ਭਾਰਤ-ਇੰਡੋਨੇਸ਼ੀਆ ਸਾਂਝੇ ਸੁਰੱਖਿਆ ਸਮਝੌਤੇ ‘ਤੇ ਹੋਏ ਰਾਜ਼ੀ, ਸਮੁੰਦਰੀ ਸੁਰੱਖਿਆ ਹੋਵੇਗੀ ਮਜਬੂਤ
‘ਦ ਖ਼ਾਲਸ ਬਿਊਰੋ :- 27 ਜੁਲਾਈ ਨੂੰ ਭਾਰਤ ਤੇ ਇੰਡੋਨੇਸ਼ੀਆ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਨਅਤ ਤੇ ਤਕਨਾਲੋਜੀ ਸਾਂਝੀ ਕਰਨ ਸਮੇਤ ਵੱਖ-ਵੱਖ ਖੇਤਰਾਂ ‘ਚ ਸੁਰੱਖਿਆ ਸਹਿਯੋਗ ਨੂੰ ਬੜ੍ਹਾਵਾ ਦੇਣ ਦੀ ਇੱਛਾ ਜ਼ਾਹਿਰ ਕੀਤੀ ਗਈ ਹੈ। ਦੋਵੇਂ ਸਮੁੰਦਰੀ ਗੁਆਂਢੀ ਮੁਲਕ ਆਪਣੇ ਰਣਨੀਤਕ ਭਾਈਵਾਲ ਨੂੰ ਇੱਕ ਨਵੇਂ ਮੁਕਾਮ ’ਤੇ ਪਹੁੰਚਾਉਣ ਲਈ ਰੱਖਿਆ ਸਮਝੌਤੇ ਨੂੰ ਵਧਾਉਣ ਵੱਲ ਵੱਧ ਰਹੇ
