India Punjab

ਪੰਜਾਬ ‘ਚ ਹਾਲੇ ਨਹੀਂ ਰੁਕਣਗੀਆਂ ਰੇਲਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਰੇਲ ਰੋਕੋ ਸੰਘਰਸ਼ 20 ਅਕਤੂਬਰ ਤੱਕ ਮੁਲਤਵੀ ਕੀਤਾ ਗਿਆ ਹੈ। ਕੱਲ੍ਹ ਡਿਪਟੀ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਚੰਡੀਗੜ੍ਹ ਵਿੱਚ ਬੈਠਕ ਹੋਈ ਸੀ। ਰੰਧਾਵਾ ਨੇ ਜਥੇਬੰਦੀ ਨੂੰ ਅਪੀਲ ਕੀਤੀ ਸੀ ਕਿ ਉਹ ਪੰਜਾਬ ਸਰਕਾਰ ਨੂੰ 20 ਦਿਨ

Read More
India Punjab

ਪੰਜਾਬੀਆਂ ਲਈ ਵੈਦ ਬਣ ਕੇ ਆਏ ਕੇਜਰੀਵਾਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿੱਚ ਲੋਕਾਂ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਰਕਾਰ ਨਾਂ ਦਾ ਕੁੱਝ ਦਿਖਾਈ ਨਹੀਂ ਦੇ ਰਿਹਾ ਹੈ। ਕਾਂਗਰਸ ਨੇ ਸਰਕਾਰ ਦਾ ਤਮਾਸ਼ਾ ਬਣਾ ਕੇ ਰੱਖਿਆ ਹੋਇਆ ਹੈ। ਇਨ੍ਹਾਂ ਦੀ ਆਪਸ ਵਿੱਚ ਇੰਨੀ ਗੰਦੀ ਲੜਾਈ ਚੱਲ

Read More
India

ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਦੀਆਂ ਤਿੰਨ ਸੀਟਾਂ ਦੀ ਉਪ ਚੋਣ, ਪੈ ਰਹੀਆਂ ਵੋਟਾਂ

‘ਦ ਖ਼ਾਲਸ ਟੀਵੀ (ਜਗਜੀਵਨ ਮੀਤ):-ਪੱਛਮੀ ਬੰਗਾਲ ਵਿੱਚ ਅੱਜ ਵਿਧਾਨ ਸਭਾ ਦੀਆਂ ਉੱਪ ਚੋਣਾਂ ਲਈ ਵੋਟਾਂ ਪੈ ਰਹੀਆਂ ਹਨ। ਇੱਥੇ ਤਿੰਨ ਸੀਟਾਂ ਉੱਚੇ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ। ਇਨ੍ਹਾਂ ਵਿੱਚ ਕਲਕੱਤੇ ਦੀ ਭਵਾਨੀਪੁਰ ਦੇ ਇਲਾਵਾ ਮੁਰਸ਼ਿਦਾਬਾਦ ਜਿਲੇ ਦੀ ਸ਼ਮਸ਼ੇਰਗੰਜ ਤੇ ਜੰਗਪੁਰ ਸੀਟ ਸ਼ਾਮਿਲ ਹੈ। ਜ਼ਿਕਰਯੋਗ ਹੈ ਕਿ ਸਾਰੀਆਂ ਦੀਆਂ ਨਜਰਾਂ ਭਵਾਨੀਪੁਰ ਉੱਤੇ ਟਿਕੀਆਂ ਹਨ। ਇੱਥੇ

Read More
India Punjab

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੈਟਰੋਲ ਅਤੇ  ਦੀਆਂ ਕੀਮਤਾਂ ਵਿੱਚ ਹੋਰ ਵਾਧਾ ਹੋ ਗਿਆ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਅੱਜ ਫਿਰ ਵਾਧਾ ਕੀਤਾ ਹੈ। ਪੈਟਰੋਲ ਦੀ ਕੀਮਤ ਵਿੱਚ 25 ਪੈਸੇ ਅਤੇ ਡੀਜ਼ਲ ਵਿੱਚ 31 ਪੈਸੇ ਦਾ ਵਾਧਾ ਹੋਇਆ ਹੈ। ਕੱਲ੍ਹ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ

Read More
India

ਕੋਰਟ ਦਾ ਸਮਾਂ ਕੀਤਾ ਬਰਬਾਦ, ਸਜ਼ਾ ਸੁਣਾ ਕੇ ਜੱਜ ਨੇ ਕੰਪਨੀ ਦੇ ਉਡਾ ਦਿੱਤੇ ਹੋਸ਼

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬੰਬੇ ਹਾਈ ਕੋਰਟ ਨੇ ਅਦਾਲਤ ਦਾ ਸਮਾਂ ਬੇਲੋੜਾ ਬਰਬਾਦ ਕਰਨ ਦੇ ਇਕ ਮਾਮਲੇ ਵਿਚ ਇਕ ਕੰਪਨੀ ਨੂੰ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਕੀਤਾ ਹੈ। ਕੋਰਟ ਨੇ ਇਹ ਵੀ ਹੁਕਮ ਕੀਤਾ ਹੈ ਕਿ 25 ਲੱਖ ਰੁਪਏ ਦਾ ਇਹ ਜੁਰਮਾਨਾ ਦੋ ਹਫਤਿਆਂ ਦੇ ਅੰਦਰ ਅਦਾ ਕਰ ਦਿੱਤਾ ਜਾਵੇ। ਇਹ ਹੁਕਮ

Read More
India Punjab

ਪੰਜਾਬ ਦੀ ਇਸ ਸਿੰਗਰ ਨਾਲ ਮੁੰਬਈ ਦੇ ਹੋਟਲ ‘ਚ ਵਾਪਰ ਗਿਆ ਭਾਣਾ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੰਜਾਬ ਦੀ ਮਸ਼ਹੂਰ ਸਿੰਗਰ ਅਫਸਾਨਾ ਖਾਨ ਨਾਲ ਬਿੱਗ ਬੌਸ-15 ਵਿੱਚ ਐਂਟਰੀ ਤੋਂ ਪਹਿਲਾਂ ਹੀ ਵੱਡਾ ਹਾਦਸਾ ਹੋ ਗਿਆ ਹੈ। ਜਾਣਕਾਰੀ ਮਿਲੀ ਹੈ ਕਿ ਪ੍ਰਤੀਭਾਗੀ ਦੇ ਤੌਰ ਉੱਤੇ ਸ਼ਾਮਿਲ ਹੋਣ ਲਈ ਮੁੰਬਈ ਗਈ ਗਾਇਕਾ ਅਫਸਾਨਾ ਖ਼ਾਨ ਮੁੰਬਈ ਦੇ ਇਕ ਹੋਟਲ ਵਿੱਚ ਪੈਨਿਕ ਅਟੈਕ ਆਇਆ ਹੈ, ਹਾਲਾਂਕਿ ਹੁਣ ਉਨ੍ਹਾਂ ਦੀ ਹਾਲਤ

Read More
India International Khalas Tv Special

ਇਸ ਬਿੱਲੀ ਤੋਂ ਸਿੱਖੋ ਰਿਸ਼ਤੇ ਕਿੰਨੇ ਜਰੂਰੀ ਹੁੰਦੇ ਨੇ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):– ਸਾਡੇ ਕਿਸੇ ਆਪਣੇ ਦੀ ਮੌਤ ਹੋ ਜਾਵੇ ਤਾਂ ਸਾਡਾ ਕਿੰਨਾ ਬੁਰਾ ਹਾਲ ਹੁੰਦਾ ਹੈ, ਇਹ ਸ਼ਾਇਦ ਦੱਸਣ ਜਾਂ ਸਮਝਾਉਣ ਦੀ ਲੋੜ ਨਹੀਂ ਹੁੰਦੀ। ਟਾਈਮਜ਼ ਆਫ਼ ਇੰਡੀਆ ਦੀ ਖ਼ਬਰ ਦੇ ਮੁਤਾਬਿਕ ਕਬਰ ਦੇ ਨੇੜੇ ਚੁੱਪ ਬੈਠ ਕੇ ਆਪਣੇ ਭਰਾ ਦੀ ਮੌਤ ਦਾ ਸੋਗ ਮਨਾ ਰਹੀ ਲੀਓ ਨਾਂ ਦੀ ਬਿੱਲੀ ਦੀ

Read More
India

ਚਿੱਕੜ ਹੀ ਚਿੱਕੜ, ਇਸ MLA ਦਾ ਟ੍ਰੈਕਟਰ ਨੇ ਲਾਇਆ ਬੇੜਾ ਪਾਰ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਦੇਸ਼ ਵਿੱਚ ਪਿੰਡਾਂ ਦੀਆਂ ਸੜਕਾਂ ਬਹੁਤ ਤਰਸਯੋਗ ਹਾਲਤ ਵਿੱਚ ਹਨ। ਲੋਕ ਤਾਂ ਆਦੀ ਹੋ ਚੁੱਕੇ ਹਨ ਪਰ ਕਈ ਵਾਰ ਲੀਡਰ ਵੀ ਇਨ੍ਹਾਂ ਚਿੱਕੜ ਭਰੀਆਂ ਸੜਕਾਂ ਦੇ ਹੱਥੇ ਚੜ੍ਹ ਜਾਂਦੇ ਹਨ। ਇਸੇ ਤਰ੍ਹਾਂ ਦੀ ਇਕ ਘਟਨਾ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਇੱਕ ਕਾਂਗਰਸੀ ਵਿਧਾਇਕ ਨੂੰ ਆਪਣੀ ਫਾਰਚੂਨਰ ਕਾਰ

Read More
India Punjab

ਕੇਜਰੀਵਾਲ ਨੇ CM ਚੰਨੀ ਨੂੰ ਦਿੱਤੇ ਪੰਜ ਕੰਮ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੰਡੀਗੜ੍ਹ ਏਅਰਪੋਰਟ ਪਹੁੰਚ ਗਏ ਹਨ। ਕੇਜਰੀਵਾਲ ਦਾ ਭਗਵੰਤ ਮਾਨ ਸਮੇਤ ‘ਆਪ’ ਲੀਡਰਾਂ ਨੇ ਸਵਾਗਤ ਕੀਤਾ ਹੈ। ਥੋੜ੍ਹੀ ਦੇਰ ‘ਚ ਕੇਜਰੀਵਾਲ ਲੁਧਿਆਣਾ ਲਈ ਰਵਾਨਾ ਹੋਣਗੇ। ਕੇਜਰੀਵਾਲ ਨੇ ਏਅਰਪੋਰਟ ਤੋਂ ਹੀ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਵੇਖ ਰਿਹਾ ਹਾਂ ਕਿ ਇਸ ਵਕਤ

Read More
India International Khalas Tv Special Lifestyle Punjab

World Heart Day : ਬੜੇ ਨਾਜ਼ੁਕ ਹੁੰਦੇ ਨੇ…ਔਰਤਾਂ ਦੇ ਦਿਲ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਕੱਲ੍ਹਾ ਭਾਰਤ ਹੀ ਨਹੀਂ, ਸਾਰੀ ਦੁਨੀਆਂ ਵਿੱਚ ਵਸਦੇ ਨੌਜਵਾਨਾਂ ਵਿੱਚ ਦਿਲ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਇਹ ਹੁਣ ਆਮ ਬਿਮਾਰੀ ਬਣ ਰਹੀ ਹੈ, ਹਰ ਤੀਜਾ ਬੰਦਾ ਇਹ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਮੇਰਾ ਬੀਪੀ ਘੱਟਦਾ ਜਾਂ ਵਧਦਾ ਹੈ। ਪਰ ਨਵੀਂ ਰਿਪੋਰਟ ਅਨੁਸਾਰ ਔਰਤਾਂ ਤੇ ਲੜਕੀਆਂ ਵਿੱਚ ਹੁਣ ਹਾਰਟ ਨਾਲ

Read More