ਕੇਂਦਰ ਦੀ ਪੇਸ਼ਕਸ਼ ‘ਤੇ ‘SKM’ ਨੇ ਸੁਣਾ ਦਿੱਤਾ ਫੈਸਲਾ ! ਹੁਣ ਫੈਸਲੇ ਦੀ ਘੜੀ !
ਕਿਸਾਨਾਂ ਦੀ ਮੰਗ ਹੈ ਕਿ C2+50% ਦੇ ਫਾਰਮੂਲੇ ਤਹਿਤ ਹੀ ਸਾਰੀਆਂ ਫਸਲਾਂ ਦੀ MSP ਤੈਅ ਕੀਤੀ ਜਾਵੇ ।
ਕਿਸਾਨਾਂ ਦੀ ਮੰਗ ਹੈ ਕਿ C2+50% ਦੇ ਫਾਰਮੂਲੇ ਤਹਿਤ ਹੀ ਸਾਰੀਆਂ ਫਸਲਾਂ ਦੀ MSP ਤੈਅ ਕੀਤੀ ਜਾਵੇ ।
ਐਤਵਾਰ ਨੂੰ ਆਪ ਦੇ ਤਿੰਨ ਕੌਂਸਲਰ ਬੀਜੇਪੀ ਵਿੱਚ ਸ਼ਾਮਲ ਹੋ ਗਏ
ਹੁਣ ਨਾ ਸਿਰਫ਼ ਦਿੱਲੀ-ਐਨਸੀਆਰ ਵਿੱਚ ਬਲਕਿ ਯੂਪੀ, ਬਿਹਾਰ, ਰਾਜਸਥਾਨ, ਪੰਜਾਬ, ਮੱਧ ਪ੍ਰਦੇਸ਼, ਪੱਛਮੀ ਬੰਗਾਲ, ਝਾਰਖੰਡ ਅਤੇ ਛੱਤੀਸਗੜ੍ਹ ਵਰਗੇ ਰਾਜਾਂ ਵਿੱਚ ਰਾਸ਼ਨ ਵੰਡ ਵਿੱਚ ਬੇਨਿਯਮੀਆਂ ਦੀ ਕੋਈ ਸ਼ਿਕਾਇਤ ਨਹੀਂ ਮਿਲੇਗੀ। 1
ਭਾਰਤ ਵੱਲੋਂ 2022 ਵਿੱਚ Harnaaz Kaur sandhu ਬਣੀ ਸੀ Miss universe
ਹਿਮਾਚਲ ਪ੍ਰਦੇਸ਼ ਦੀਆਂ ਉੱਚੀਆਂ ਚੋਟੀਆਂ 'ਤੇ ਬੀਤੀ ਰਾਤ ਤੋਂ ਬਰਫਬਾਰੀ ਹੋ ਰਹੀ ਹੈ। ਅਟਲ ਸੁਰੰਗ ਅਤੇ ਜਲੋਰੀ ਦੱਰੇ ਲਈ ਵਾਹਨਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।
ਸਾਡੇ ਦੇਸ਼ ਵਿੱਚ 1 ਜੁਲਾਈ, 2017 ਤੋਂ ਵਸਤੂਆਂ ਅਤੇ ਸੇਵਾਵਾਂ ਕਰ (GST) ਲਾਗੂ ਕੀਤਾ ਗਿਆ ਸੀ। ਵੱਖ-ਵੱਖ ਵਸਤਾਂ ਅਤੇ ਸੇਵਾਵਾਂ 'ਤੇ ਜੀਐਸਟੀ ਦੀਆਂ ਦਰਾਂ ਵੱਖ-ਵੱਖ ਹੁੰਦੀਆਂ ਹਨ।
ਕਪੂਰਥਲਾ ਦਾ ਨੌਜਵਾਨ ਮਨੀਲਾ ਦੇ ਕੰਡਨ ਸ਼ਹਿਰ ਤੋਂ ਸ਼ੱਕੀ ਹਾਲਤ ਵਿੱਚ ਲਾਪਤਾ ਹੋ ਗਿਆ। ਜਿਸ ਤੋਂ ਬਾਅਦ ਉਸ ਦੇ ਰਿਸ਼ਤੇਦਾਰ ਨੌਜਵਾਨ ਦੀ ਭਾਲ 'ਚ ਲੱਗੇ ਹੋਏ ਹਨ।
2021 ਵਿੱਚ ਗੁਜਰਾਤ ਦੇ ਮੁੰਦਰਾ ਬੰਦਰਗਾਹ ਤੋਂ ਜ਼ਬਤ ਕੀਤੀ ਗਈ 2,988 ਕਿੱਲੋਗਰਾਮ ਹੈਰੋਇਨ ਮਾਮਲੇ ਦਾ ਮੁੱਖ ਮੁਲਜ਼ਮ ਫ਼ਰਾਰ ਹੋ ਗਿਆ ਹੈ।
ਚੰਡੀਗੜ੍ਹ ਵਿੱਚ ਹੋਈ ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਹੋਏ ਸਨ