ਅਕਾਲੀ ਉਮੀਦਵਾਰ ਦੇ ਭਰਾ ਨੂੰ ਬਲੈਕਮੇਲ ਕਰਕੇ ਮੰਗੇ 25 ਲੱਖ! ਇਤਰਾਜ਼ਯੋਗ ਫੋਟੋਆਂ ਵਾਇਰਲ ਕਰਨ ਦੀ ਦਿੱਤੀ ਧਮਕੀ
- by Preet Kaur
- April 25, 2024
- 0 Comments
ਪਟਿਆਲਾ ਲੋਕ ਸਭਾ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਤੇ ਮੁਹਾਲੀ ਦੇ ਮੰਨੇ-ਪ੍ਰਮੰਨੇ ਕਾਰੋਬਾਰੀ ਐਨ ਕੇ ਸ਼ਰਮਾ (NK Sharma) ਦੇ ਭਰਾ ਯਾਦਵਿੰਦਰ ਸ਼ਰਮਾ (Yadwinder Sharma) ਨੂੰ ਉਸ ਦੇ ਹੀ ਨੌਕਰ ਵੱਲੋਂ ਬਲੈਕਮੇਲ (Blackmail) ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨੌਕਰ ਦਾ ਨਾਮ ਸੂਰਜ ਕੁਮਾਰ ਦੱਸਿਆ ਗਿਆ ਹੈ ਅਤੇ ਉਹ ਯੂਪੀ ਦੇ ਗੋਂਡਾ ਦਾ ਰਹਿਣ
ਹੋਟਲ ’ਚ ਭਿਆਨਕ ਅੱਗ, 6 ਦੀ ਮੌਤ, ਅਣਗਿਣਤ ਝੁਲਸੇ, ਇਮਾਰਤ ਤੋਂ ਮਾਰੀਆਂ ਛਾਲਾਂ
- by Preet Kaur
- April 25, 2024
- 0 Comments
ਪਟਨਾ ਦੇ ਪਾਲ ਹੋਟਲ ਵਿੱਚ ਅੱਜ ਸਵੇਰੇ (25 ਅਪ੍ਰੈਲ) ਅਚਾਨਕ ਅੱਗ ਲੱਗ ਗਈ। ਅੱਗ ਏਨੀ ਭਿਆਨਕ ਸੀ ਕਿ ਇਸ ਨੇ ਆਸ-ਪਾਸ ਦੇ ਤਿੰਨ ਹੋਰ ਹੋਟਲਾਂ ਨੂੰ ਵੀ ਆਪਣੀ ਚਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ 6 ਜਣਿਆਂ ਦੀ ਮੌਤ ਹੋ ਗਈ ਹੈ। ਇਸ ਵਿੱਚ 3 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। 4 ਮੰਜ਼ਿਲਾ ਇਮਾਰਤ ਦੀ
ਚੋਣ ਕਮਿਸ਼ਨ ਦਾ ਨੋਟਿਸ, ਭਾਜਪਾ ‘ਤੇ ਕਾਂਗਰਸ ਤੋਂ ਮੰਗਿਆ ਜਵਾਬ
- by Manpreet Singh
- April 25, 2024
- 0 Comments
ਚੋਣ ਕਮਿਸ਼ਨ ( Election Commission)ਨੇ ਵੀਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ (Narinder Modi) ਅਤੇ ਰਾਹੁਲ ਗਾਂਧੀ (Rahul Gandhi) ਦੇ ਭਾਸ਼ਣਾਂ ‘ਤੇ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਚੋਣ ਜ਼ਾਬਤੇ ਦੀ ਉਲੰਘਣਾ ਦੀਆਂ ਸ਼ਿਕਾਇਤਾਂ ‘ਤੇ ਲੋਕ ਪ੍ਰਤੀਨਿਧਤਾ ਐਕਟ ਦੀ ਧਾਰਾ 77 ਤਹਿਤ ਜਾਰੀ ਕੀਤਾ ਗਿਆ ਹੈ। ਕਮਿਸ਼ਨ ਨੇ ਭਾਜਪਾ ਪ੍ਰਧਾਨ ਨੱਡਾ ਅਤੇ ਕਾਂਗਰਸ ਪ੍ਰਧਾਨ ਖੜਗੇ ਤੋਂ
DRDO ਨੇ ਬਣਾਈ ਕਮਾਲ ਦੀ ‘ਬੁਲੇਟ ਪਰੂਫ ਜੈਕੇਟ’, AK47 ਵੀ ਨਹੀਂ ਕਰ ਸਕੇਗੀ ਮਾਰ! ਜਾਣੋ ਖ਼ਾਸੀਅਤ
- by Preet Kaur
- April 25, 2024
- 0 Comments
ਅਕਸਰ ਦੇਖਿਆ ਜਾਂਦਾ ਹੈ ਕਿ ਫ਼ੌਜ ਦੇ ਜਵਾਨ ਦੇਸ਼ ਦੀ ਰੱਖਿਆ ਕਰਦੇ-ਕਰਦੇ ਦੁਸ਼ਮਣ ਦੀ ਗੋਲ਼ੀ ਨਾਲ ਸ਼ਹੀਦ ਹੋ ਜਾਂਦੇ ਹਨ। ਆਪਣੀ ਜਾਨ ਬਚਾਉਣ ਲਈ ਉਨ੍ਹਾਂ ਨੂੰ ਭਾਰੀਆਂ ਬੁਲੇਟ ਪਰੂਫ ਜੈਕੇਟਾਂ ਪਾਉਣੀਆਂ ਪੈਂਦੀਆਂ ਹਨ। ਪਰ ਹੁਣ ਦੇਸ਼ ਦੀ ਰੱਖਿਆ ਕਰਨ ਵਾਲੇ ਜਵਾਨਾਂ ਨੂੰ ਆਪਣੀ ਰੱਖਿਆ ਲਈ ਇਹ ਭਾਰ ਸਹਿਣ ਦੀ ਲੋੜ ਨਹੀਂ ਪਵੇਗੀ। ਰੱਖਿਆ ਖੋਜ ਅਤੇ
ਅਰੁਣਾਚਲ ਪ੍ਰਦੇਸ਼ ਵਿੱਚ ਲੈਂਡ ਸਲਾਈਡ, ਚੀਨ ਨਾਲ ਲੱਗਦੇ ਇਲਾਕੇ ਨਾਲ ਸੰਪਰਕ ਟੁੱਟਿਆ
- by Gurpreet Singh
- April 25, 2024
- 0 Comments
ਅਰੁਣਾਚਲ ਪ੍ਰਦੇਸ਼ ਦੀ ਦਿਬਾਂਗ ਘਾਟੀ ‘ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ ਹੈ। ਚੀਨ ਦੀ ਸਰਹੱਦ ਨਾਲ ਲੱਗਦੇ ਦਿਬਾਂਗ ਘਾਟੀ ਜ਼ਿਲ੍ਹੇ ਦਾ ਸੰਪਰਕ ਪੂਰੇ ਦੇਸ਼ ਨਾਲ ਟੁੱਟ ਗਿਆ ਹੈ। ਦਿਬਾਂਗ ਵੈਲੀ ਜ਼ਿਲ੍ਹਾ ਪ੍ਰਸ਼ਾਸਨ ਮੁਤਾਬਕ ਬੁੱਧਵਾਰ ਨੂੰ ਹਾਈਵੇਅ ‘ਤੇ ਢਿੱਗਾਂ ਡਿੱਗ ਗਈਆਂ, ਜਿਸ ਕਾਰਨ ਕਾਫੀ ਨੁਕਸਾਨ ਹੋਇਆ ਹੈ। ਇਸ ਕਾਰਨ ਆਵਾਜਾਈ ਪੂਰੀ
ਬੱਚਿਆਂ ਨੂੰ Nestlé ਦਾ ਸੈਰੇਲੈਕ ਦੇਣ ਵਾਲੇ ਸਾਵਧਾਨ! ਕੇਂਦਰ ਸਰਕਾਰ ਨੇ ਸ਼ੁਰੂ ਕੀਤੀ ਕਾਰਵਾਈ
- by Preet Kaur
- April 25, 2024
- 0 Comments
ਨੇਸਲੇ (Nestle) ਦੇ ਬੱਚਿਆਂ ਦੇ ਖਾਣੇ ਵਾਲੇ ਉਤਪਾਦਾਂ ਵਿੱਚ ਸ਼ੂਗਰ (Sugar) ਮਿਲਣ ਦੀਆਂ ਖ਼ਬਰਾਂ ਸਾਹਮਣੇ ਆਉਣ ਬਾਅਦ ਕੇਂਦਰ ਸਰਕਾਰ ਨੇ ਇਸ ਦੀ ਜਾਂਚ ਸ਼ੁਰੂ ਕਰਨ ਦੇ ਹੁਕਮ ਦੇ ਦਿੱਤੇ ਹਨ। ਫੂਡ ਸੇਫਟੀ ਰੈਗੂਲੇਟਰ FSSAI (Food Safety and Standards Authority of India) ਨੇ ਵੀਰਵਾਰ ਨੂੰ ਕਿਹਾ ਕਿ ਉਹ ਨੇਸਲੇ ਦੇ ਸੈਰੇਲੈਕ ਬੇਬੀ ਫੂਡ ਦੇ ਨਮੂਨੇ ਇਕੱਠੇ
ਕਾਰ ਦੀ ਪਿਛਲੀ ਸੀਟ ‘ਤੇ ਬੈਠਣ ਵਾਲਿਆਂ ਲਈ ਸੀਟ ਬੈਲਟ ਲਾਜ਼ਮੀ, ਚੰਡੀਗੜ੍ਹ ਪੁਲਿਸ ਦੀ ਨਵੀਂ ਮੁਹਿੰਮ
- by Gurpreet Singh
- April 25, 2024
- 0 Comments
ਚੰਡੀਗੜ੍ਹ ਸ਼ਹਿਰ ‘ਚ ਹੁਣ ਕਾਰ ਜਾਂ ਵਾਹਨ ‘ਚ ਸਵਾਰ ਵਿਅਕਤੀ ਨੂੰ ਵੀ ਸੀਟ ਬੈਲਟ ਲਾਉਣੀ ਪਵੇਗੀ। ਇਹ ਮੁਹਿੰਮ ਚੰਡੀਗੜ੍ਹ ਪੁਲਿਸ ਵੱਲੋਂ ਹਾਦਸਿਆਂ ਵਿੱਚ ਮਿਲਣ ਵਾਲੇ ਲੋਕਾਂ ਦੀ ਜਾਨ ਬਚਾਉਣ ਲਈ ਸ਼ੁਰੂ ਕੀਤੀ ਗਈ ਸੀ। ਲੋਕਾਂ ਨੂੰ ਸੀਟ ਬੈਲਟ ਦੀ ਮਹੱਤਤਾ ਨੂੰ ਸਮਝਾਉਣ ਲਈ ਪੁਲਿਸ ਵੱਲੋਂ ਮਸ਼ਹੂਰ ਉਦਯੋਗਪਤੀ ਸਾਇਰਸ ਮਿਸਤਰੀ ਅਤੇ ਕਾਮੇਡੀਅਨ ਜਸਪਾਲ ਭੱਟੀ ਦੀ ਸੜਕ
