ਕਿਸਾਨ ਮੋਰਚੇ ਬਾਰੇ ਉੱਡੀ ਨਵੀਂ ਅਫਵਾਹ, ਚੜੂਨੀ ਨੇ ਕੀਤੀ ਦੂਰ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕਿਸਾਨਾਂ ਨੂੰ ਸੁਨੇਹਾ ਦਿੰਦਿਆਂ ਸੁਚੇਤ ਕਰਦਿਆਂ ਫਸਲਾਂ ਦੇ ਰੇਟ ਤੈਅ ਕਰਨ ਵਾਲੇ ਵਾਇਰਲ ਵੀਡੀਓ ਬਾਰੇ ਸੱਚ ਦੱਸਦਿਆਂ ਕਿਹਾ ਕਿ ਕਈ ਦਿਨਾਂ ਤੋਂ ਸੋਸ਼ਲ ਮੀਡੀਆ ‘ਤੇ ਇੱਕ ਅਫਵਾਹ ਚੱਲ ਰਹੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਨੇ ਫਸਲ ਦਾ ਰੇਟ, ਮਜ਼ਦੂਰੀ ਦਾ ਰੇਟ