“ਅੰਦਰ ਵੜ੍ਹ ਕੇ ਗਲਤੀ ਕਰਨੀ ਤੇ ਅੰਦਰੇ ਹੀ ਮੁਆਫ਼ੀ ਮੰਗਣੀ, ਅਸੂਲਾਂ ਦੇ ਖ਼ਿਲਾਫ਼”
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਕੋਦਰ ਵਿਖੇ ਸਿੱਖ ਅਤੇ ਪੰਥਕ ਜਥੇਬੰਦੀਆਂ ਵੱਲੋਂ ਗੁਰਦਾਸ ਮਾਨ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਿੱਖ ਜਥੇਬੰਦੀਆਂ ਨੇ ਕਿਹਾ ਕਿ ਬੇਸ਼ੱਕ ਗੁਰਦਾਸ ਮਾਨ ਨੇ ਮੁਆਫ਼ੀ ਮੰਗ ਲਈ ਹੈ ਪਰ ਸਾਨੂੰ ਆਪਣਾ ਸਟੈਂਡ ਕਾਇਮ ਰੱਖਣਾ ਚਾਹੀਦਾ ਹੈ, ਜੇ ਅਸੀਂ ਹੁਣ ਪਿੱਛੇ ਮੁੜ ਗਏ ਤਾਂ ਹਰ ਵਾਰ ਇਕੱਠ ਕਰਕੇ ਸਾਨੂੰ