ਮੈਂ ਹੀ ਗੁਰੂ ਸੀ, ਹਾਂ ਅਤੇ ਮੈਂ ਹੀ ਰਹਾਂਗਾ, ਰਾਮ ਰਹੀਮ ਨੇ ਕੱਢਿਆ ਗੁੱਸਾ
ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਐਤਵਾਰ ਨੂੰ ਪੈਰੋਲ ‘ਤੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਅਟਕਲਾਂ ਨੂੰ ਖਾਰਜ ਕਰ ਦਿੱਤਾ ਹੈ ਕਿ ਸਿਰਸਾ ਡੇਰਾ ਦੇ ਮੁਖੀ ਉਨ੍ਹਾਂ ਦੇ ਸੰਭਾਵੀ ਉੱਤਰਾਧਿਕਾਰੀ ਵਜੋਂ ਕੋਈ ਨਾ ਕੋਈ ਸਾਹਮਣੇ ਆਵੇਗਾ।
