ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਆਪਣੀ ਗ੍ਰਿਫਤਾਰੀ ਨੂੰ ਦੱਸਿਆ ਕੋਰੀ ਅਫਵਾਹ (ਵੀਡੀਓ)
- by admin
- June 26, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਦਿੱਲੀ ਪੁਲਿਸ ਵੱਲੋਂ ਕਿਸਾਨ ਲੀਡਰ ਰਾਕੇਸ਼ ਟਿਕੈਤ ਨੂੰ ਗ੍ਰਿਫਤਾਰ ਕਰਨ ਦੀ ਉਡੀ ਅਫਵਾਹ ਦਾ ਕਿਸਾਨ ਲੀਡਰ ਨੇ ਖੰਡਨ ਕੀਤਾ ਹੈ।ਉਨ੍ਹਾਂ ਇਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਇਸ ਅਫਵਾਹ ਨੂੰ ਵੇਲੇ ਸਿਰ ਨੱਥ ਪਾਉਣ ‘ਤੇ ਸਾਰੇ ਧੰਨਵਾਦ ਦੇ ਪਾਤਰ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਅਫਵਾਹਾਂ ਤੋਂ ਬਚਣਾ ਚਾਹੀਦਾ ਹੈ।
ਕਿਸਾਨ ਅੰਦੋਲਨ ਦੇ 7 ਮਹੀਨੇ ਪੂਰੇ, ਦਿੱਲੀ ਵਿੱਚ ਤਿੰਨ ਮੈਟਰੋ ਸਟੇਸ਼ਨ ਬੰਦ
- by admin
- June 26, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਪੂਰੇ ਸੱਤ ਮਹੀਨੇ ਪੂਰੇ ਹੋ ਗਏ ਹਨ।ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਖਦਸ਼ੇ ਨੂੰ ਲੈ ਕਿ ਦਿੱਲੀ ਮੈਟਰੋ ਨੇ ਯੈਲੋ ਲਾਈਨ ਦੇ ਤਿੰਨ ਮੁੱਖ ਸਟੇਸ਼ਨ ਅਗਲੇ ਚਾਰ ਘੰਟਿਆਂ ਲਈ ਬੰਦ ਰੱਖਣ ਦਾ ਫੈਸਲਾ ਲਿਆ ਹੈ।ਡੀਐੱਮਆਰਸੀ ਦੇ ਅਧਿਕਾਰੀਆਂ ਮੁਤਾਬਿਕ ਯੈਲੋ
ਕਿਸਾਨਾਂ ਦਾ ਪੰਜਾਬ ਰਾਜ ਭਵਨ ਵੱਲ ਮਾਰਚ ਅੱਜ, ਤਸਵੀਰਾਂ ਰਾਹੀਂ ਦੇਖੋ ਪੰਜਾਬ ਦੇ ਕੋਨੇ-ਕੋਨੇ ਤੋਂ ਆਏ ਕਿਸਾਨਾਂ ਦਾ ਰੋਹ
- by admin
- June 26, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਖੇਤੀ ਕਾਨੂੰਨਾਂ ਨੂੰ ਲੈ ਕੇ ਵਿੰਢੇ ਗਏ ਕਿਸਾਨ ਅੰਦੋਲਨ ਦੇ 7 ਮਹੀਨੇ ਅਤੇ 1975 ‘ਚ ਦੇਸ਼ ‘ਚ ਐਲਾਨੀ ਐਮਰਜੈਂਸੀ ਦੇ 46 ਸਾਲ ਪੂਰੇ ਹੋਣ ‘ਤੇ ਦੇਸ਼-ਭਰ ‘ਚ ਅੱਜ ‘ਖੇਤੀ ਬਚਾਓ-ਲੋਕਤੰਤਰ ਬਚਾਓ’ ਦਿਵਸ ਮਨਾਇਆ ਜਾ ਰਿਹਾ ਹੈ। ਕਿਸਾਨ ਮੋਰਚਾ ਦੀਆਂ 32 ਕਿਸਾਨ ਜਥੇਬੰਦੀਆਂ ਅਤੇ ਹੋਰ ਵੱਖ ਵੱਖ ਜਥੇਬੰਦੀਆਂ ਦੇ ਕਾਰਕੁਨ ਇਸ
ਇਸ ਮੋਲਾਨਾ ਨੇ Facebook ਦੇ ‘ਹਾਹਾ’ ਵਾਲੇ ਇਮੋਜ਼ੀ ਨੂੰ ਕਿਉਂ ਦੱਸਿਆ ਹਰਾਮ
- by admin
- June 25, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੰਗਲਾਦੇਸ਼ ਦੇ ਇਕ ਮਸ਼ਹੂਰ ਮੌਲਾਨਾ ਨੇ ਫੇਸਬੁੱਕ ਦੇ ‘ਹਾਹਾ’ ਇਮੋਜੀ ਖਿਲਾਫ ਫਤਵਾ ਜਾਰੀ ਕਰਦਿਆਂ ਇਸਨੂੰ ਇਸਲਾਮ ਲਈ ਹਰਾਮ ਦੱਸਿਆ ਹੈ। ਜਾਣਕਾਰੀ ਅਨੁਸਾਰ ਇਸ ਮੌਲਾਨਾ ਨੂੰ ਫੇਸਬੁੱਕ ਅਤੇ ਯੂਟਿਊਬ ‘ਤੇ 30 ਲੱਖ ਤੋਂ ਜ਼ਿਆਦਾ ਲੋਕ ਫਾਲੋ ਕਰਦੇ ਹਨ ਤੇ ਅਕਸਰ ਇਸ ਮੌਲਾਨਾ ਨੂੰ ਮੁਸਲਿਮ ਬਹੁਗਿਣਤੀ ਬੰਗਲਾਦੇਸ਼ ਵਿਚ ਧਾਰਮਿਕ ਵਿਸ਼ਿਆਂ’ ਤੇ
ਇਸ ਸਖਸ਼ ਵੱਲੋਂ ਮਿਕਸਰ ਗ੍ਰਾਇੰਡਰ ਦੀ ਵਰਤੋਂ ਦੇਖ ਕੇ ਕਸਟਮ ਵਿਭਾਗ ਪੈ ਗਿਆ ਸੋਚੀਂ
- by admin
- June 25, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਦੂਜੇ ਦੇਸ਼ਾਂ ਤੋਂ ਕਸਟਮ ਡਿਊਟੀ ਤੋਂ ਬਚਣ ਲਈ ਲੁਕੋ ਕੇ ਲਿਆਂਦੀਆਂ ਸੋਨੇ ਤੇ ਹੋਰ ਕੀਮਤੀ ਗਹਿਣਿਆਂ ਦੀਆਂ ਖਬਰਾਂ ਆਮ ਸੁਣਦੇ ਹਾਂ, ਪਰ ਦੁਬਈ ਤੋਂ ਆਏ ਇਕ ਵਿਅਕਤੀ ਨੇ ਮਿਕਸਰ ਗ੍ਰਾਇੰਡਰ ਦੀ ਜੋ ਵਰਤੋਂ ਕੀਤੀ ਹੈ, ਉਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ।ਜਾਣਕਾਰੀ ਅਨੁਸਾਰ ਇਹ ਵਿਅਕਤੀ ਇਸ ਮਿਕਸਰ ਗ੍ਰਾਇੰਡਰ ਵਿੱਚ
26 ਸਾਲ ਬਾਅਦ ਬੰਦ ਹੋਇਆ ਅਖਬਾਰ, ਲੋਕਾਂ ਨੇ ਰੋ ਕੇ ਦਿੱਤੀ ਵਿਦਾਈ
- by admin
- June 25, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਾਂਗ ਕਾਂਗ ਦੇ ਲੋਕ ਲੋਕਤੰਤਰ ਪੱਖੀ ਅਖਬਾਰ ਐਪਲ ਡੇਲੀ ਦੇ ਅੰਤਮ ਸੰਸਕਰਣ ਨੂੰ ਵੇਖਣ ਲਈ ਪਹੁੰਚੇ ਹਜ਼ਾਰਾਂ ਲੋਕਾਂ ਨੇ ਅਖਬਾਰ ਨੂੰ ਸੇਜਲ ਅੱਖਾਂ ਨਾਲ ਅਲਵਿਦਾ ਕਹੀ ਹੈ।ਕਰੀਬ 26 ਸਾਲਾਂ ਬਾਅਦ ਇਸ ਅਖਬਾਰ ਨੇ ਪ੍ਰਕਾਸ਼ਨਾ ਬੰਦ ਕਰ ਦਿੱਤੀ ਹੈ।ਇਸ ਅਖਬਾਰ ਦੇ ਬੰਦ ਹੋਣ ਦੀਆਂ ਖਬਰਾਂ ਤੋਂ ਬਾਅਦ ਰਾਤੋ ਰਾਤ ਇਕੱਠੇ
ਕਾਂਗਰਸ ਦੇ ਸੀਨੀਅਰ ਲੀਡਰ ਨੂੰ ਕਿਉਂ ਜਾਣਾ ਪੈ ਗਿਆ ਕੋਰਟ
- by admin
- June 24, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਆਪਣੇ ਖ਼ਿਲਾਫ਼ ਦਰਜ ਮਾਣਹਾਨੀ ਦੇ ਇਕ ਮਾਮਲੇ ਵਿੱਚ ਅੱਜ ਸੂਰਤ ਦੀ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਹਨ। ਜਾਣਕਾਰੀ ਅਨੁਸਾਰ ਇਹ ਕੇਸ ਗੁਜਰਾਤ ਦੇ ਇਕ ਵਿਧਾਇਕ ਵੱਲੋਂ “ਮੋਦੀ ਉਪਨਾਮ” ‘ਤੇ ਰਾਹੁਲ ਵੱਲੋਂ ਕੀਤੀ ਟਿੱਪਣੀ ਕਾਰਨ ਦਰਜ ਕੀਤਾ ਗਿਆ ਸੀ। ਸੂਰਤ ਤੋਂ ਭਾਜਪਾ ਦੇ ਵਿਧਾਇਕ ਪੂਰਨੇਸ਼ ਮੋਦੀ
Breaking News-ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿਣ ਵਾਲੇ ਰਾਮ ਦੇਵ ਨੇ ਸੁਪਰੀਮ ਕੋਰਟ ਤੋਂ ਕੀਤੀ ਇਹ ਵੱਡੀ ਮੰਗ
- by admin
- June 23, 2021
- 0 Comments
‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੁਪਰੀਮ ਕੋਰਟ ਪਹੁੰਚੇ ਯੋਗ ਗੁਰੂ ਰਾਮ ਦੇਵ, ਇੰਡੀਅਨ ਮੈਡੀਕਲ ਐਸੋਸੀਏਸ਼ਨ ਨਾਲ ਝਗੜੇ ਨੂੰ ਲੈ ਦਾਖਿਲ ਕੀਤੀ ਪਟੀਸ਼ਨ, ਆਪਣੇ ਖਿਲਾਫ ਸਾਰੇ ਮਾਮਲਿਆਂ ਵਿੱਚ ਕਾਰਵਾਈ ‘ਤੇ ਰੋਕ ਦੀ ਕੀਤੀ ਮੰਗ, ਐਲੋਪੈਥੀ ਨੂੰ ਸਟੂਪਿਡ ਸਾਇੰਸ ਕਹਿ ਕੇ ਫਸੇ ਹੋਏ ਨੇ ਰਾਮ ਦੇਵ।