ਚੀਨ-ਪਾਕਿ ਭਾਰਤ ਨੂੰ ਪਾਣੀ ਦੇ ਰਸਤਿਉਂ ਘੇਰਨ ਦੀ ਕਰ ਰਹੇ ਨੇ ਤਿਆਰੀ
‘ਦ ਖ਼ਾਲਸ ਬਿਊਰੋ- ਇੱਕ ਪਾਸੇ ਭਾਰਤ ਤੇ ਚੀਨ ਵਿਚਾਲੇ ਲੱਦਾਖ ਮਸਲੇ ’ਤੇ ਵਾਰਤਾਲਾਪ ਚੱਲ ਰਹੀ ਹੈ ਪਰ ਦੂਜੇ ਹੀ ਪਾਸੇ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਤਿੱਬਤ ’ਚ ਅਸਲ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ। ਚੀਨ ਤੇ ਪਾਕਿਸਤਾਨ ਆਉਂਦੇ ਸਿਆਲ ਤੱਕ ਭਾਰਤ ਨੂੰ ਪਾਣੀ ਦੇ ਰਸਤੇ ਦੋਵੇਂ ਪਾਸਿਓਂ ਘੇਰਨ ਦੀਆਂ ਤਿਆਰੀਆਂ ਕਰ ਰਹੇ ਹਨ। ਭਾਰਤ ਦੀ
