ਹਿਮਾਚਲ ਦੇ ਕੁੱਲੂ ਦਸਹਿਰੇ ਦੌਰਾਨ ਅੱਧੀ ਰਾਤ ਨੂੰ ਹੋਇਆ ਕੁਝ ਅਜਿਹਾ, ਲੋਕਾਂ ‘ਚ ਮਚੀ ਹਾਹਾਕਾਰ…
ਹਿਮਾਚਲ ‘ਚ ਅੰਤਰਰਾਸ਼ਟਰੀ ਕੁੱਲੂ ਦਸਹਿਰਾ ਤਿਉਹਾਰ ਦੌਰਾਨ ਦੇਵੀ-ਦੇਵਤਿਆਂ ਲਈ ਬਣਾਏ ਗਏ ਪੰਡਾਲ ‘ਚ ਰਾਤ ਨੂੰ ਭਿਆਨਕ ਅੱਗ ਲੱਗ ਗਈ। ਇਸ ਕਾਰਨ ਦੇਵੀ-ਦੇਵਤਿਆਂ ਦੇ 6 ਟੈਂਟਾਂ ਸਮੇਤ ਕੁੱਲ 13 ਟੈਂਟ ਅਤੇ ਪੰਜ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਬੁਝਾਉਂਦੇ ਸਮੇਂ ਇਸ ਦੀ ਲਪੇਟ ‘ਚ ਆਉਣ ਕਾਰਨ ਦੋ ਵਿਅਕਤੀ ਝੁਲਸ ਗਏ ਅਤੇ ਕੁੱਲੂ ਹਸਪਤਾਲ ‘ਚ ਇਲਾਜ