ਛੋਟੀਆਂ ਥੈਲੀਆਂ ਦੇ ਰਾਹੀਂ ਕਿਸਨੂੰ ਲੜਾਉਣਾ ਚਾਹੁੰਦੀ ਬੀਜੇਪੀ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਬੀਜੇਪੀ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਆਪਸ ਵਿੱਚ ਲੜਾਉਣ ਦੀ ਇੱਕ ਹੋਰ ਸਾਜਿਸ਼ ਰਚੀ ਹੈ। ਬੀਜੇਪੀ ਦੇ ਕਾਰਜ-ਕਰਤਾ ਕਈ ਦਿਨਾਂ ਤੋਂ ਪਿੰਡਾਂ ਵਿੱਚ ਜਾ ਕੇ ਅਨਾਜ ਦੀਆਂ ਛੋਟੀਆਂ-ਛੋਟੀਆਂ ਥੈਲੀਆਂ ਵੰਡ ਰਹੇ ਹਨ ਅਤੇ ਥੈਲਿਆਂ ‘ਤੇ ਮੋਦੀ ਦੀ ਫੋਟੋ ਲੱਗੀ
