India Punjab

ਕੇਂਦਰ ਸਰਕਾਰ ਨੇ ਬਾਜਰੇ ਤੇ ਝੋਨੇ ਦਾ ਘੱਟੋ-ਘੱਟ ਸਮਰਥਨ ਮੁੱਲ ਵਧਾਇਆ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਫਾਇਦੇ ਲਈ ਕਈ ਅਹਿਮ ਫੈਸਲੇ ਲਏ ਹਨ। ਉਨ੍ਹਾਂ ਕਿਹਾ ਕਿ ਅੱਜ ਕੈਬਨਿਟ ਦੀ ਬੈਠਕ ਵਿੱਚ ਸਰਕਾਰ ਨੇ ਸਾਲ 2021-22 ਲਈ ਝੋਨੇ ਦਾ ਘੱਟੋ ਘੱਟ ਸਮਰਥਨ ਮੁੱਲ (ਐੱਮਐੱਸਪੀ) 72 ਰੁਪਏ ਵਧਾ ਕੇ 1,940 ਪ੍ਰਤੀ ਕੁਇੰਟਲ ਕਰ ਦਿੱਤਾ ਹੈ।ਜਦੋਂਕਿ

Read More
India

ਪੁਲ ਤੋਂ ਹੇਠਾਂ ਡਿੱਗੀ ਬੱਸ, 17 ਲੋਕਾਂ ਦੀ ਗਈ ਜਾਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਇੱਕ ਬੱਸ ਦੇ ਲੋਡਰ ਨਾਲ ਟਕਰਾਉਣ ਤੋਂ ਬਾਅਦ ਪੁੱਲ ਤੋਂ ਹੇਠਾਂ ਡਿੱਗਣ ਕਰਕੇ 17 ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ ਤੋਂ ਬਾਅਦ ‘ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ ਹੈ। ਜਾਣਕਾਰੀ ਮੁਤਾਬਿਕ ਇਸ ਹਾਦਸੇ ਵਿੱਚ ਕਈ ਲੋਕ

Read More
India Punjab

ਮੁਹਾਲੀ ‘ਚ ਸਰਕਾਰ ਖਿਲਾਫ ਕਿਸਾਨਾਂ ਦਾ ਅਗਲਾ ਐਕਸ਼ਨ, ਦਿੱਲੀ ਬਾਰਡਰਾਂ ‘ਤੇ ਵੱਧ ਰਹੀ ਗਿਣਤੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਵਿੱਚ ਟੋਹਾਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤੀਜੇ ਕਿਸਾਨ ਮੱਖਣ ਸਿੰਘ ਦੀ ਰਿਹਾਈ ਕੁੱਝ ਤਕਨੀਕੀ ਕਾਰਨਾਂ ਕਰਕੇ ਅੱਜ ਸਵੇਰੇ ਹੋਈ। ਹਾਲਾਂਕਿ, ਸਾਰੀਆਂ ਮੰਗਾਂ ਮੰਨ ਲੈਣ ਕਾਰਨ ਕਿਸਾਨਾਂ ਵੱਲੋਂ ਟੋਹਾਣਾ ਸਿਟੀ ਥਾਣੇ ਦੇ ਬਾਹਰੋਂ ਧਰਨਾ ਕੱਲ੍ਹ ਸ਼ਾਮ ਨੂੰ ਹੀ ਸਮਾਪਤ ਕਰ ਦਿੱਤਾ ਗਿਆ ਸੀ। ਟੋਹਾਣਾ ਵਿੱਚ 3 ਦਿਨ ਚੱਲੇ

Read More
India

ਭਲਵਾਨ ਸੁਸ਼ੀਲ ਕੁਮਾਰ ਨੇ ਜੇਲ੍ਹ ਵਿੱਚ ਮੰਗਿਆ ਖਾਸ ਖਾਣਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਇੱਕ ਭਲਵਾਨ ਦੇ ਕਤਲ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਓਲੰਪੀਅਨ ਸੁਸ਼ੀਲ ਕੁਮਾਰ ਨੂੰ ਖਾਸ ਖਾਣੇ ਦੀ ਮੰਗ ਵਾਲੀ ਪਟੀਸ਼ਨ ਉੱਤੇ ਬੁੱਧਵਾਰ ਯਾਨੀ ਕੱਲ੍ਹ ਅਦਾਲਤ ਫੈਸਲਾ ਸੁਣਾਏਗੀ। ਜਾਣਕਾਰੀ ਅਨੁਸਾਰ ਸੁਸ਼ੀਲ ਕੁਮਾਰ ਨੇ ਜੇਲ੍ਹ ਵਿੱਚ ਖਾਸ ਖਾਣਾ ਤੇ ਕੁੱਝ ਸਪਲੀਮੈਂਟਸ ਮੰਗੇ ਹਨ। ਚੀਫ ਮੈਟ੍ਰੋਪੋਲਿਟਿਨ ਮਜਿਸਟ੍ਰੇਟ ਸਤਵੀਰ ਸਿੰਘ ਲਾਂਬਾ ਨੇ ਇਸ ਮਾਮਲੇ ਵਿੱਚ

Read More
India International

ਬੀਬੀਸੀ, ਨਿਊਯਾਰਕ ਟਾਇਮਸ ਅਤੇ ਗਾਰਡੀਅਨ ਨਿਊਜ਼ ਵੈਬਸਾਈਟਸ ਦੇ ਸਰਵਰ ਹੋਏ ਡਾਊਨ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬੀਬੀਸੀ, ਨਿਊਯਾਰਕ ਟਾਇਮਸ ਅਤੇ ਗਾਰਡੀਅਨ ਸਮੇਤ ਕਈ ਵੱਡੀਆਂ ਵੈਬਸਾਈਟਸ ਦੇ ਸਰਵਰ ਅੱਜ ਅਚਾਨਕ ਡਾਊਨ ਹੋ ਗਏ। ਇਨ੍ਹਾਂ ਤੋਂ ਇਲਾਵਾ ਫਾਇਨਾਂਸ਼ੀਅਲ ਟਾਇਮਸ, ਇੰਡੀਪੈਂਡੇਂਟ ਦੀ ਵੈਬਸਾਇਟ ਨਹੀਂ ਖੁਲ੍ਹ ਰਹੀ ਹੈ।ਬਰਤਾਨਵੀ ਸਰਕਾਰ ਦੀ ਵੈਬਸਾਇਟ gov.uk ਵੀ ਡਾਊਨ ਹੈ।ਜਾਣਕਾਰੀ ਮੁਤਾਬਿਕ ਵੈਬਸਾਇਟ ਖੋਲ੍ਹਣ ‘ਤੇ ਐਰਰ-503 ਨਜਰ ਆ ਰਿਹਾ ਹੈ। ਜਾਣਕਾਰੀ ਮੁਤਾਬਿਕ ਕਲਾਉਡ ਕੰਪਿਊਟਿੰਗ ਪ੍ਰੋਵਾਇਡਰ ਫਾਸਟਲੀ

Read More
India Punjab

ਬਿਨਾਂ ਜੇਲ੍ਹ ਗਏ ਤੁਸੀਂ ਇਸ ਤਰ੍ਹਾਂ ਖਾ ਸਕਦੇ ਹੋ ਜੇਲ੍ਹ ਦੀ ਰੋਟੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਬਹੁਤ ਸਾਰੇ ਲੋਕ ਸੋਚਦੇ ਹਨ ਕਿ ਆਖਿਰ ਜੇਲ੍ਹ ਦੀ ਰੋਟੀ ਕਿਹੋ ਜਿਹੀ ਹੁੰਦੀ ਹੈ ਤੇ ਇਹ ਰੋਟੀ ਖਾਣੀ ਵੀ ਚਾਹੁੰਦੇ ਹਨ। ਜੇਲ੍ਹ ਦੀ ਰੋਟੀ ਖਾਣ ਦਾ ਇਹ ਸੁਪਨਾ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦਾ ਪ੍ਰਸ਼ਾਸਨ ਪੂਰਾ ਕਰ ਰਿਹਾ ਹੈ। ਹੁਣ ਕੋਈ ਵੀ ਵਿਅਕਤੀ ਆਨਲਾਇਨ ਆਰਡਰ ਕਰਕੇ ਜੇਲ੍ਹ ਦੇ ਕੈਦੀਆਂ ਦੇ ਹੱਥਾਂ

Read More
India

ਗ੍ਰੀਨ ਟ੍ਰਿਬਿਊਨਲ ਨੇ ਘੱਗਰ ਨਦੀ ਨੂੰ ਲੈ ਕੇ ਕਿਉਂ ਲਗਾਈ ਤਿੰਨ ਸੂਬਿਆਂ ਦੀ ਕਲਾਸ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਘੱਗਰ ਨਦੀ ਵਿੱਚ ਪਾਏ ਜਾ ਰਹੇ ਗੰਦੇ ਪਾਣੀ ਦਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਖਤ ਨੋਟਿਸ ਲਿਆ ਹੈ। ਇਸ ਮਾਮਲੇ ਵਿੱਚ ਸਖਤ ਸ਼ਬਦਾਂ ਵਿੱਚ ਪ੍ਰਦੂਸ਼ਿਤ ਪਾਣੀ ਨੂੰ ਰੋਕਣ ਵਿੱਚ ਅਸਫਲ ਰਹਿਣ ਵਾਲੇ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੀ ਕਲਾਸ ਵੀ ਲਗਾਈ ਹੈ।ਟ੍ਰਿਬਿਊਨਲ ਨੇ ਕਿਹਾ ਹੈ ਕਿ ਜੇ ਸੂਬੇ ਕਾਨੂੰਨ ਲਾਗੂ ਕਰਨ

Read More
India Punjab

ਰਾਮ ਰਹੀਮ ਦੀਆਂ ਉਮੀਦਾਂ ‘ਤੇ ਪੁਲਿਸ ਦੇ ‘ਇਤਰਾਜ਼’ ਨੇ ਫੇਰਿਆ ਪਾਣੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਗੁਰੂਗ੍ਰਾਮ ਦੇ ਮੇਦਾਂਤਾ ਵਿੱਚ ਆਪਣਾ ਇਲਾਜ਼ ਕਰਵਾ ਰਹੇ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਗੁਰਮੀਤ ਰਾਮ ਰਹੀਮ ਦੀ ਦੇਖਰੇਖ ਹੁਣ ਹਨੀਪ੍ਰੀਤ ਨਹੀਂ ਕਰ ਸਕੇਗੀ। ਪੁਲਿਸ ਦੇ ਇਤਰਾਜ਼ ਤੋਂ ਬਾਅਦ ਹਨੀਪ੍ਰੀਤ ਦਾ ਅਟੈਂਡੈਂਟ ਕਾਰਡ ਰੱਦ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਪੁਲਿਸ ਨੇ ਕਈ ਪੱਖ ਰੱਖ ਕੇ ਇਤਰਾਜ਼ ਜਾਹਿਰ ਕੀਤਾ

Read More
India

ਡੇਢ ਘੰਟਾ ਪੀਐੱਮ ਮੋਦੀ ਨਾਲ ਉੱਦਵ ਠਾਕਰੇ ਨੇ ਆਖਿਰ ਕੀ ਗੱਲਬਾਤ ਕੀਤੀ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਮਹਾਂਰਾਸ਼ਟਰ ਦੇ ਮੁੱਖਮੰਤਰੀ ਉੱਦਵ ਠਾਕਰੇ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ।ਕਰੀਬ ਡੇਢ ਘੰਟਾ ਚੱਲੀ ਇਸ ਗੱਲਬਾਤ ਵਿੱਚ ਠਾਕਰੇ ਨੇ ਕਈ ਮੁੱਦੇ ਮੋਦੀ ਦੇ ਧਿਆਨ ਵਿੱਚ ਲਿਆਂਦੇ ਹਨ। ਠਾਕਰੇ ਵੱਲੋਂ ਮਰਾਠਾ ਰਿਜਰਵੇਸ਼ਨ, ਮੈਟਰੋ ਕਾਰ ਸ਼ੈੱਡ ਅਤੇ ਜੀਐੱਸਟੀ ਮੁਆਵਜੇ ਨਾਲ ਜੁੜੇ ਕਈ ਮੁੱਦਿਆਂ ਉੱਤੇ ਚਰਚਾ ਕੀਤੀ ਹੈ। ਇਸ

Read More