India Punjab

ਹੁਣ ਗੰਨੇ ਦਾ ਰਸ ਹੋ ਜਾਵੇਗਾ ਹੋਰ ਮਿੱਠਾ

‘ਦ ਖ਼ਾਲਸ ਬਿਊਰੋ :- ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰੀ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਨੇ ਗੰਨੇ ਦੀ ਉਚਿਤ ਅਤੇ ਲਾਭਕਾਰੀ ਕੀਮਤ (FRP) ਵਿੱਚ 15 ਰੁਪਏ ਦਾ ਵਾਧਾ ਕਰਕੇ 305 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਹੈ। ਹੁਣ ਕਿਸਾਨਾਂ ਨੂੰ ਗੰਨੇ ਦਾ 305 ਰੁਪਏ ਪ੍ਰਤੀ ਕੁਇੰਟਲ

Read More
India Punjab

ਪੰਜਾਬ ਯੂਨੀਵਰਸਿਟੀ ਕੇਂਦਰ ਦੇ ਹੱਥਾਂ ‘ਚ ਜਾਣ ਤੋਂ ਬਚੀ

‘ਦ ਖ਼ਾਲਸ ਬਿਊਰੋ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹਾਲ ਦੀ ਘੜੀ ਕੇਂਦਰ ਦੇ ਹੱਥਾਂ ਵਿੱਚ ਜਾਣ ਤੋਂ ਬੱਚ ਗਈ ਹੈ।  ਕੇਂਦਰੀ ਸਿੱਖਿਆ ਰਾਜ ਮੰਤਰੀ ਸੁਭਾਸ਼ ਸਰਕਾਰ ਨੇ ਸੰਸਦ ਵਿੱਚ ਕਿਹਾ ਹੈ ਕਿ ਸੂਬਾ ਯੂਨੀਵਰਸਿਟੀਆਂ ਜਾਂ ਕਾਲਜਾਂ ਨੂੰ ਕੇਂਦਰੀ ਯੂਨੀਵਰਸਿਟੀਆਂ ਚ ਨਹੀਂ ਬਦਲਿਆ ਜਾ ਰਿਹਾ ਹੈ। ਕਿਉਂਕਿ ਇਨਾਂ ਯੂਨੀਵਰਸਿਟੀਆਂ ਦੀ ਵਿਰਾਸਤ, ਮੌਜੂਦਾ ਸਟਾਫ਼ ਦੀ ਐਡਜੈਸਟਮੈਂਟ ਤੇ ਕਾਲਜਾਂ

Read More
India Punjab

ਦਿੱਲੀ ਤੋਂ ਹੁਣ ਪੰਜਾਬ ‘ਚ ਅਕਾਲੀ ਦਲ ਦੀ ਘੇਰਾਬੰਦੀ

‘ਦ ਖ਼ਾਲਸ ਬਿਊਰੋ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਵਿੱਚ ਸਿੱਖ ਧਰਮ ਦਾ ਪ੍ਰਚਾਰ ਸ਼ੁਰੂ ਕਰਨ ਦਾ ਅਹਿਮ ਫੈਸਲਾ ਲਿਆ ਗਿਆ ਹੈ। ਦਿੱਲੀ ਕਮੇਟੀ ਨੇ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਹਿਲਾ ਧਰਮ ਪ੍ਰਚਾਰ ਦਫ਼ਤਰ ਖੋਲ੍ਹ ਦਿੱਤਾ ਹੈ। ਜਾਣਕਾਰੀ ਮੁਤਾਬਕ ਇਸ ਦਫ਼ਤਰ ਦਾ ਪ੍ਰਬੰਧ ਉੱਘੇ ਫੈਡਰੇਸ਼ਨ ਆਗੂ ਮਨਜੀਤ ਸਿੰਘ ਭੋਮਾ ਨੂੰ ਸੌਂਪਿਆ ਗਿਆ ਹੈ। ਇਸ

Read More
India Punjab

NIA ਵੀ ਮੂਸੇਵਾਲਾ ਕ ਤਲ ਦੀ ਜਾਂਚ ‘ਚ ਸ਼ਾਮਲ ! ਕੈਨੇਡਾ ਤੋਂ ਗੋਲਡੀ ਬਰਾੜ ਦੀ ਸਪੁਰਦੀ ਦਾ ਪਲਾਨ ਤਿਆਰ

ਗੈਂ ਗਸਟਰ ਅਤੇ ਦਹਿ ਸ਼ਤਗ ਰਦਾਂ ਦੇ ਨੈਕਸਸ ਤੋਂ ਬਾਅਦ ਹੁਣ NIA ਵੀ ਮੂਸੇਵਾਲਾ ਕਤ ਲ ਦੀ ਜਾਂਚ ‘ਚ ਸ਼ਾਮਲ ਹੋਇਆ ‘ਦ ਖ਼ਾਲਸ ਬਿਊਰੋ : ਸਿੱਧੂ ਮੂਸੇਵਾਲਾ ਦੇ ਕਤ ਲ ਤੋਂ ਬਾਅਦ ਹੁਣ ਤੱਕ ਦੀ ਜਾਂਚ ਵਿੱਚ ਗੈਂਗਸਟਰਾਂ ਅਤੇ ਦਹਿਸ਼ਤਗਰਦਾਂ ਦੇ ਗਠਜੋੜ ਦਾ ਵੱਡਾ ਖ਼ੁਲਾਸਾ ਹੋਇਆ ਹੈ ਇਸੇ ਲਈ ਹੁਣ ਇਸ ਮਾਮਲੇ ਵਿੱਚ ਅਸਿੱਧੇ ਤੌਰ

Read More
India Punjab

ਰਾਤੋ-ਰਾਤ ਪੰਜਾਬ ਪੁਲਿਸ ਦਾ ਹਵਲਦਾਰ ਬਣ ਗਿਆ ਕਰੋੜਪਤੀ !

6 ਰੁਪਏ ਨੇ ਪੰਜਾਬ ਪੁਲਿਸ ਦੇ ਹਵਲਦਾਰ ਦੀ ਕਿਸਮਤ ਬਦਲ ਦਿੱਤੀ ‘ਦ ਖ਼ਾਲਸ ਬਿਊਰੋ : ਪੰਜਾਬ ਪੁਲਿਸ ਦੇ ਇੱਕ ਹਵਲਦਾਰ ਨੇ ਆਪਣੀ ਮਾਂ ਦੀ ਇੱਕ ਗੱਲ ਮੰਨੀ ਤਾਂ ਰਾਤੋ-ਰਾਤ ਕਿਸਮਤ ਬਦਲ ਗਈ। ਮਾਂ ਦੇ ਕਹਿਣ ‘ਤੇ ਹਵਲਦਾਰ ਕੁਲਦੀਪ ਸਿੰਘ ਨੇ 6 ਰੁਪਏ ਦੀ ਲਾਟਰੀ ਟਿਕਟ ਖਰੀਦੀ ਅਤੇ ਉਸ ਦਾ 1 ਕਰੋੜ ਦਾ ਇਨਾਮ ਨਿਕਲ ਗਿਆ।

Read More
India Punjab

ਅਜਨਬੀ ਮਾਵਾਂ ਦੇ ਦੁੱਧ ਨਾਲ ਪੈ ਰਹੀ ਮਜ਼ਬੂਤ ਰਿਸ਼ਤਿਆਂ ਦੀ ਸਾਂਝ

‘ਦ ਖ਼ਾਲਸ ਬਿਊਰੋ : ਫਿੱਗਰ ਮੇਨਟੇਨ ਕਰਨ ਦੇ ਚੱਕਰ ਵਿੱਚ ਉਹ ਆਪਣੇ ਢਿੱਡੋਂ ਜਨਮੇ ਬੱਚਿਆਂ ਨੂੰ ਮਾਵਾਂ ਵੱਲੋਂ ਛਾਤੀ ਦਾ ਦੁੱਧ ਨਾ ਪਿਲਾਣ ਦਾ ਉਲਾਂਭਾ ਪੁਰਾਣਾ ਹੋ ਗਿਆ ਹੈ। ਜ਼ਮਾਨਾ ਚਾਹੇ ਤੇਜ਼ੀ ਨਾਲ ਅਧੁਨਿਕਤਾ ਵੱਲ ਨੂੰ ਵੱਧ ਰਿਹਾ ਹੈ ਪਰ ਮਾਵਾਂ ਆਪਣੇ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਲਾ ਕੇ ਧਰਵਾਸ ਮਹਿਸੂਸ ਕਰਨ ਲੱਗੀਆਂ ਹਨ। ਨੌਜਵਾਨ

Read More
India International Punjab

ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਸੰਸਦ ‘ਚ ਚੁੱਕਿਆ ਅਫ਼ਗਾਨਿਸਤਾਨ ਵਿੱਚ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ

‘ਦ ਖ਼ਾਲਸ ਬਿਊਰੋ : ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਅੱਜ ਸੰਸਦ ਵਿੱਚ ਅਫ਼ਗਾਨਿਸਤਾਨ ਦੇ ਸਿੱਖਾਂ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਨੇ ਅਫ਼ਗਾਨਿਸਤਾਨ ‘ਚ ਸਿੱਖ ਕੌਮ ‘ਤੇ ਹੁੰਦੇ ਹਮਲਿਆਂ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਪੰਜਾਬ ਤੋਂ ਰਾਜ ਸਭਾ ਮੈਂਬਰ “ਹਮਲੇ ਸਿਰਫ਼ ਸਿੱਖ ਕੌਮ ‘ਤੇ ਹੀ ਕਿਉਂ ਹੋ ਰਹੇ ਹਨ? ਰਾਜ ਸਭਾ ਵਿੱਚ ਹਰਭਜਨ ਸਿੰਘ ਨੇ

Read More
India Punjab

ਗੈਂ ਗ ਸਟਰ ਅਤੇ ਅੱਤ ਵਾਦੀਆਂ ਦੇ ਪੱਤਰੇ ਫਰੋਲੇਗੀ NIA

‘ਦ ਖ਼ਾਲਸ ਬਿਊਰੋ : ਪੰਜਾਬ ਵਿੱਚ ਗੈਂ ਗਸਟਰਾਂ ਅਤੇ ਪੁਲਿ ਸ ‘ਤੇ ਰਾਜਨੀਤਕਾਂ ਦੇ ਚੱਲ ਰਹੇ ਕਥਿਤ ਗੱਠਜੋੜ ਦੀ ਜਾਂਚ ਐਨਆਈਏ ਨੈਕਸਸ ਦੀ ਜਾਂਚ ਕਰੇਗੀ। ਐਨਆਈਏ  ਦੇ ਮੁਖੀ ਦਿਨਕਰ ਗੁਪਤਾ ਦੀ ਅਗਵਾਈ ਹੇਠ ਪੰਜਾਬ ਵਿਚ ਗੈਂ ਗਸਟਰ ਗਰੁੱਪਾਂ ਦੇ ਅੱ ਤਵਾਦੀ ਸੰਬੰਧਾਂ ਦੀ ਜਾਂਚ ਕੀਤੀ ਜਾਵੇਗੀ । ਐਨਆਈਏ ਦਾ ਆਪ੍ਰੇਸ਼ਨ ਗੈਂ ਗਸਟਰ ਸ਼ੁਰੂ ਹੋਣ ਵਾਲਾ

Read More
India International Punjab Sports

ਮੈਡਲ ਜਿੱਤ ਦੇ ਹੀ ਮੂਸੇਵਾਲਾ ਦੇ ਅੰਦਾਜ਼ ‘ਚ ਮਨਾਇਆ ਇਸ ਖਿਡਾਰੀ ਨੇ ਜਸ਼ਨ,ਗਾਇਕ ਦੀ ਮੌ ਤ ‘ਤੇ ਛੱਡ ਦਿਤਾ ਸੀ ਖਾਣਾ

Commonwealth games 2022 ਵਿੱਚ ਵਿਕਾਸ ਠਾਕੁਰ ਨੇ ਵੇਟਲਿਫਟਿੰਗ ਵਿੱਚ ਸਿਲਵਰ ਮੈਡਲ ਹਾਸਲ ਕੀਤਾ ‘ਦ ਖ਼ਾਲਸ ਬਿਊਰੋ : ਵੇਟਲਿਫਟਿੰਗ ਵਿੱਚ ਭਾਰਤ ਦਾ Commonwealth games 2022 ਵਿੱਚ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਵਿਕਾਸ ਠਾਕੁਰ ਪੰਜਾਬ ਦੇ ਦੂਜੇ ਵੇਟਲਿਫਟਰ ਬਣ ਗਏ ਹਨ ਜਿੰਨਾਂ ਨੇ ਭਾਰਤ ਦੀ ਝੋਲੀ ਵਿੱਚ ਇੱਕ ਹੋਰ ਮੈਡਲ ਪਾਇਆ ਹੈ। ਵਿਕਾਸ ਸਿੱਧੂ ਮੂ੍ਸੇਵਾਲਾ ਦੇ ਜ਼ਬਰਦਸਤ ਫੈਨ

Read More
India Punjab Sports

Commonwealth games: ਕਪਤਾਨ ਹਰਮਨਪ੍ਰੀਤ ਕੌਰ ਨੇ ਤੋੜਿਆ ਧੋਨੀ ਦਾ ਰਿਕਾਰਡ

20 ਸਾਲ ਦੀ ਉਮਰ ਵਿੱਚ ਹਰਮਨਪ੍ਰੀਤ ਨੇ ਪਹਿਲਾਂ ਕੌਮਾਂਤਰੀ ਮੈਚ ਖੇਡਿਆ ਸੀ ‘ਦ ਖ਼ਾਲਸ ਬਿਊਰੋ : ਮਹਿਲਾ ਕ੍ਰਿਕਟ ਟੀਮ commonwealth games 2022 ਵਿੱਚ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਮੈਡਲ ਦੀ ਦਾਅਵੇਦਾਰੀ ਪੇਸ਼ ਕਰ ਰਹੀ ਹੈ। ਇਸ ਦੌਰਾਨ ਉਨ੍ਹਾਂ ਨੇ ਟੀਮ ਇੰਡੀਆ ਦੇ ਸਭ ਤੋਂ ਸਫਲ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਰਿਕਾਰਡ ਵੀ ਤੋੜ ਦਿੱਤਾ ਹੈ।

Read More