ਅਮਲੋਹ ਦੀ ਨੰਦਨੀ ਵਰਮਾ ਨਿਊਜ਼ੀਲੈਂਡ ’ਚ ਬਣੀ ਪਾਇਲਟ, ਜੁਆਨਿੰਗ ਤੋਂ ਪਹਿਲਾਂ ਦਾਦੇ ਤੋਂ ਲਿਆ ਆਸ਼ੀਰਵਾਦ
ਫ਼ਤਿਹਗੜ੍ਹ ਸਾਹਿਬ ਦੇ ਕਸਬਾ ਅਮਲੋਹ ਦੀ ਜੰਮਪਲ ਨੰਦਨੀ ਵਰਮਾ ਪੁੱਤਰੀ ਯੋਗਿੰਦਰਪਾਲ ਸਿੰਘ ਬੌਬੀ ਦੀ ਨਿਊਜ਼ੀਲੈਂਡ ‘ਚ ਬਤੌਰ ਪਾਇਲਟ ਨਿਯੁਕਤੀ ਹੋਈ ਹੈ। ਨੰਦਨੀ ਨੇ ਆਪਣਾ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਅਮਲੋਹ ਆ ਕੇ ਆਪਣੇ ਬਜ਼ੁਰਗ ਦਾਦਾ ਮਨੋਹਰ ਲਾਲ ਵਰਮਾ ਤੋਂ ਅਸ਼ੀਰਵਾਦ ਹਾਸਲ ਕੀਤਾ। ਉਸ ਨੇ ਦੱਸਿਆ ਕਿ ਉਸ ਦਾ ਜਨਮ 12 ਜੂਨ 2002 ਨੂੰ ਅਮਲੋਹ ਵਿਚ
