਟੀ ਕਮਿਸ਼ਨਰਾਂ

Read More
India Punjab

ਜੇ ਆਟਾ ਚੱਕੀਆਂ ਨਾ ਚੱਲੀਆਂ ਤਾਂ ਕੱਲੀ ਕਣਕ ਨੂੰ ਕਿਵੇਂ ਖਾਣਗੇ ਲੋਕ ?

ਚੰਡੀਗੜ੍ਹ- ਕੋਰੋਨਾਵਾਇਰਸ ਦੇ ਮੱਦੇਨਜ਼ਰ ਲੌਕਡਾਊਨ ਕਾਰਨ ਜੇਕਰ ਦੇਸ਼ ਅੰਦਰ ਚੱਕੀਆਂ ਹੀ ਬੰਦ ਹਨ ਤਾਂ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਅਧੀਨ ਰਜਿਸਟਰਡ ਲੋਕਾਂ ਨੂੰ ਕਣਕ ਵੰਡਣ ਦਾ ਕੋਈ ਲਾਭ ਨਹੀਂ ਹੈ। ਜ਼ਿਕਰਯੋਗ ਹੈ ਕਿ ਲੋੜਵੰਦ ਲੋਕਾਂ ਲਈ ਖੁਰਾਕ ਦਾ ਬੰਦੋਬਸਤ ਕਰਨ ਲਈ ਸਰਕਾਰ ਨੇ ਪਿਛਲੇ ਹਫ਼ਤੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਦੇਸ਼ ਦੇ 81 ਕਰੋੜ ਪੀਡੀਐੱਸ

Read More
India Punjab

ਹੁਣ ਮੁਸਲਮਾਨਾਂ ਲਈ ਕਾਲੀ ਸੂਚੀ, ਨਿਜ਼ਾਮੂਦੀਨ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਵਿਦੇਸ਼ੀ ਕਾਲੀ ਸੂਚੀ ਵਿੱਚ ਪਾਉਣ ਦਾ ਹੁਕਮ

ਚੰਡੀਗੜ੍ਹ- ਕੇਂਦਰੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਉਹ ਉਨ੍ਹਾਂ 281 ਵਿਦੇਸ਼ੀ ਨਾਗਰਿਕਾਂ ਨੂੰ ਬਲੈਕਲਿਸਟ ਕਰੇਗਾ, ਜੋ ਨਿਜ਼ਾਮੂਦੀਨ ਵਿੱਚ ਜਮਾਤ ਦੇ ਧਾਰਮਿਕ ਸਮਾਗਮ ਦੌਰਾਨ ਸ਼ਿਰਕਤ ਕਰਨ ਲਈ ਸੈਲਾਨੀ ਵੀਜ਼ੇ ’ਤੇ ਭਾਰਤ ਆਏ ਸਨ। ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਰਾਜਾਂ ਤੋਂ ਆਏ ਭਾਰਤੀਆਂ ਦੀ ਸੂਚੀ ਬਣਾਈ ਗਈ ਹੈ ਜਿਸ ਤਹਿਤ ਸਭ ਤੋਂ ਵੱਧ ਤਾਮਿਲਨਾਡੂ ਤੋਂ 501,

Read More
India Punjab

ਕੋਰੋਨਾਵਾਇਰਸ ਕਾਰਨ 6.6 ਲੱਖ ਲੋਕ ਸ਼ਰਨਾਰਥੀ ਕੈਂਪਾਂ ‘ਚ ਬੈਠੇ ਹਨ

ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰਾਲੇ ਨੇ 31 ਮਾਰਚ ਨੂੰ ਦੱਸਿਆ ਕਿ ਦੇਸ਼ ’ਚ ਚੱਲ ਰਹੇ 21 ਹਜ਼ਾਰ ਤੋਂ ਵੱਧ ਰਾਹਤ ਕੈਂਪਾਂ ’ਚ 6.6 ਲੱਖ ਤੋਂ ਵੱਧ ਬੇਆਸਰੇ ਤੇ ਕਰੋਨਾਵਾਇਰਸ ਕਾਰਨ ਫਸੇ ਲੋਕਾਂ ਨੇ ਸ਼ਰਨ ਲਈ ਹੋਈ ਹੈ। ਮੰਤਰਾਲੇ ’ਚ ਸਕੱਤਰ ਪੁਨਯ ਸਲਿਲਾ ਸ਼੍ਰੀਵਾਸਤਵ ਨੇ ਕਰੋਨਾਵਾਇਰਸ ਤੇ ਲੌਕਡਾਊਨ ਬਾਰੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਇਨ੍ਹਾਂ

Read More