India Punjab

ਚੰਨੀ ਨੇੜੇ ਮੁਲਾਜ਼ਮ ਤਾਂ ਕਿਆ ਪੁਲਿਸ ਨੇ ਚਿੜੀ ਨਹੀਂ ਫੜਕਣ ਦੇਣੀ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪੁਲਿਸ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਰੱਖਿਆ ਨੂੰ ਲੈ ਕੇ ਵਧੇਰੇ ਚਿੰਤਤ ਹੋ ਗਈ ਲੱਗਦੀ ਹੈ। ਪੰਜਾਬ ਵਿੱਚ ਚਾਹੇ ਅਮਨ ਕਾਨੂੰਨ ਦੀ ਸਥਿਤੀ ਨਹੀਂ ਸੁਧਰੀ ਪਰ ਪੰਜਾਬ ਪੁਲਿਸ ਮੁੱਖ ਮੰਤਰੀ ਚੰਨੀ ਦੇ ਪੰਜਾਬ ਦੌਰਿਆਂ ਸਮੇਂ ਮੁਲਾਜ਼ਮਾਂ ਦੇ ਖਲਲ ਨੂੰ ਲੈ ਕੇ ਵਧੇਰੇ ਫਿਕਰਮੰਦ ਲੱਗਦੀ ਹੈ। ਪੰਜਾਬ ਪੁਲਿਸ

Read More
India Punjab

ਹਰਿਆਣਾ ਦਾ ਪੱਤਰਕਾਰ ਭਾਈਚਾਰਾ ਰਾਜਪਾਲ ਨੂੰ ਮਿਲਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਐਂਡ ਹਰਿਆਣਾ ਜਰਨਲਿਸਟ ਯੂਨੀਅਨ (ਰਜਿ.) ਦੇ ਵਫ਼ਦ ਨੇ ਅੱਜ ਹਰਿਆਣਾ ਦੇ ਪੱਤਰਕਾਰਾਂ ਦੀ ਮੰਗਾਂ ਨੂੰ ਲੈ ਕੇ ਪ੍ਰਧਾਨ ਰਾਮ ਸਿੰਘ ਬਰਾੜ ਦੀ ਅਗਵਾਈ ਹੇਠ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨਾਲ ਹਰਿਆਣਾ ਰਾਜ ਭਵਨ ’ਚ ਮੁਲਾਕਾਤ ਕੀਤੀ ਅਤੇ ਮੰਗ ਪੱਤਰ ਸੌਂਪਿਆ। ਰਾਮ ਸਿੰਘ ਬਰਾੜ ਨੇ ਰਾਜਪਾਲ ਨੂੰ ਪੱਤਰਕਾਰਾਂ ਦੀ

Read More
India Punjab

SIT ਸਾਧ ਨੂੰ ਗਰਿੱਲ ਕਰਨ ਲਈ ਪੁੱਜੀ ਸੁਨਾਰੀਆ ਜੇਲ੍ਹ

‘ਦ ਖ਼ਾਲਸ ਬਿਊਰੋ :- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਵਿੱਚ ਸਿਰਸਾ ਡੇਰਾ ਮੁਖੀ ਰਾਮ ਰਹੀਮ ਕੋਲੋਂ ਪੁੱਛਗਿੱਛ ਕਰਨ ਲਈ ਦੂਜੀ ਵਾਰ ਸੁਨਾਰੀਆ ਜੇਲ੍ਹ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਵੀ ਆਈਜੀ ਪਰਮਾਰ ਦੀ ਅਗਵਾਈ ਵਾਲੀ ਐਸਆਈਟੀ ਜੇਲ੍ਹ ਵਿੱਚ ਬੰਦ ਰਾਮ ਰਹੀਮ ਕੋਲੋਂ ਪੁੱਛਗਿੱਛ ਕਰ ਚੁੱਕੀ ਹੈ। ਪੁੱਛਗਿੱਛ ਦੌਰਾਨ ਐੱਸਆਈਟੀ ਨੇ ਸਵਾਲਾਂ ਦੀ

Read More
India

ਜੰਮੂ-ਕਸ਼ਮੀਰ ਆਰਮਡ ਪੁਲਿਸ ਦੀ ਬੱਸ ’ਤੇ ਹਮਲੇ ’ਚ ਦੋ ਜਵਾਨ ਸ਼ਹੀਦ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਅੱਤਵਾਦੀਆਂ ਨੇ ਕਸ਼ਮੀਰ ’ਚ ਜੰਮੂ-ਕਸ਼ਮੀਰ ਆਰਮਡ ਪੁਲਿਸ ਦੇ ਜਵਾਨਾਂ ਨੂੰ ਲਿਜਾ ਰਹੀ ਇਕ ਬੱਸ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ’ਚ ਪੁਲਿਸ ਦੇ 14 ਜਵਾਨ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ’ਚੋਂ ਚਾਰ ਦੀ ਹਾਲਤ ਗੰਭੀਰ ਸੀ। ਇਨ੍ਹਾਂ ਚਾਰ ਗੰਭੀਰ ਜ਼ਖ਼ਮੀਆਂ ’ਚੋਂ ਇਕ ਏਐੱਸਆਈ ਅਤੇ ਸਿਲੈਕਸ਼ਨ ਗ੍ਰੇਡ ਕਾਂਸਟੇਬਲ ਸ਼ਹੀਦ ਹੋ ਗਏ। ਜਾਣਕਾਰੀ

Read More
India

ਲਖੀਮਪੁਰ ਖੀਰੀ ਹਿੰਸਾ :ਮੁੱਖ ਮੁਲਜ਼ਮ ਆਸ਼ੀਸ਼ ਮਿਸ਼ਰਾ ਦੀਆਂ ਵਧੀਆਂ ਮੁਸ਼ਕਿਲਾਂ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ’ਚ ਵਾਪਰੀ ਹਿੰਸਾ ਦੇ ਮੁੱਖ ਮੁਲਜ਼ਮ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਉਰਫ ਮੋਨੂੰ ਦੀਆਂ ਪਰੇਸ਼ਾਨੀਆਂ ਵਧ ਸਕਦੀਆਂ ਹਨ।ਇਸ ਹਿੰਸਾ ਵਿਚ ਚਾਰ ਕਿਸਾਨਾਂ ਦੀ ਮੌਤ ਮਾਮਲੇ ਦੀ ਤਫਤੀਸ਼ ’ਚ ਤੱਥ ਸਾਹਮਣੇ ਆਏ ਹਨ, ਉਸ ’ਚ ਸਾਫ਼ ਹੈ ਕਿ ਘਟਨਾ ਵਾਲੇ ਦਿਨ ਜੋ ਵੀ

Read More
India

ਕਾਨਪੁਰ ’ਚ ਵੱਡਾ ਸੜਕੀ ਹਾਦਸਾ, 2 ਨੌਜਵਾਨ ਜ਼ਿੰਦਾ ਸੜੇ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸ਼ਿਵਰਾਜਪੁਰ ਦੇ ਭੋਸਾਨਾ ਨਹਿਰ ਪੁਲ ਨੇੜੇ ਸੋਮਵਾਰ ਨੂੰ ਦੇਰ ਸ਼ਾਮ ਵੱਡਾ ਹਾਦਸਾ ਵਾਪਰ ਗਿਆ। ਆਹਮੋ-ਸਾਹਮਣੀ ਟਰੈਕਟਰ ਤੇ ਮੋਟਰਸਾਈਕਲ ਦੀ ਟੱਕਰ ’ਚ 2 ਨੌਜਵਾਨਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਜਦਕਿ ਇਕ ਜ਼ਖਮੀ ਹੋ ਗਿਆ। ਦੋਵੇਂ ਨੌਜਵਾਨ ਪਰਿਵਾਰ ’ਚ ਕਿਸੇ ਸਮਾਗਮ ’ਚ ਸ਼ਾਮਿਲ ਹੋਣ ਲਈ ਸ਼ਿਵਰਾਜਪੁਰ ਤੋਂ ਘਰ ਵਾਪਸ ਪਰਤ ਰਹੇ

Read More
India International

ਬ੍ਰਿਟੇਨ ਵਿੱਚ ਓਮੀਕ੍ਰੋਨ ਦੇ ਪਹਿਲੇ ਮਰੀਜ਼ ਦੀ ਮੌਤ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):- ਬ੍ਰਿਟੇਨ ਵਿੱਚ ਓਮੀਕ੍ਰੋਨ ਦੇ ਪਹਿਲੇ ਮਰੀਜ ਦੀ ਮੌਤ ਹੋ ਗਈ ਹੈ। ਇਸਦੀ ਪੁਸ਼ਟੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੇ ਕੀਤੀ ਹੈ। ਇਹ ਖਦਸ਼ਾ ਵੀ ਜਾਹਿਰ ਕੀਤਾ ਜਾ ਰਿਹਾ ਹੈ ਕਿ ਇਹ ਪਹਿਲੀ ਮੌ ਤ ਹੈ।ਵੈਸਟ ਲੰਡਨ ਵਿੱਚ ਇੱਕ ਵੈਕਸੀਨ ਕਲੀਨਿਕ ਦੀ ਫੇਰੀ ‘ਤੇ, ਜੌਹਨਸਨ ਨੇ ਓਮਿਕਰੋਨ ਦੇ ਘੱਟ ਗੰਭੀਰ

Read More
India

ਪਤੀ ਦੀ ਮੌ ਤ ਦੋ ਮਹੀਨੇ ਬਾਅਦ ਘਰਵਾਲੀ ਨੇ ਚੁੱਕਿਆ ਦਿਲ ਦਹਿਲਾ ਦੇਣ ਵਾਲਾ ਕਦਮ

‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਪਤੀ ਦੀ ਮੌ ਤ ਦੇ ਦੋ ਮਹੀਨੇ ਬਾਅਦ ਇਕ ਔਰਤ ਨੇ ਆਪਣੇ ਚਾਰ ਬੱਚਿਆਂ ਸਣੇ ਜ਼ਹਿਰ ਖਾ ਲਿਆ। ਇਸ ਘਟਨਾ ਵਿਚ ਔਰਤ ਤੇ ਉਸਦੀਆਂ ਦੋ ਬੇਟੀਆਂ ਦੀ ਮੌਤ ਹੋ ਗਈ ਹੈ।ਇਹ ਘਟਨਾ ਹਰਿਆਣਾ ਦੇ ਫਤਿਹਾਬਾਦ ਜ਼ਿਲ੍ਹੇ ਵਿੱਚ ਵਾਪਰੀ ਹੈ।ਜਾਣਕਾਰੀ ਅਨੁਸਾਰ ਪਿੰਡ ਦੌਲਤਪੁਰ ਦੀ ਰਹਿਣ ਵਾਲੀ ਕਰੀਬ 30 ਸਾਲਾ ਕਿਰਨ ਦਾ ਵਿਆਹ

Read More
India International Punjab

ਡੱਲੇਵਾਲ ਨੇ NRI’s ਨੂੰ ਕੀਤੀ ਕਿਹੜੀ ਅਪੀਲ

‘ਦ ਖ਼ਲਸ ਬਿਊਰੋ :- ਕਿਸਾਨ ਲੀਡਰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇਕੱਲੀ-ਇਕੱਲੀ ਜਥੇਬੰਦੀ ਨੇ ਬਾਹਰੋਂ ਪੈਸੇ ਮੰਗਵਾਏ ਹਨ। ਇੱਕ ਇਕੱਲਾ ਮੈਂ ਬਾਂਹ ਖੜੀ ਕਰਕੇ ਕਹਿ ਸਕਦਾ ਹਾਂ ਕਿ ਮੈਂ ਇੱਕ ਵੀ ਪੈਸਾ ਬਾਹਰੋਂ ਨਹੀਂ ਮੰਗਵਾਇਆ ਹੈ। ਕੋਈ ਵੀ ਐੱਨਆਰਆਈ ਸਿੱਧ ਕਰਕੇ ਵਿਖਾਵੇ ਕਿ ਡੱਲੇਵਾਲ ਨੇ ਉਨ੍ਹਾਂ ਕੋਲੋਂ ਪੰਜ ਰੁਪਏ ਤੱਕ ਵੀ ਲਏ ਹੋਣ।

Read More
India Punjab

ਕਿਸਾਨਾਂ ਦੇ ਦਬਕੇ ਨੇ ਕਰਾਇਆ ਟੋਲ ਪਲਾਜ਼ਾ ਬੰਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨਾਂ ਦਾ ਅੰਦੋਲਨ ਖਤਮ ਹੁੰਦਿਆਂ ਹੀ ਟੋਲ ਪਲਾਜ਼ਾ ਵਾਲੇ ਲੋਕਾਂ ਨੂੰ ਲੁੱਟਣ ਲਈ ਕਾਹਲੇ ਪੈ ਗਏ ਹਨ। ਕਿਸਾਨਾਂ ਨੇ 15 ਦਸੰਬਰ ਤੱਕ ਟੋਲ ਪਲਾਜ਼ੇ ਨਾ ਖੋਲਣ ਦੀ ਅਪੀਲ ਕੀਤੀ ਸੀ। ਅੱਜ ਜਦੋਂ ਪਾਣੀਪਤ ਟੋਲ ਪਲਾਜ਼ਾ ‘ਤੇ ਪਰਚੀਆਂ ਕੱਟਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਉੱਥੋਂ ਲੰਘ ਰਹੇ ਕਿਸਾਨਾਂ ਨੇ ਪ੍ਰਬੰਧਕਾਂ ਨੂੰ

Read More