ਪੱਖਪਾਤ ਤੋਂ ਮੁਕਤ ਕੀਤਾ ਜਾਵੇ ਸਕੂਲੀ ਪਾਠਕ੍ਰਮ
‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸਕੂਲੀ ਪਾਠਕ੍ਰਮ ਨੂੰ ‘ਪੱਖਪਾਤ ਤੋਂ ਮੁਕਤ’ ਕਰਨ ਲਈ ਇਕ ਸੰਸਦੀ ਕਮੇਟੀ ਨੇ ਸ਼ਿਫਾਰਸ਼ ਕੀਤੀ ਹੈ।ਭਾਜਪਾ ਸੰਸਦ ਵਿਨੇ ਸਹਸ੍ਰਬੁੱਧੇ ਦੀ ਅਗਵਾਈ ਵਾਲੀ ਇਸ ਸੰਸਦੀ ਕਮੇਟੀ ਦਾ ਕਹਿਣਾ ਹੈ ਕਿ ਸਕੂਲੀ ਕਿਤਾਬਾਂ ਵਿੱਚ ਸੁਤੰਤਰਤਾ ਸੈਨਾਨੀਆਂ ਦੇ ਜ਼ਿਕਰ ਦੀ ਸਮੀਖਿਆ ਕਰਨੀ ਜਰੂਰੀ ਹੈ।ਕਮੇਟੀ ਨੇ ਇਹ ਵੀ ਕਿਹਾ ਹੈ ਕਿ ਬੱਚਿਆਂ ਦੇ ਸਕੂਲੀ ਪਾਠਕ੍ਰਮ ਵਿੱਚ
