‘ਕਿਸਾਨਾਂ ਨੂੰ ਹੁਣ ਟ੍ਰੇਨ ਤੇ ਬੱਸਾਂ ਰਾਹੀ ਦਿੱਲੀ ਨਹੀਂ ਪਹੁੰਚਣ ਦਿੱਤਾ ਜਾ ਰਿਹਾ’! ਹਾਈਵੇ ਦੇ 2 ਹੋਰ ਰਸਤੇ ਖੁੱਲੇ !
ਬਿਉਰੋ ਰਿਪੋਰਟ : ਕਿਸਾਨ ਅੰਦੋਲਨ ਦੇ 23 ਵੇਂ ਦਿਨ ਪੰਜਾਬ ਸਮੇਤ ਪੂਰੇ ਦੇਸ਼ ਤੋਂ ਕਿਸਾਨ ਟ੍ਰੇਨਾਂ ਅਤੇ ਬੱਸਾਂ ਦੇ ਰਾਹੀ ਦਿੱਲੀ ਰਵਾਨਾ ਹੋਏ ਪਰ ਅੰਦੋਲਨ ਦੀ ਅਗਵਾਈ ਕਰ ਰਹੇ ਸਰਵਣ ਸਿੰਘ ਪੰਧੇਰ ਨੇ ਇਲਜ਼ਾਮ ਲਗਾਇਆ ਹੈ ਕਿ ਕਿਸਾਨਾਂ ਨੂੰ ਜੰਤਰ ਮੰਤਰ ਨਹੀਂ ਪਹੁੰਚਣ ਦਿੱਤਾ ਜਾ ਰਿਹਾ ਹੈ । ਧਰਨੇ ਵਾਲੀ ਥਾਂ ਜੰਤਰ-ਮੰਤਰ ਵਿੱਚ ਧਾਰਾ 144
