ਭਾਰਤ ‘ਚ ਵੀ ਕੋਵੀਸ਼ੀਲਡ ਵੈਕਸੀਨ ਨਾਲ 3 ਮੌਤਾਂ ਹੋਈਆਂ ਸਨ! ਪੀੜਤ ਪਰਿਵਾਰਾਂ ਨੇ ਚੁੱਕਿਆ ਵੱਡਾ ਕਦਮ!
- by Manpreet Singh
- May 2, 2024
- 0 Comments
ਬਿਉਰੋ ਰਿਪੋਰਟ – ਭਾਰਤ ਵਿੱਚ ਕੋਵੀਸ਼ੀਲਡ ਵੈਕਸੀਨ (covishield ) ਦੇ ਨਾਲ 2021 ਵਿੱਚ ਹੋਈਆਂ ਮੌਤਾਂ ਦੇ 3 ਮਾਮਲੇ ਸਾਹਮਣੇ ਆਏ ਸਨ। ਹਾਲਾਂਕਿ ਉਸ ਵੇਲੇ ਜਾਂਚ ਹੋਈ ਸੀ ਪਰ ਵੈਕਸੀਨ ਬਣਾਉਣ ਵਾਲੀ ਕੰਪਨੀ ਸੀਰਮ ਇੰਸਟ੍ਰੀਟਿਊਟ ਆਫ ਇੰਡੀਆ (serum-institute) ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਰ ਹੁਣ ਪਰਿਵਾਰਾਂ ਨੇ ਮੁੜ ਤੋਂ ਅਜ਼ਾਦ ਮੈਡੀਕਲ ਬੋਰਡ ਤੋਂ ਜਾਂਚ ਕਰਵਾਉਣ
ਬ੍ਰਿਜਭੂਸ਼ਣ ਦੀ ਕੱਟੀ ਟਿਕਟ, ਪੁੱਤਰ ਨੂੰ ਬਣਾਇਆ ਉਮੀਦਵਾਰ
- by Manpreet Singh
- May 2, 2024
- 0 Comments
ਦੇਸ਼ ਦੀਆਂ ਮਹਿਲਾ ਪਹਿਲਵਾਨਾਂ ਵੱਲੋਂ ਬ੍ਰਿਜਭੂਸ਼ਣ ਸ਼ਰਨ ਸਿੰਘ( Brij Bhushan Sharan Singh)’ਤੇ ਜਿਨਸੀ ਸ਼ੋਸ਼ਣ ਦੇ ਅਰੋਪ ਲਗਾਏ ਗਏ ਸਨ, ਜਿਸ ਕਾਰਨ ਬ੍ਰਿਜਭੂਸ਼ਣ ਸ਼ਰਨ ਸਿੰਘ ਦੀ ਲੋਕ ਸਭਾ ਦੀ ਟਿਕਟ ਕੱਟ ਦਿੱਤੀ ਗਈ ਹੈ। ਕੈਸਰਗੰਜ ਸੀਟ ਤੋਂ ਉਸ ਦੇ ਛੋਟੇ ਪੁੱਤਰ ਕਰਨ ਭੂਸ਼ਣ ਨੂੰ ਉਮੀਦਵਾਰ ਬਣਾਇਆ ਗਿਆ ਹੈ। ਭਾਜਪਾ ਵੱਲੋਂ ਅਧਿਕਾਰਤ ਤੌਰ ਤੇ ਇਸ ਦਾ ਐਲਾਨ
ਕੇਜਰੀਵਾਲ ਦੀ ਗ਼ੈਰ-ਹਾਜ਼ਰੀ ’ਚ LG ਨੇ ਕਰ ਦਿੱਤੀ ਵੱਡੀ ਕਾਰਵਾਈ, ਮਹਿਲਾ ਕਮਿਸ਼ਨ ਦੇ 223 ਮੁਲਾਜ਼ਮ ਬਰਖ਼ਾਸਤ
- by Preet Kaur
- May 2, 2024
- 0 Comments
ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਅੱਜ ਵੀਰਵਾਰ (2 ਮਈ, 2024) ਨੂੰ ਵੱਡੀ ਕਾਰਵਾਈ ਕੀਤੀ ਹੈ। ਉਨ੍ਹਾਂ ਦਿੱਲੀ ਮਹਿਲਾ ਕਮਿਸ਼ਨ (DCW) ਦੇ 223 ਮੁਲਾਜ਼ਮਾਂ ਨੂੰ ਤੁਰੰਤ ਪ੍ਰਭਾਵ ਨਾਲ ਹਟਾਉਣ ਦੇ ਹੁਕਮ ਦੇ ਦਿੱਤੇ ਹਨ। ਉਪ ਰਾਜਪਾਲ ਨੇ ਇਹ ਕਹਿ ਕੇ ਇਹ ਕਾਰਵਾਈ ਕੀਤੀ ਹੈ ਕਿ ਤਤਕਾਲੀ ਮਹਿਲਾ ਕਮਿਸ਼ਨ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਨਿਯਮਾਂ ਦੇ
GST ਦੇ ਮਾਮਲੇ ’ਚ ਪੰਜਾਬ ਨੇ ਤੋੜੇ ਸਾਰੇ ਰਿਕਾਰਡ, ਅਪ੍ਰੈਲ ’ਚ ਇਕੱਠੇ ਕੀਤੇ ₹2,796 ਕਰੋੜ
- by Preet Kaur
- May 2, 2024
- 0 Comments
ਪੰਜਾਬ ਨੇ ਅਪ੍ਰੈਲ ਮਹੀਨੇ ਵਿੱਚ ਜੀਐਸਟੀ (GST) ਇਕੱਠੀ ਕਰਨ ਵਿੱਚ ਨਵਾਂ ਰਿਕਾਰਡ ਸਥਾਪਿਤ ਕਰ ਦਿੱਤਾ ਹੈ। ਜਦੋਂ ਤੋਂ ਪੰਜਾਬ ਵਿੱਚ ਜੀਐਸਟੀ ਲਾਗੂ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤਕ ਪੰਜਾਬ ਦੀ ਇਹ ਸਭ ਤੋਂ ਵੱਡੀ ਜੀਐਸਟੀ ਕੁਲੈਕਸ਼ਨ ਹੈ। ਜੀਐਸਟੀ ਸਕੀਮ 2017 ਵਿੱਚ ਲਾਗੂ ਕੀਤੀ ਗਈ ਸੀ। ਪੰਜਾਬ ਵਿੱਚ ਅਪ੍ਰੈਲ 2023 ਦੇ ਮੁਕਾਬਲੇ ਜੀਐਸਟੀ ਕੁਲੈਕਸ਼ਨ
